=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਮਸ਼ਹੂਰ ਬੋਲੀਵੁਡ ਅਦਾਕਾਰ ਅਨੁਪਮ ਖੇਰ ਨੇ ਕੀਤਾ ਇਹ ਕੰਮ – ਸੁਣ ਲੋਕ ਕਰ ਰਹੇ ਰੱਜ ਕੇ ਤਰੀਫਾਂ

ਆਈ ਤਾਜ਼ਾ ਵੱਡੀ ਖਬਰ 

ਜਿੱਥੇ ਬਹੁਤ ਸਾਰੇ ਕਲਾਕਾਰ ਤੇ ਅਦਾਕਾਰ ਆਪਣੀ ਅਦਾਕਾਰੀ ਦੇ ਜ਼ਰੀਏ ਪੂਰੀ ਦੁਨੀਆਂ ਦੇ ਦਿਲਾਂ ਤੇ ਰਾਜ ਕਰਦੇ ਹਨ, ਉੱਥੇ ਹੀ ਇਹ ਅਦਾਕਾਰ ਵੱਖਰੇ ਵੱਖਰੇ ਅੰਦਾਜ਼ ਨੂੰ ਲੈ ਕੇ ਹਮੇਸ਼ਾ ਹੀ ਸੁਰਖੀਆਂ ਬਟੋਰਨ ਦੇ ਵਿੱਚ ਲੱਗੇ ਹੋਏ ਹੁੰਦੇ ਹਨ । ਹਰ ਰੋਜ਼ ਹੀ ਉਨ੍ਹਾਂ ਦੇ ਵੱਲੋਂ ਆਪਣੇ ਵੱਖਰੇ ਵੱਖਰੇ ਅੰਦਾਜ਼ ਤੇ ਵਿੱਚ ਵੱਖਰੀਆਂ ਵੱਖਰੀਆਂ ਵੀਡੀਓ ਬਣਾ ਕੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਦੇ ਉੱਪਰ ਸਾਝੀਅਾਂ ਕੀਤੀਅਾਂ ਜਾਂਦੀਅਾਂ ਹਨ ਤਾਂ ਜੋ ਉਹ ਆਪਣੇ ਫੈਨਜ਼ ਦੇ ਨਾਲ ਜੁੜੇ ਰਹਿਣ । ਗੱਲ ਕੀਤੀ ਜਾਵੇ ਜੇਕਰ ਅਨੁਪਮ ਖੇਰ ਦੀ ਅਨੂਪਮ ਖੇਰ ਨੇ ਜਿੱਥੇ ਸੁਪਰਹਿੱਟ ਫ਼ਿਲਮਾਂ ਵਿੱਚ ਕੰਮ ਕਰਕੇ ਲੋਕਾਂ ਦੇ ਦਿਲਾਂ ਤੇ ਆਪਣੀ ਅਦਾਕਾਰੀ ਦਾ ਜਾਦੂ ਛੱਡਿਆ ਹੈ ਉੱਥੇ ਹੀ ਆਪਣੀ ਸ਼ੇਰੋਸ਼ਾਇਰੀ ਤੇ ਬੇਬਾਕ ਬੋਲਾਂ ਕਾਰਨ ਅਨੂਪਮ ਖੇਰ ਕਾਫੀ ਸੁਰਖੀਆਂ ਬਟੋਰਦੇ ਹਨ ।

ਵੱਖੋ ਵੱਖਰੇ ਮੁੱਦੇ ਜੋ ਸਮਾਜ ਦੇ ਵਿੱਚ ਚਲ ਰਹੇ ਹੁੰਦੇ ਹਨ, ਉਨ੍ਹਾਂ ਤੇ ਅਨੂਪਮ ਖੇਰ ਵੱਖਰੇ ਅੰਦਾਜ਼ ਵਿੱਚ ਬੋਲ ਕੇ ਲੋਕਾਂ ਦਾ ਦਿਲ ਜਿੱਤਦੇ ਹਨ । ਉੱਥੇ ਹੀ ਉਨ੍ਹਾਂ ਵੱਲੋਂ ਹੁਣ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਕੁਝ ਅਜਿਹਾ ਕੰਮ ਕਰ ਦਿੱਤਾ ਗਿਆ ਹੈ , ਜਿਸ ਦੀ ਚਰਚਾ ਸਾਰੇ ਪਾਸੇ ਹੋ ਰਹੀ ਹੈ । ਦਰਅਸ ਅਨੁਪਮ ਖੇਰ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਇਕ ਅਜਿਹੀ ਕੁੜੀ ਦੀ ਵੀਡੀਓ ਸਾਂਝੀ ਕੀਤੀ ਗਈ ਹੈ ਜੋ ਨੇਪਾਲ ਤੋਂ ਹੈ ਅਤੇ ਫਰਾਟੇਦਾਰ ਅੰਦਾਜ਼ ਦੇ ਵਿੱਚ ਅੰਗਰੇਜ਼ੀ ਬੋਲ ਕੇ ਭੀਖ ਮੰਗ ਰਹੀ ਹੈ । ਇਸ ਵੀਡੀਓ ਸਬੰਧੀ ਅਨੁਪਮ ਖੇਰ ਦੇ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਹੈ ਕਿ ਉਹ ਰਾਜਸਥਾਨ ਦੀ ਰਹਿਣ ਵਾਲੀ ਹੈ ਅਤੇ ਕਦੇ ਵੀ ਸਕੂਲ ਨਹੀਂ ਗਈ ।

ਉਨ੍ਹਾਂ ਦੱਸਿਆ ਕਿ ਮੁ-ਸ਼-ਕ-ਲ ਹਾਲਾਤਾਂ ਤੋਂ ਬਾਅਦ ਭਾਰਤ ਤੋਂ ਨੇਪਾਲ ਪਹੁੰਚੀ ਇਸ ਕੁੜੀ ਨੇ ਦੱਸਿਆ ਕਿ ਉਹ ਭੀਖ ਇਸ ਕਰ ਕੇ ਮੰਗ ਰਹੀ ਹੈ ਕਿਉਂਕਿ ਉਸ ਨੂੰ ਕੋਈ ਵੀ ਨੌਕਰੀ ਨਹੀਂ ਮਿਲ ਰਹੀ । ਜਿਸ ਦੇ ਚੱਲਦੇ ਅਨੁਪਮ ਖੇਰ ਨੇ ਉਸ ਲੜਕੀ ਦੇ ਨੇ ਕੁਝ ਅਜਿਹਾ ਕੰਮ ਕੀਤਾ ਹੈ ਜਿਸ ਦੀ ਚਰਚਾ ਹੁਣ ਪੂਰੇ ਦੇਸ਼ ਦੇ ਵਿੱਚ ਤੇਜ਼ੀ ਦੇ ਦੇ ਨਾਲ ਛਿੜ ਚੁੱਕੀ ਹੈ । ਜ਼ਿਕਰਯੋਗ ਹੈ ਕਿ ਅਨੁਪਮ ਖੇਰ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਪਰ ਕਾਫ਼ੀ ਸਰਗਰਮ ਰਹਿੰਦੇ ਹਨ । ਉਨ੍ਹਾਂ ਦੇ ਵੱਲੋਂ ਅਕਸਰ ਹੀ ਕੁਝ ਅਜਿਹੀਆਂ ਤਸਵੀਰਾਂ ਅਤੇ ਪੋਸਟਾਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ ।

ਜਿਨ੍ਹਾਂ ਨੂੰ ਉਨ੍ਹਾਂ ਦੇ ਫੈਨਸ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ ਤੇ ਅੱਜਕੱਲ੍ਹ ਅਨੂਪਮ ਖੇਰ ਨੇਪਾਲ ਦੇ ਵਿੱਚ ਕਿਸੇ ਫ਼ਿਲਮ ਦੀ ਸ਼ੂਟਿੰਗ ਦੇ ਲਈ ਗਏ ਹੋਏ ਸਨ ਤੇ ਉਸੇ ਹੀ ਸਮੇਂ ਉਨ੍ਹਾਂ ਨੂੰ ਇਹ ਲੜਕੀ ਮਿਲੀ। ਜਿਸ ਦੇ ਨਾਲ ਉਹ ਫਰਾਟੇਦਾਰ ਅੰਦਾਜ਼ ਦੇ ਵਿਚ ਇੰਗਲਿਸ਼ ਬੋਲਦੇ ਹੋਏ ਨਜ਼ਰ ਆ ਰਹੇ ਹਨ । ਇਸ ਲੜਕੀ ਦੇ ਵੱਲੋਂ ਬੋਲੀ ਜਾ ਰਹੀ ਅੰਗਰੇਜ਼ੀ ਏਨੀ ਜ਼ਿਆਦਾ ਫਰਾਟੇਦਾਰ ਹੈ ਕਿ ਅਨੁਪਮ ਖੇਰ ਖ਼ੁਦ ਹੈਰਾਨ ਹਨ ਕਿ ਇਕ ਅਜਿਹੀ ਬਚੀ ਜੋ ਕਦੇ ਸਕੂਲ ਨਹੀਂ ਗਈ , ਪਰ ਉਸ ਦੀ ਇੰਗਲਿਸ਼ ਵਿਚ ਕਮਾਂਡ ਬਹੁਤ ਵਧੀਆ ਹੈ , ਜਿਸਦੇ ਚਲਦੇ ਹੋਰ ਅਨੁਪਮ ਖੇਰ ਦੇ ਵੱਲੋਂ ਇਸ ਬੱਚੀ ਨੂੰ ਸਕੂਲ ਭੇਜਣ ਦਾ ਵਾਅਦਾ ਕੀਤਾ ਗਿਆ ਹੈ ।




error: Content is protected !!