=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਸ਼ਾਹਰੁਖ਼ ਦੇ ਬੇਟੇ ਤੋਂ ਬਾਅਦ ਹੁਣ ਬੌਲੀਵੁੱਡ ਦੀ ਇਸ ਚੋਟੀ ਦੀ ਮਸ਼ਹੂਰ ਹਸਤੀ ਤੇ ਹੋਈ ਇਸ ਕਾਰਨ FIR ਦਰਜ -ਤਾਜ਼ਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਬਹੁਤ ਸਾਰੇ ਕਲਾਕਾਰਾਂ ਦੇ ਵੱਲੋਂ ਆਪਣੇ ਹੁਨਰ ਸਦਕਾ ਪੂਰੇ ਦੇਸ਼ ਵਾਸੀਆਂ ਦੇ ਦਿਲਾਂ ਤੇ ਰਾਜ ਕੀਤਾ ਹੈ । ਗੱਲ ਕੀਤੀ ਜਾਵੇ ਜੇਕਰ ਗੀਤਕਾਰਾਂ ਤੇ ਸੰਗੀਤਕਾਰਾਂ ਦੀ ਤਾਂ ਇਨ੍ਹਾਂ ਗੀਤਕਾਰਾਂ ਤੇ ਸੰਗੀਤਕਾਰਾਂ ਦੇ ਵਿਚੋਂ ਇਕ ਉੱਚ ਚੋਟੀ ਦੇ ਗੀਤਕਾਰ ਜਾਵੇਦ ਅਖਤਰ ਦਾ ਨਾਮ ਸਭ ਤੋਂ ਉੱਪਰ ਆਉਂਦਾ ਹੈ । ਜਾਵੇਦ ਅਖ਼ਤਰ ਨੇ ਆਪਣੇ ਸੰਗੀਤ ਦੇ ਨਾਲ ਬਹੁਤ ਸਾਰੇ ਦੇਸ਼ ਵਾਸੀਆਂ ਦੇ ਦਿਲਾਂ ਤੇ ਆਪਣੇ ਸੰਗੀਤ ਦਾ ਜਾਦੂ ਛੱਡਿਆ ਹੈ । ਹੁਣ ਤਕ ਜਾਵੇਦ ਅਖ਼ਤਰ ਦੇ ਵੱਲੋਂ ਫ਼ਿਲਮ ਜਗਤ ਨੂੰ ਬਹੁਤ ਹੀ ਖੂਬਸੂਰਤ ਗੀਤਾਂ ਦੀ ਦਾਤ ਬਖ਼ਸ਼ੀ ਗਈ ਹੈ । ਜਾਵੇਦ ਅਖ਼ਤਰ ਆਪਣੀ ਸੋਸ਼ਲ ਮੀਡੀਆ ਅਕਾਉਂਟ ਤੇ ਬਹੁਤ ਸਾਦਾ ਐਕਟਿਵ ਰਹਿੰਦੇ ਹਨ ਅਤੇ ਆਪਣੇ ਬੇਬਾਕ ਬੋਲਾਂ ਦੇ ਸਟਾਈਲ ਨੂੰ ਲੈ ਕੇ ਜਾਵੇਦ ਅਖਤਰ ਹਮੇਸ਼ਾ ਹੀ ਸੁਰਖੀਆਂ ਬਟੋਰਦੇ ਰਹਿੰਦੇ ਹਨ ।

ਇਸੇ ਬੇਬਾਕ ਬੋਲਣ ਦੇ ਸਟਾਈਲ ਨੂੰ ਲੈ ਕੇ ਹੁਣ ਜਾਵੇਦ ਅਖਤਰ ਵੱਡੀਆਂ ਮੁਸ਼ਕਿਲਾਂ ਦੇ ਵਿੱਚ ਪੈਂਦੇ ਹੋਏ ਨਜ਼ਰ ਆ ਰਹੇ ਹਨ । ਦਰਅਸਲ ਜਾਵੇਦ ਅਖ਼ਤਰ ਤੇ ਹੋਰ ਪੁਲੀਸ ਦੇ ਵੱਲੋਂ ਐੱਫ ਆਈ ਆਰ ਦਰਜ ਕਰ ਲਈ ਹੈ । ਵੱਡੀ ਖਬਰ ਹੈ ਇਸ ਚੋਟੀ ਦੀ ਮਸ਼ਹੂਰ ਹਸਤੀ ਦੇ ਨਾਲ ਜੁੜੀ ਹੋਈ । ਇਸ ਬਾਲੀਵੁੱਡ ਦੇ ਮਸ਼ਹੂਰ ਗੀਤਕਾਰ ਤੇ ਸੰਗੀਤਕਾਰ ਸ਼ਾਫੇਤ ਅਖ਼ਤਰ ਦੀਆਂ ਮੁਸ਼ਕਿਲਾਂ ਹੁਣ ਘਟਣ ਦਾ ਨਾਮ ਹੀ ਨਹੀਂ ਲੈ ਰਹੀਆਂ । ਹੁਣ ਪੁਲੀਸ ਦੇ ਦੇ ਵੱਲੋਂ ਜਾਵੇਦ ਅਖ਼ਤਰ ਤੇ ਆਰਐੱਸਐੱਸ ਤੇ ਖ਼ਿਲਾਫ਼ ਕਥਿਤ ਟਿੱਪਣੀ ਕਰਨ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ।

ਇਹ ਕੇਸ ਸਥਾਨਕ ਵਕੀਲ ਸੰਤੋਸ਼ ਦੂਬੇ ਦੀ ਸ਼ਿਕਾਇਤ ਤੇ ਮੁੰਬਈ ਪੁਲੀਸ ਦੇ ਵੱਲੋਂ ਦਰਜ ਕੀਤਾ ਗਿਆ ਹੈ । ਦਰਅਸਲ ਜਾਵੇਦ ਅਖਤਰ ਨੇ ਆਰਐੱਸਐੱਸ ਦੀ ਤੁਲਨਾ ਤਾਲਿਬਾਨ ਦੇ ਨਾਲ ਕੀਤੀ ਹੈ । ਜਿਸ ਤੋਂ ਬਾਅਦ ਇਸ ਟਿੱਪਣੀ ਤੋਂ ਬਾਅਦ ਉਨ੍ਹਾਂ ਤੇ ਮੁੰਬਈ ਪੁਲੀਸ ਨੇ ਮਾਮਲਾ ਦਰਜ ਕਰ ਲਿਆ । ਜ਼ਿਕਰਯੋਗ ਹੈ ਕਿ ਜਾਵੇਦ ਜਾਬੇਦਕਰ ਅਖਤਰ ਹਮੇਸ਼ਾ ਹੀ ਆਪਣੇ ਸੋਸ਼ਲ ਮੀਡੀਆ ਤੇ ਆਪਣੇ ਨਵੇਂ ਨਵੇਂ ਸਟਾਈਲ ਦੇ ਨਾਲ ਜੁੜੀਆਂ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ । ਜਿਨ੍ਹਾਂ ਨੂੰ ਉਨ੍ਹਾਂ ਦੇ ਚਾਹੁਣ ਵਾਲਿਆਂ ਦੇ ਵਲੋਂ ਕਾਫੀ ਪਸੰਦ ਵੀ ਕੀਤਾ ਜਾਂਦਾ ਹੈ ।

ਅਾਪਣੀ ਬੇਬਾਕ ਬਿਆਨਾਂ ਤੇ ਚੱਲਦੀ ਹੋਈ ਉਹ ਕਾਫੀ ਸੁਰਖੀਆਂ ਵਿਚ ਰਹਿੰਦੇ ਹਨ । ਪਰ ਇਸ ਵਾਰ ਉਨ੍ਹਾਂ ਦਾ ਬਿਆਨ ਉਨ੍ਹਾਂ ਦੇ ਲਈ ਇਕ ਫਾਹਾ ਬਣ ਗਿਆ ਹੈ। ਕਿਉਂਕਿ ਉਨ੍ਹਾਂ ਦੇ ਵੱਲੋਂ ਆਰਐੱਸਐੱਸ ਦੀ ਤੁਲਨਾ ਤਾਲਿਬਾਨ ਦੇ ਨਾਲ ਕੀਤੀ ਗਈ ਹੈ । ਜਿਸ ਦੇ ਚਲ ਦੇ ਮੁੰਬਈ ਪੁਲੀਸ ਦੇ ਵੱਲੋਂ ਉਨ੍ਹਾਂ ਤੇ ਮਾਮਲਾ ਦਰਜ ਕੀਤਾ ਗਿਆ ਹੈ । ਤੇ ਜਾਵੇਦ ਅਖ਼ਤਰ ਹੁਣ ਵੱਡੀਆਂ ਮੁਸ਼ਕਿਲਾਂ ਦੇ ਵਿਚ ਫਸਦੇ ਹੋਏ ਨਜ਼ਰ ਆ ਰਹੇ ਹਨ
।




error: Content is protected !!