=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਕੁੜੀ ਨੂੰ ਮਿਲੀ ਇਸ ਤਰਾਂ ਦਰਦਨਾਕ ਮੌਤ ਮਾਪਿਆਂ ਨੇ ਕੀਤਾ ਇਹ ਵੱਡਾ ਖੁਲਾਸਾ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਚ ਕ੍ਰਾਈਮ ਗ੍ਰਾਫ ਲਗਾਤਾਰ ਵਧ ਰਿਹਾ ਹੈ । ਦੋਸ਼ੀ ਬੁਲੰਦ ਹੌਸਲੇ ਦੇ ਨਾਲ ਬਿਨਾਂ ਕਿਸੇ ਡਰ ਤੋਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ , ਉੱਥੇ ਹੀ ਇਸ ਕ੍ਰਾਈਮ ਗ੍ਰਾਫ ਦੇ ਵਿੱਚ ਸਭ ਤੋਂ ਵੱਧ ਜੋ ਵਾਧਾ ਹੋ ਰਿਹਾ ਹੈ ਉਹ ਔਰਤਾਂ ਤੇ ਦੇ ਨਾਲ ਸਬੰਧਤ ਵਾਰਦਾਤਾਂ ਨਾਲ ਜੁਡ਼ਿਆ ਹੋਇਆ ਹੁੰਦਾ ਹੈ । ਦੋਸ਼ੀਆਂ ਦੇ ਹੌਸਲੇ ਇੰਨੇ ਜ਼ਿਆਦਾ ਬੁਲੰਦ ਹੋ ਚੁੱਕੇ ਹਨ ਕਿ ਦੋਸ਼ੀ ਬਲਾਤਕਾਰ ਵਰਗੀ ਵਾਰਦਾਤ ਨੂੰ ਅੰਜਾਮ ਦੇ ਕੇ ਲੜਕੀਆਂ ਨੂੰ ਜ਼ਿੰਦਾ ਹੀ ਮਾਰ ਦਿੰਦੇ ਹਨ,ਤੇ ਉੱਥੇ ਹੀ ਦਾਜ ਦੇ ਲੋਭੀ ਹਰ ਰੋਜ਼ ਹੀ ਕਿਸੇ ਨਾ ਕਿਸੇ ਧੀ ਨੂੰ ਦਾਜ ਦੀ ਬਲੀ ਚੜ੍ਹਾ ਦਿੰਦੇ ਹਨ । ਪੁਰਾਤਨ ਸਮੇਂ ਤੋਂ ਚੱਲਦੀ ਆ ਰਹੀ ਦਾਜ ਪ੍ਰਥਾ ਇੰਨੀ ਜ਼ਿਆਦਾ ਵਧ ਚੁੱਕੀ ਹੈ ਕਿ ਹੁਣ ਦੇਸ਼ ਦੀਆਂ ਧੀਆਂ ਇਸ ਪ੍ਰਥਾ ਦੇ ਤਹਿਤ ਮੌਤ ਦੀ ਬਲੀ ਚੜ੍ਹਦੀਆਂ ਨਜ਼ਰ ਆ ਰਹੀਆਂ ਹਨ ।

ਤੇ ਅਜਿਹੀ ਹੀ ਇਕ ਹੋਰ ਦਾਜ ਦੀ ਬਲੀ ਚੜ੍ਹੀ ਹੈ ਪੰਜਾਬ ਦੀ ਇਕ ਖਿਡਾਰਨ ਅਤੇ ਐੱਨਸੀਸੀ ਕੈਡਿਟ ਦੀ ਧੀ । ਮਾਮਲਾ ਪੰਜਾਬ ਦੇ ਜ਼ਿਲ੍ਹਾ ਫ਼ਿਰੋਜ਼ਪੁਰ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਹੋਣਹਾਰ ਖਿਡਾਰਨ ਅਤੇ ਐੱਨਸੀਸੀ ਕੈਡਿਟ ਧੀ ਨੂੰ ਦਾਜ ਦੇ ਲੋਭੀਆਂ ਨੇ ਮੌਤ ਦੇ ਘਾਟ ਉਤਾਰ ਦਿੱਤਾ ਹੈ । ਜਿੱਥੇ ਰਮਨਦੀਪ ਕੌਰ ਨਾਮ ਦੀ ਇਕ ਲੜਕੀ ਨੂੰ ਕੁਝ ਲਾਲਚੀਆਂ ਦੇ ਹੱਥ ਦਾਜ ਦੀ ਬਲੀ ਚੜ੍ਹ ਗਈ । ਜਿੱਥੇ ਦਹੇਜ ਦੀ ਖਾਤਰ ਇਕ ਧੀ ਨੂੰ ਆਪਣੀ ਜਾਨ ਤਕ ਗੁਆਉਣੀ ਪੈ ਗਈ ।

ਭਰੀਆਂ ਹੋਈਆਂ ਅੱਖਾਂ ਦੇ ਨਾਲ ਪਰਿਵਾਰ ਨੇ ਦਾਸਤਾਨ ਸੁਣਾਈ , ਜੋ ਹਰ ਕਿਸੇ ਦੀਆਂ ਅੱਖਾਂ ਵਿੱਚ ਹੰਝੂ ਲਿਆ ਦੇਵੇ ਕਿ ਕਿਸ ਤਰ੍ਹਾਂ ਦਹੇਜ ਦੀ ਲਾਲਚੀ ਸਹੁਰਿਆਂ ਨੇ ਇੱਕ ਧੀ ਨੂੰ ਤੰਗ ਪ੍ਰੇਸ਼ਾਨ ਕੀਤਾ ਜਿਸ ਕਾਰਨ ਉਸਦੀ ਜਾਨ ਤੱਕ ਚਲੀ ਗਈ । ਉੱਥੇ ਹੀ ਪੁਲੀਸ ਨੂੰ ਦਰਜ ਕਰਵਾਏ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਰੀਬ ਅੱਠ ਮਹੀਨੇ ਪਹਿਲਾਂ ਉਨ੍ਹਾਂ ਦੀ ਧੀ ਦਾ ਵਿਆਹ ਅੰਮ੍ਰਿਤਪਾਲ ਸਿੰਘ ਦੇ ਨਾਲ ਹੋਇਆ ਸੀ ਤੇ ਉਨ੍ਹਾਂ ਨੇ ਆਪਣੀ ਹੈਸੀਅਤ ਦੇ ਮੁਤਾਬਕ ਉਸ ਨੂੰ ਦਾਜ ਦਹੇਜ ਦਿੱਤਾ ਸੀ ।

ਪਰ ਇਸ ਦੇ ਬਾਵਜੂਦ ਸੀ ਮ੍ਰਿਤਕਾ ਦੇ ਸਹੁਰਾ ਪਰਿਵਾਰ ਦੇ ਵੱਲੋਂ ਅਕਸਰ ਹੀ ਦਹੇਜ ਦੀ ਮੰਗ ਕੀਤੀ ਜਾ ਰਹੀ ਸੀ , ਜਿਸ ਦੇ ਚਲਦੇ ਅੰਮ੍ਰਿਤਪਾਲ ਸਿੰਘ ਉਨ੍ਹਾਂ ਦੀ ਧੀ ਦੀ ਕੁੱਟਮਾਰ ਵੀ ਕਰਦਾ ਹੁੰਦਾ ਸੀ ਤੇ ਬੀਤੇ ਦਿਨੀਂ ਮ੍ਰਿਤਕਾ ਰਮਨਦੀਪ ਨੂੰ ਉਸ ਦੇ ਸਹੁਰੇ ਪਰਿਵਾਰ ਤੇ ਵੱਲੋਂ ਮਿਲ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ । ਜਿਸ ਦੇ ਚਲਦੇ ਹੁਣ ਪੁਲੀਸ ਵੱਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ।




error: Content is protected !!