ਤੁਸੀਂ ਦੇਖਿਆ ਹੀ ਹੋਵੇਗਾ ਕਿ ਸਾਡੇ ਬੁਜਰਗ ਤਾਂਬੇ ਦੇ ਬਰਤਨ ‘ਚ ਪਾਣੀ ਪੀਂਦੇ ਸਨ । ਆਯੁਰਵੇਦ ਵਿੱਚ ਤਾਂਬੇ ਦੇ ਬਰਤਨ ਵਿਚ ਪਾਣੀ ਪੀਣਾ ਬਹੁਤ ਲਾਭਦਾਇਕ ਦੱਸਿਆ ਗਿਆ ਹੈ ਕਿਉਂਕਿ ਤਾਂਬੇ ਦਾ ਪਾਣੀ ਸਰੀਰ ਦੇ ਤਿੰਨ ਦੋਸ਼ਾਂ (ਵਾਤ, ਕਫ ਤੇ ਪਿਤ) ਨੂੰ ਸੰਤੁਲਿਤ ਕਰਨ ਵਿਚ ਸਾਡੇ ਸਰੀਰ ਦੀ ਮਦਦ ਕਰਦਾ ਹੈ। ਸਾਡੇ ਸਰੀਰ ਦੇ ਕਈ ਰੋਗ ਇਸ ਪਾਣੀ ਨਾਲ ਦੂਰ ਹੁੰਦੜੇ ਹਨ। ਰਾਤ ਦੇ ਸਮੇ ਭਰੇ ਪਾਣੀ ਨੂੰ ਤਾਮਰਜਲ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਪਾਣੀ ਕਦੇ ਬੇਹਾ ਨਹੀਂ ਹੁੰਦਾ ਅਤੇ ਇਸ ਬਰਤਨ ਦੇ ਪਾਣੀ ਦਾ ਸੁਆਦ ਬਦਲ ਜਾਂਦਾ ਹੈ ਕਿਉਂਕਿ ਇਸ ਵਿਚ ਤਾਂਬੇ ਦੇ ਗੁਣ ਆ ਜਾਂਦੇ ਹਨ ਇਹ ਪਾਣੀ ਸਾਡੀ ਚਮੜੀ ਦੀਆ ਕਈ ਪ੍ਰੇਸ਼ਾਨੀਆਂ ਨੂੰ ਦੂਰ ਕਰਦਾ ਹੈ। ਸਰੀਰ ਦੇ ਨਵੇਂ ਸੈਲਾ ਦਾ ਨਿਰਮਾਣ ਕਰਦਾ ਹੈ ਚਮੜੀ ਦੀ ਸਮੱਸਿਆ ਨਹੀਂ ਹੁੰਦੀ ਹੈ।
ਇਸ ਨਾਲ ਕਈ ਬਿਮਾਰੀਆਂ ਦੂਰ ਹੁੰਦੀਆਂ ਹਨ ਜਿਵੇ ਕਿ ਪੇਟ ਸਬੰਧੀ ਰੋਗ,ਤੁਸੀਂ ਰੋਜ਼ ਸਵੇਰੇ ਖਾਲੀ ਪੇਟ ਤਾਂਬੇ ਦੇ ਬਰਤਨ ‘ਚ ਰੱਖਿਆ ਪਾਣੀ ਪੀਓ ਤਾਂ ਤੁਹਾਨੂੰ ‘ਡਾਇਰੀਆ’ ਅਤੇ ਪੇਟ ਦੀਆਂ ਹੋਰ ਬੀਮਾਰੀਆਂ ਨਹੀਂ ਹੋਣਗੀਆਂ ਇਸ ਨਾਲ ਪਾਚਨ ਕਿਰਿਆ ਵੀ ਠੀਕ ਕੰਮ ਕਰਦੀ ਹੈ ਇਸਦੇ ਇਲਾਵਾ ਯਾਦਸ਼ਕਤੀ ਵਿਚ ਵਾਧਾ ਹੁੰਦਾ ਹੈ ਇਸ ਪਾਣੀ ਨੂੰ ਪੀਣ ਨਾਲ ਪੇਟ ਦਰਦ, ਗੈਸ, ਐਸੀਡਿਟੀ ਅਤੇ ਕਬਜ਼ ਆਦਿ ਦੀ ਸਮੱਸਿਆ ਵੀ ਦੂਰ ਹੁੰਦੀ ਹੈ। ਥਾਇਰਾਈਡ ਦੀ ਬੀਮਾਰੀ ਜਿਸ ਵਿੱਚ ਕਿ ਭਾਰ ਤੇਜ਼ੀ ਨਾਲ ਘਟਦਾ ਹੈ ਜਾਂ ਵਧਦਾ ਹੈ।
ਤਾਂਬੇ ਦੇ ਬਰਤਨ ‘ਚ ਰੱਖਿਆ ਪਾਣੀ ਪੀਣ ਨਾਲ ਥਾਇਰਾਈਡ ਦੇ ਹਾਰਮੋਨਸ ਕੰਟਰੋਲ ਵਿੱਚ ਰਹਿੰਦੇ ਹਨ।ਸਾਡੀਆਂ ਹੱਡੀਆਂ ਨੂੰ ਮਜਬੂਤ ਕਰਦਾ ਆ.ਇਸ ਨਾਲ ਸਾਨੂੰ ਗਠੀਏ ਦੀ ਸਮੱਸਿਆ ਨਹੀਂ ਹੁੰਦੀ ਹੈ। ਜ਼ਿਆਦਾਤਰ ਭਾਰਤੀ ਔਰਤਾਂਵਿੱਚ ਖੂਨ ਦੀ ਕਮੀ ਹੁੰਦੀ ਹੈ, ਜਿਸ ਨਾਲ ਸਿਹਤ ਨਾਲ ਜੁੜੀਆਂ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਨੀਮੀਆ ਦੇ ਰੋਗੀ ਨੂੰ ਤਾਂਬੇ ਦੇ ਬਰਤਨ ਵਿੱਚ ਪਾਣੀ ਪੀਣ ਨਾਲ ਲਾਭ ਹੁੰਦਾ ਹੈ। ਤਾਂਬਾ ਡਾਇਟ ਵਿੱਚ ਸ਼ਾਮਲ ਆਇਰਨ ਨੂੰ ਆਸਾਨੀ ਨਾਲ ਸੋਖ ਲੈਂਦਾ ਹੈ, ਜਿਸ ਨਾਲ ਸਰੀਰ ਵਿੱਚ ਛੇਤੀ ਹੀ ਖੂਨ ਦੀ ਕਮੀ ਪੂਰੀ ਹੋ ਜਾਂਦੀ ਹੈ
Home ਵਾਇਰਲ ਗੰਢ ਬੰਨ ਲਵੋ ਸਵੇਰ ਦਾ ਇਹ ਨਿਯਮ 65 ਸਾਲ ਦੀ ਉਮਰ ਵਿੱਚ 25 ਦੇ ਲੱਗੋਗੇ 100 ਸਾਲ ਤੱਕ ਜੋੜਾ ਦੀ ਬਿਮਾਰੀ ਦਰਦ ਭੁੱਲ ਜਾਵੋ
ਵਾਇਰਲ