BREAKING NEWS
Search

ਰਾਤ ਨੂੰ ਸੌਂਣ ਤੋਂ ਪਹਿਲਾਂ ਖਾਓ ਇਹ ਚੀਜ ਤੇ 10 ਦਿਨਾਂ ਵਿੱਚ ਮਿਲ ਜਾਏਗਾ ਸਾਰੀ ਉਮਰ ਲਈ ਐਨਕਾਂ ਤੋਂ ਛੁਟਕਾਰਾ..

ਵੈਸੇ ਤਾਂ ਸਾਡੇ ਸਰੀਰ ਦਾ ਹਰ ਇੱਕ ਹਿੱਸਾ ਅਹਿਮ ਹੁੰਦਾ ਹੈ ਪਰ ਉਸ ਵਿਚੋਂ ਸਭ ਤੋਂ ਅਨਮੋਲ ਹਿੱਸਾ ਹੈ ਸਾਡੀਆਂ ਅੱਖਾਂ ?ਸਾਡੀਆਂ ਖੂਬਸੂਰਤੀ ਸਾਡੀਆਂ ਅੱਖਾਂ ਦੀ ਵਜਾ ਨਾਲ ਹੀ ਬਣਦੀ ਹੈ |ਇਸ ਦੁਨੀਆਂ ਦੀ ਖੂਬਸੂਰਤੀ ਨੂੰ ਦੇਖਣ ਦੇ ਲਈ ਸਦੀਆਂ ਅੱਖਾਂ ਕੰਮ ਆਉਂਦੀਆਂ ਹਨ |ਇਸ ਲਈ ਜੇਕਰ ਸਾਡੀਆਂ ਅੱਖਾਂ ਨਾ ਹੋਣ ਤਾਂ ਅਸੀਂ ਕੋਈ ਵੀ ਕੰਮ ਨਹੀਂ ਕਰ ਸਕਦੇ ਅਤੇ ਇਸਦਾ ਅਹਿਸਾਸ ਸਭ ਤੋਂ ਜਿਆਦਾ ਉਸਨੂੰ ਹੁੰਦਾ ਹੈ ਜਿਸਦੇ ਕੋਲ ਅੱਖਾਂ ਨਹੀਂ ਹੁੰਦੀਆਂ |

ਖੈਰ ਇਹ ਤਾਂ ਅਸੀਂ ਸਭ ਜਾਣਦੇ ਹਾਂ ਕਿ ਅੱਖਾਂ ਦੇ ਮਾਧਿਅਮ ਨਾਲ ਅਸੀਂ ਇਸ ਦੁਨੀਆਂ ਨੂੰ ਦੇਖ ਸਕਦੇ ਹਾਂ ਅਤੇ ਅਲੱਗ-ਅਲੱਗ ਪ੍ਰਕਾਰ ਦੇ ਰੰਗਾਂ ਨੂੰ ਪਹਿਚਾਣ ਸਕਦੇ ਹਾਂ |ਦੁਨੀਆਂ ਦੀ ਖੂਬਸੂਰਤੀ ਦੇ ਉਸ ਨਜਾਰੇ ਨੂੰ ਮਹਿਸੂਸ ਕਰ ਸਕਦੇ ਹਾਂ ਅਤੇ ਇਸਦੇ ਲਈ ਇਹ ਬੇਹੱਦ ਜਰੂਰੀ ਹੈ ਕਿ ਸਦੀਆਂ ਅੱਖਾਂ ਹਮੇਸ਼ਾਂ ਸਿਹਤਮੰਦ ਰਹਿਣੀਆਂ ਚਾਹੀਦੀਆਂ ਹਨ | ਪਰ ਜਿਸ ਤਰਾਂ ਦਾ ਜੀਵਨ ਅਸੀਂ ਅੱਜ-ਕੱਲ ਜੀ ਰਹੇ ਹਾਂ ਉਸਦੀ ਵਜਾ ਨਾਲ ਘੱਟ ਉਮਰ ਦੇ ਬੱਚੇ ਜੋ ਠੀਕ ਤਰਾਂ ਬੋਲ ਬਿ ਨਹੀਂ ਪਾਉਂਦੇ ਉਹਨਾਂ ਦੀਆਂ ਅੱਖਾਂ ਵਿਚ ਚਸ਼ਮਾਂ ਲੱਗ ਜਾਂਦਾ ਹੈ |

ਚਸ਼ਮਾਂ ਲੱਗਣਾ ਤਦ ਉਚਿਤ ਲੱਗਦਾ ਹੈ ਜਦ ਤੁਹਾਡੀ ਇੱਕ ਉਮਰ ਹੋ ਜਾਂਦੀ ਹੈ |ਪਰ ਅੱਜ-ਕੱਲ ਦੇ ਮਾਤਾ-ਪਿਤਾ ਵੀ ਮਜਬੂਰ ਹੋ ਕੇ ਬੱਚਿਆਂ ਨੂੰ ਚਸ਼ਮੇਂ ਇਸ ਲਈ ਲਗਵਾ ਦਿੰਦੇ ਹਨ ਤਾਂ ਕਿ ਅੱਗੇ ਚੱਲ ਕੇ ਉਹਨਾਂ ਨੂੰ ਠੀਕ ਤਰਾਂ ਦਿਖਾਈ ਦੇ ਸਕੇ |ਪਰ ਅਜਿਹਾ ਵੀ ਨਹੀਂ ਹੈ ਕਿ ਜੇਕਰ ਤੁਹਾਨੂੰ ਇੱਕ ਵਾਰ ਚਸ਼ਮਾਂ ਲੱਗ ਜਾਵੇ ਤਾਂ ਤੁਸੀਂ ਉਸਨੂੰ ਹਟਾ ਨਹੀਂ ਸਕਦੇ ਬਲਕਿ ਤੁਸੀਂ ਲੱਗੇ ਹੋਏ ਚਸ਼ਮੇਂ ਨੂੰ ਹਟਾ ਵੀ ਸਕਦੇ ਹੋ ਅਤੇ ਆਪਣੀਆਂ ਅੱਖਾਂ ਨੂੰ ਪਹਿਲਾਂ ਦੀ ਤਰਾਂ ਹੀ ਸਿਹਤਮੰਦ ਬਣਾ ਸਕਦੇ ਹੋ |

ਤੁਹਾਨੂੰ ਦੱਸ ਦਈਏ ਕਿ ਇਸ ਚਸ਼ਮੇਂ ਦੇ ਕਾਰਨ ਤੁਹਾਡੇ ਜੀਵਨ ਵਿਚ ਕਈ ਮੁਸ਼ਕਿਲਾਂ ਵੱਧ ਜਾਂਦੀਆਂ ਹਨ |ਜਦ ਇਸਦੀ ਵਜਾ ਨਾਲ ਕੜੇ ਤੁਹਾਨੂੰ ਨੌਕਰੀ ਨਹੀਂ ਮਿਲ ਪਾਉਂਦੀ ਜਾਂ ਫਿਰ ਤੁਹਾਡੇ ਵਿਆਹ ਵਿਚ ਰੁਕਾਵਟ ਆਉਣ ਲੱਗਦੀ ਹੈ ਪਰ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਅੱਖਾਂ ਦਾ ਚਸ਼ਮਾਂ ਕਿਸ ਤਰਾਂ ਉਤਾਰ ਸਕਦੇ ਹੋ ਜਾਂ ਅੱਖਾਂ ਉੱਪਰ ਚਸ਼ਮਾਂ ਲਗਾਉਣ ਤੋਂ ਕਿਸ ਤਰਾਂ ਬਚ ਸਕਦੇ ਹੋ |ਦੱਸ ਦਈਏ ਕਿ ਅੱਖਾਂ ਦੀ ਰੌਸ਼ਨੀ ਵਧਾਉਣ ਦੇ ਲਈ ਅੱਜ ਅਸੀਂ ਤੁਹਾਨੂੰ ਕੁੱਝ ਆਯੁਰਵੈਦਿਕ ਤਰੀਕੇ ਦੱਸਾਂਗੇ ਜਿਸਦਾ ਇਸਤੇਮਾਲ ਕਰਕੇ ਤੁਹਾਨੂੰ ਅੱਖਾਂ ਦਾ ਚਸ਼ਮਾਂ ਉਤਾਰਨ ਵਿਚ ਮੱਦਦ ਮਿਲੇਗੀ ਅਤੇ ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਨੁਸਖਾ ਇਕਦਮ ਘਰੇਲੂ ਹੈ |

ਸਮੱਗਰੀ ਇਸ ਘਰੇਲੂ ਨੁਸਖੇ ਨੂੰ ਤਿਆਰ ਕਰਨ ਦੇ ਲਈ ਤੁਹਾਨੂੰ ਕੇਵਲ 4 ਬਾਦਾਮ ,ਇੱਕ ਚਮਚ ਮਿਸ਼ਰੀ ,ਇੱਕ ਚਮਚ ਸੌਂਫ ਅਤੇ ਕੇਵਲ ਇੱਕ ਗਿਲਾਸ ਦੁੱਧ ਦੀ ਜਰੂਰਤ ਹੋਵੇਗੀ ਅਤੇ ਇਹ ਸਭ ਵਸਤੂਆਂ ਤੁਹਾਨੂੰ ਘਰ ਵਿਚੋਂ ਹੀ ਮਿਲ ਜਾਣਗੀਆਂ |ਨੁਸਖਾ ਬਣਾਉਣ ਦੀ ਵਿਧੀ ਇਸ ਮਿਸ਼੍ਰਣ ਨੂੰ ਬਣਾਉਣ ਦੇ ਲਈ ਤੁਹਾਨੂੰ ਸਭ ਤੋਂ ਪਹਿਲਾਂ ਇੱਕ ਕਟੋਰੀ ਵਿਚ ਥੋੜਾ ਪਾਣੀ ਪਾ ਕੇ ਉਸ ਵਿਚ ਚਾਰ ਬਾਦਾਮ ਭਿਉਂ ਦੇਣੇ ਹਨ |ਹੁਣ ਅਗਲੇ ਦਿਨ ਇਹਨਾਂ ਚਾਰਾਂ ਬਾਦਾਮਾਂ ਦੇ ਛਿੱਲਕੇ ਉਤਾਰ ਲਵੋ ਅਤੇ ਇਸਦੇ ਬਾਅਦ ਬਾਦਾਮ ਨੂੰ ਮਿਕਸਰ ਵਿਚ ਪਾਓ ਅਤੇ ਇਸ ਵਿਚ ਇੱਕ ਚਮਚ ਸੌਂਫ ਅਤੇ ਇੱਕ ਚਮਚ ਮਿਸ਼ਰੀ ਮਿਲਾ ਦਵੋ |ਹੁਣ ਇਹਨਾਂ ਤਿੰਨਾਂ ਨੂੰ ਮਿਕਸਰ ਵਿਚ ਚੰਗੀ ਤਰਾਂ ਪੀਸ ਲਵੋ |

ਜਦ ਬਾਦਾਮ ,ਸੌਂਫ ਅਤੇ ਮਿਸ਼ਰੀ ਚੰਗੀ ਤਰਾਂ ਪਿਸ ਕੇ ਤਿਆਰ ਹੋ ਜਾਣ ਤਾਂ ਇਸ ਮਿਸ਼੍ਰਣ ਨੂੰ ਇੱਕ ਗਿਲਾਸ ਹਲਕੇ ਗਰਮ ਦੁੱਧ ਦੇ ਨਾਲ ਮਿਲਾ ਲਵੋ ਅਤੇ ਸ਼ੇਕ ਦੀ ਤਰਾਂ ਤਿਆਰ ਕਰ ਲਵੋ ਅਤੇ ਇਸ ਦੁੱਧ ਵਾਲੇ ਡ੍ਰਿੰਕ ਨੂੰ ਤੁਹਾਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਪੀਣਾ ਹੈ |ਇਸ ਨੁਸਖੇ ਨੂੰ ਇਸਤੇਮਾਲ ਕਰਨ ਨਾਲ ਤੁਹਾਨੂੰ ਕੁੱਝ ਹੀ ਦਿਨਾਂ ਵਿਚ ਫਰਕ ਮਹਿਸੂਸ ਹੋਣ ਲੱਗ ਜਾਵੇਗਾ |ਜੇਕਰ ਤੁਸੀਂ ਹਰ-ਰੋਜ ਇਸ ਤਰਾਂ ਦਾ ਮਿਸ਼ਰਣ ਬਣਾ ਕੇ ਤਿੰਨ ਤੋਂ ਚਾਰ ਹਫਤੇ ਤੱਕ ਲਗਾਤਾਰ ਪੀਂਦੇ ਹੋ ਤਾਂ ਤੁਹਾਡੀਆਂ ਅੱਖਾਂ ਦੀ ਰੌਸ਼ਨੀ ਵਿਚ ਫਰਕ ਦਿਖਣ ਲੱਗੇਗਾ |ਇਸ ਨੁਸਖੇ ਨੂੰ ਜੇਕਰ ਤੁਸੀਂ ਲਗਾਤਾਰ ਉਪਯੋਗ ਕਰਦੇ ਹੋ ਤਾਂ ਇਹ ਨਿਸ਼ਚਿਤ ਹੈ ਕਿ ਤੁਹਾਡੀਆਂ ਅੱਖਾਂ ਦਾ ਚਸ਼ਮਾਂ ਹੱਟ ਜਾਵੇਗਾ ਅਤੇ ਨਾਲ ਹੀ ਤੁਹਾਡੀਆਂ ਅੱਖਾਂ ਵੀ ਇਕਦਮ ਸਿਹਤਮੰਦ ਰਹਿਣਗੀਆਂ |



error: Content is protected !!