=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਜੁਗਾੜੀ ਜੱਟ ਨੇ ਬਣਾ ਦਿੱਤੀ 5 ਸਟਾਰ ਦੇ ਕਮਰੇ ਵਰਗੀ ਹਾਈਟੈੱਕ ਟਰਾਲੀ,ਦੇਖੋ ਵੀਡੀਓ

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਹੋਲੇ-ਮਹੱਲਾ ਦਾ ਤਿਉਹਾਰ ਚੱਲ ਰਿਹਾ ਹੈ ਤੇ ਸੰਗਤਾਂ ਭਾਰੀ ਗਿਣਤੀ ਦੇ ਵਿਚ ਸ਼੍ਰੀ ਅਨੰਦਪੁਰ ਸਾਹਿਬ ਖਾਲਸੇ ਦੀ ਧਰਤੀ ਤੇ ਹੋਲਾ-ਮਹੱਲਾ ਮਨਾਉਣ ਪਹੁੰਚੇ ਹਨ ਤੇ ਲੋਕ ਮੋਟਰਾਂ ਸਾਇਕਲਾਂ, ਸਕੂਟਰਾਂ ਤੇ ਕਾਰਾਂ ਨੂੰ ਸਜਾ ਕੇ ਅਤੇ ਝੰਡੇ ਲਗਾ ਕੇ ਸ਼੍ਰੀ ਅਨੰਦਪੁਰ ਸਾਹਿਬ ਜਾਂਦੇ ਹਨ ਤੇ ਉੱਥੇ ਹੀ ਕਿਹਾ ਜਾਂਦਾ ਹੈ ਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਤੇ ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਟਰੈਕਟਰ ਟਰਾਲੀ ਦਖਾਉਣ ਜਾ ਰਹੇ ਹਾਂ ਜੋ ਕਿਸੇ 5 ਸਟਾਰ ਹੋਟਲ ਦਾ ਕਮਰਾ ਜਾਪਦਾ ਹੈ

ਜੀ ਹਾਂ ਇਹ ਟਰਾਲੀ ਜੋ ਕਿ ਹੋਲੇ-ਮਹੱਲੇ ਤੇ ਸੰਗਤਾਂ ਨੂੰ ਲੈ ਕੇ ਜਾ ਰਹੀ ਹੈ ਤੇ ਬਾਹਰ ਪਾਰਕਿੰਗ ਤੇ ਖੜ੍ਹੀ ਇਹ ਟਰਾਲੀ ਦੇਖੀ ਜਾ ਸਕਦੀ ਤੇ ਇਹ ਟਰਾਲੀ ਜਿਸ ਵਿਚ ਕਿ ਇੱਕ 5 ਹੋਟਲ ਦੇ ਕਮਰੇ ਵਰਗੀਆਂ ਸਾਰੀਆਂ ਸਹੂਲਤਾਂ ਪ੍ਰਦਾਨ ਕਰਵਾਈਆਂ ਗਈਆਂ ਤੇ ਹਾਲਾਂਕਿ ਇਸ ਟਰਾਲੀ ਦੇ ਵਿਚ ਕਮਰਿਆਂ ਦੇ ਵਿਚ ਕੀਤੀ ਜਾਨ ਵਾਲੀ ਡਾਊਣ ਸੀਲਿੰਗ ਵੀ ਕੀਤੀ ਗਈ ਹੈ ਤੇ ਨਾਲ ਹੀ ਨਾਲ ਇਸ ਟਰਾਲੀ ਦੇ ਵਿਚ AC ਵੀ ਮੌਜੂਦ ਹੈ ਤੇ ਕੁੱਲ ਮਿਲਾ ਕੇ ਤੁਸੀਂ ਇਸ ਵੀਡੀਓ ਵਿਚ ਦੇਖ ਸਕਦੇ ਹੋ

ਕਿ ਇਹ ਟਰਾਲੀ ਇੱਕ ਹਾਈਟੈਕ ਕਮਰਾ ਜਾਪਦਾ ਹੈ |ਅਸੀਂ ਤੁਹਾਨੂੰ ਹਮੇਸ਼ਾਂ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਜੋ ਤੁਹਾਡੇ ਤੱਕ ਸਭ ਤੋਂ ਵਾਇਰਲ ਖ਼ਬਰ ਪਹੁੰਚ ਸਕੇ |ਇਸ ਲਈ ਜੇਕਰ ਤੁਸੀਂ ਸਾਡੇ ਨਾਲ ਹਮੇਸ਼ਾਂ ਲਈ ਜੁੜੇ ਰਹਿਣਾ ਚਾਹੁੰਦੇ ਹੋ ਤਾਂ ਹੁਣੇ ਹੀ ਸਾਡਾ ਪੇਜ ਕੌਰ ਮੀਡੀਆ ਲਾਇਕ ਕਰੋ ਤਾਂ ਜੋ ਸਾਡੀ ਆਉਣ ਵਾਲੀ ਹਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ |ਜਿੰਨਾਂ ਵੀਰਾਂ ਨੇ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ




error: Content is protected !!