ਗੋਲ ਗੱਪਿਆਂ ਦਾ ਨਾਮ ਲੈਂਦੇ ਹੀ ਮੂੰਹ ਵਿਚ ਪਾਣੀ ਆ ਜਾਂਦਾ ਹੈ ਤੁਹਾਨੂੰ ਦੱਸਦੇ ਹਾਂ ਕਿ ਇਹ ਸਾਡੇ ਲਈ ਹਾਨੀਕਾਰਕ ਵੀ ਹਨ ਅਤੇ ਲਾਭਦਾਇਕ ਵੀ। ਗੋਲ ਗੋਪੇ ਬਣਾਉਣ ਦੀ ਵਿਧੀ ਤੇ ਧਿਆਨ ਦਿੱਤਾ ਜਾਵੇ ਤਾ ਇਸਨੂੰ ਬਣਾਉਣ ਦੇ ਲਈ ਸਾਫ ਸਫਾਈ ਦੀ ਧਿਆਨ ਰੱਖਣਾ ਬਹੁਤ ਹੀ ਜਿਆਦਾ ਜਰੂਰੀ ਹੈ। ਮੀਹ ਦੇ ਮੌਸਮ ਵਿਚ ਵਿਕਣ ਵਾਲੇ ਗੋਲ ਗੱਪੇ ਸਿਹਤ ਦੇ ਲਈ ਹਾਨੀਕਾਰਕ ਹੁੰਦੇ ਹਨ ਜੇਕਰ ਅਸੀਂ ਇਸਦੇ ਫਾਇਦਿਆਂ ਦੀ ਗੱਲ ਕਰੀਏ ਤਾ ਇਹ ਸਿਹਤ ਦੇ ਲਈ ਵੀ ਕਾਫੀ ਲਾਭਕਾਰੀ ਹਨ ਤਾ ਆਓ ਜਾਣ ਲੈਂਦੇ ਹਾਂ ਕਿਸ ਤਰ੍ਹਾਂ ਹਨ ਇਹ ਲਾਭਕਾਰੀ।
ਤੁਹਾਨੂੰ ਦੱਸ ਦੇ ਕਿ ਗੋਲ ਗੱਪੇ ਖਾਣ ਦੇ ਲਈ ਜਿਸ ਪਾਣੀ ਦੀ ਵਰਤੋਂ ਕੀਤੀ ਜਾਂਦੀ ਆਹ ਉਹ ਪਾਣੀ ਪਾਚਨ ਤੰਤਰ ਦੇ ਲਈ ਕਾਫੀ ਫਾਇਦੇਮੰਦ ਹੁੰਦਾ ਹੈ। ਇਸ ਪਾਣੀ ਦੇ ਸੇਵਨ ਨਾਲ ਪਾਚਨ ਤੰਤਰ ਵਧੀਆ ਤਰੀਕੇ ਨਾਲ ਕੰਮ ਕਰਦਾ ਹੈ ਕਿਉਂਕਿ ਇਸ ਪਾਣੀ ਵਿਚ ਮਿਲਾਏ ਜਾਣ ਵਾਲੇ ਮਸਲੇ ਹਨ ਧਨੀਆ ,ਜੀਰਾਂ ,ਸੇਧਾਂ ਨਮਕ,ਮਿਰਚ ਆਦਿ ਅਤੇ ਇਸ ਵਿਚ ਖਟਾਸ ਦੇ ਲਈ ਸਾਟਰੀ ਨਾਮਕ ਪਦਾਰਥ ਮਿਲਾਇਆ ਜਾਂਦਾ ਹੈ ਜਿਸ ਵਿੱਚ ਕਈ ਤੱਤ ਮੌਜੂਦ ਹੁੰਦੇ ਹਨ। ਜੋ ਕਿ ਸਾਡੇ ਪਾਚਨ ਤੰਤਰ ਦੇ ਲਈ ਕਾਫੀ ਲਾਭਦਾਇਕ ਹੁੰਦਾ ਹੈ।
ਇਸ ਨਾਲ ਬਦਹਜਮੀ,ਖੱਟੀ ਡਕਾਰ,ਗੈਸ,ਜੀਅ ਮਚਲਾਉਣਾ ਆਦਿ ਸਮੱਸਿਆਵਾ ਦੂਰ ਹੁੰਦੀਆਂ ਹਨ। ਹਫਤੇ ਵਿਚ 2 -3 ਵਾਰ ਇਸਦੀ ਵਰਤੋਂ ਠੀਕ ਰਹਿੰਦੀ ਹੈ। ਲਿਵਰ ਦੀ ਸਾਰੀ ਗੰਦਗੀ ਦੂਰ ਹੋ ਜਾਂਦੀ ਹੈ। ਜੇਕਰ ਤੁਸੀਂ ਇਸਨੂੰ ਘਰ ਵਿਚ ਹੀ ਬਣਾਉਂਦੇ ਹੋ ਤਾ ਇਸਦਾ ਹੋਰ ਵੀ ਜਿਆਦਾ ਲਾਭ ਹੁੰਦਾ ਹੈ। ਤੁਸੀਂ ਕੇਵਲ ਇਸਦਾ ਪਾਣੀ ਬਣਾ ਕੇ ਪੀ ਸਕਦੇ ਹੋ ਜੋ ਕਿ ਕਾਫੀ ਲਾਭਦਾਇਕ ਹੁੰਦਾ ਹੈ।
ਕਦੋਂ ਅਤੇ ਕਿੰਨੇ ਖਾਣੇ ਹਨ ਗੋਲਗੱਪੇ ? — ਗੋਲਗੱਪੇ ਦਾ ਸੇਵਨ ਦੁਪਹਿਰ ਜਾਂ ਸ਼ਾਮ ਨੂੰ ਸਭ ਤੋਂ ਫ਼ਾਇਦੇਮੰਦ ਹੁੰਦਾ ਹੈ। ਇਸ ਸਮੇਂ 5-6 ਗੋਲਗੱਪੇ ਦਾ ਸੇਵਨ ਪਾਚਨ ਕਿਰਿਆ ਨੂੰ ਸਰਗਰਮ ਰੱਖਦੇ ਹਨ। ਇਸ ਦੇ ਇਲਾਵਾ ਭੋਜਨ ਕਰਨ ਤੋਂ 10 – 15 ਮਿੰਟ ਪਹਿਲਾਂ ਵੀ ਇਸ ਦਾ ਸੇਵਨ ਤੁਹਾਡੇ ਲਈ ਫ਼ਾਇਦੇਮੰਦ ਹੁੰਦਾ ਹੈ।
ਇਸ ਦੇ ਇਲਾਵਾ ਜੇਕਰ ਤੁਸੀਂ ਵਰਕਆਉਟ ਕਰਦੇ ਹੋ ਤਾਂ ਉਸ ਤੋਂ ਪਹਿਲਾਂ ਜਾਂ ਬਾਅਦ ਵਿੱਚ ਇਸ ਦਾ ਸੇਵਨ ਬਿਲਕੁਲ ਨਾ ਕਰੋ। ਚਿੜਚਿੜਾਪਨ — ਗਰਮੀਆਂ ਦੇ ਮੌਸਮ ਵਿੱਚ ਅਕਸਰ ਲੋਕਾਂ ਵਿੱਚ ਚਿੜਚਿੜਾਪਨ ਆ ਜਾਂਦਾ ਹੈ ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਗੋਲਗੱਪੇ ਦਾ ਪਾਣੀ ਦੀ ਸਮੱਸਿਆ ਨੂੰ ਵੀ ਦੂਰ ਕਰ ਦਿੰਦਾ ।….. ਗੋਲਗੱਪੇ ਖਾਣ ਨਾਲ ਤੁਹਾਡਾ ਮੂਡ ਫਰੈੱਸ਼ ਰਹੇਗਾ ਅਤੇ ਤੁਹਾਡਾ ਚਿੜਚਿੜਾਪਨ ਵੀ ਦੂਰ ਹੋਵੇਗਾ।
ਭਾਰ ਘਟਾਉਣਾ — ਜੇਕਰ ਤੁਸੀਂ ਆਪਣੇ ਮੋਟਾਪੇ ਨੂੰ ਲੈ ਕੇ ਪਰੇਸ਼ਾਨ ਹੈ ਤਾਂ ਗੋਲਗੱਪੇ ਦਾ ਸੇਵਨ ਤੁਹਾਡੀ ਇਸ ਪਰੇਸ਼ਾਨੀ ਨੂੰ ਦੂਰ ਕਰ ਦੇਵੇਗਾ।ਖਾਣਾ ਖਾਣ ਤੋਂ 10 – 15 ਮਿੰਟ ਪਹਿਲਾਂ ਰੋਜ਼ ਇਸ ਦਾ ਸੇਵਨ ਕਰੋ। ਤੁਹਾਡਾ ਭਾਰ ਤੇਜ਼ੀ ਨਾਲ ਘੱਟ ਹੋਣ ਲੱਗੇਗਾ।
Home ਘਰੇਲੂ ਨੁਸ਼ਖੇ ਲਿਵਰ ਇਨਫੈਕਸ਼ਨ ਸਾਹਿਤ 5 ਬਿਮਾਰੀਆਂ ਤੋਂ ਬਚਾਉਂਦਾ ਹੈ ਗੋਲ ਗੱਪਿਆਂ ਦਾ ਪਾਣੀ ਸਹੀ ਤਰੀਕਾ ਪਤਾ ਹੋਣਾ ਚਾਹੀਦਾ
ਘਰੇਲੂ ਨੁਸ਼ਖੇ