BREAKING NEWS
Search

ਹੁਣੇ ਹੁਣੇ ਦੁਪਹਿਰੇ ਕੰਮ ਹੋ ਗਿਆ ਖਰਾਬ ਪੈ ਗਿਆ ਪੰਗਾ ਪਾਕਿਸਤਾਨ ਨੇ ਕਰਤਾ ਇਹ ਵੱਡਾ ਐਲਾਨ…..

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਹੁਣੇ ਹੁਣੇ ਦੁਪਹਿਰੇ ਕੰਮ ਹੋ ਗਿਆ ਖਰਾਬ ਪੈ ਗਿਆ ਪੰਗਾ ਪਾਕਿਸਤਾਨ ਨੇ ਕਰਤਾ ਇਹ ਵੱਡਾ ਐਲਾਨ……

POK ਦੇ ਬਾਲਾਕੋਟ ਵਿਚ ਭਾਰਤੀ ਹਵਾਈ ਫੌਜ ਵੱਲੋਂ ਕੀਤੇ ਹਮਲੇ ਤੋਂ ਬਾਅਦ ਪਾਕਿਸਤਾਨ ਨੇ ਧਮਕੀ ਦਿੱਤੀ ਹੈ। ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਆਖਿਆ ਹੈ ਕਿ ਪਾਕਿਸਾਤਨ ਭਾਰਤ ਉਤੇ ਜਵਾਬੀ ਕਾਰਵਾਈ ਕਰੇਗਾ।

ਕੁਰੈਸ਼ੀ ਨੇ ਆਖਿਆ ਕਿ ਇਹ ਪਾਕਿਸਤਾਨ ਉਤੇ ਹਮਲਾ ਹੈ ਤੇ ਉਹ ਭਾਰਤ ਨੂੰ ਇਸ ਦਾ ਜਵਾਬ ਦੇਣਗੇ। ਭਾਰਤ ਨੇ ਐਲਓਸੀ ਦਾ ਉਲੰਘਣ ਕੀਤਾ ਹੈ ਤੇ ਇਸ ਲਈ ਪਾਕਿਸਤਾਨ ਨੂੰ ਜਵਾਬੀ ਕਾਰਵਾਈ ਕਰਨ ਦਾ ਅਧਿਕਾਰ ਹੈ।

ਯਾਦ ਰਹੇ ਕਿ ਭਾਰਤੀ ਫੌਜ ਨੇ ਪੁਲਵਾਮਾ ਹਮਲੇ ਦਾ ਬਦਲਾ ਲੈਂਦੇ ਹੋਏ ਦੇਰ ਰਾਤ ਠੀਕ 3:30 ਵਜੇ ਮਿਰਾਜ ਜਹਾਜ਼ ਰਾਹੀਂ ਪਾਕਿਸਤਾਨ ਦੇ ਬਾਲਾਕੋਟ ਤੇ ਚਕੋਟੀ ਵਿਚ ਜੈਸ਼ ਦੇ

ਟਿਕਾਣਿਆਂ ਉਤੇ ਲੇਜ਼ਰ ਗਰਨੇਡ ਬੰਮ ਦਾਗੇ। ਇਸ ਹਮਲੇ ਵਿਚ ਜੈਸ਼ ਦਾ ਕੰਟਰੋਲ ਰੂਮ ਪੂਰੀ ਤਰ੍ਹਾਂ ਤਬਾਹ ਹੋ ਗਿਆ ਤੇ ਉਸ ਦੇ ਤਕਰੀਬਨ 200-300 ਅੱਤਵਾਦੀ ਮਾਰੇ ਗਏ



error: Content is protected !!