BREAKING NEWS
Search

ਹੁਣੇ ਹੁਣੇ ਚੋਟੀ ਦੇ ਮਸ਼ਹੂਰ ਖਿਡਾਰੀ ਦੀ ਹੋਈ ਅਚਾਨਕ ਮੌਤ -ਆਈ ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਕਰੋਨਾ ਕਾਲ ਦੌਰਾਨ ਬਹੁਤ ਸਾਰੇ ਲੋਕਾ ਨੂੰ ਆਪਣੀਆ ਕੀਮਤੀ ਜਾਨਾਂ ਗੁਵਾਉਣੀਆ ਪਈਆ। ਇਸ ਤੋ ਇਲਾਚਾ ਕਰੋਨਾ ਵਾਇਰਸ ਦੇ ਦੌਰਾਨ ਫਿਲਮੀ ਜਗਤ ਨਾਲ ਜੁੜੇ ਹੋਏ ਕਈ ਵੱਡੇ ਸਿਤਾਰੇ ਜਾਂ ਖੇਡ ਜਗਤ ਨਾਲ ਜੁੜੇ ਕਈ ਵੱਡੇ ਨਾਮ ਇਸ ਦੁਨਿਆ ਨੂੰ ਅਲਵਿਦਾ ਕਹਿ ਗਏ। ਇਨ੍ਹਾਂ ਜਗਤ ਨੂੰ ਇਸ ਕਾਲ ਦੌਰਾਨ ਜੋ ਘਾਟਾ ਪਇਆ ਹੈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਪਰ ਇਹ ਮੌਤਾ ਦਾ ਸਿਲਸਲਾ ਰੁਕਣ ਦਾ ਨਾਮ ਨਹੀ ਲੈ ਰਿਹਾ। ਇਸੇ ਤਰ੍ਹਾਂ ਹੁਣ ਖੇਡ ਜਗਤ ਨਾਲ ਇਕ ਹੋਰ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਹੈ। ਇਸ ਖਬਰ ਤੋ ਬਾਅਦ ਹਰ ਪਾਸੇ ਸੋਗ ਦੀ ਲਹਿਰ ਫੈਲ ਗਈ।

ਦਰਾਅਸਲ ਇਹ ਮੰਦਭਾਗੀ ਖਬਰ ਇੰਗਲੈਂਡ ਦੇ ਖਿਡਾਰੀਆ ਨਾਲ ਜੁੜੀ ਹੋਈ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇੰਗਲੈਂਡ ਦੇ ਸਾਬਕਾ ਫੁੱਟਬਾਲ ਖਿਡਾਰੀ ਦਾ ਦਿਹਾਂਤ ਹੋ ਗਿਆ। ਦੱਸ ਦਈਏ ਕਿ ਜਿੰਮੀ ਗ੍ਰੀਵਜ਼ ਦਾ 81 ਸਾਲ ਦੀ ਉਮਰ ਵਿਚ ਦਿਹਾਂਤ ਹੋਇਆ ਹੈ। ਦੱਸ ਦਈਏ ਕਿ ਜਿੰਮੀ ਗ੍ਰੀਵਜ਼ ਫੁਟਵਾਲ ਦੇ ਬਹੁਤ ਵਧਿਆ ਖਿਡਾਰੀ ਸਬ। ਜਿਨ੍ਹਾਂ ਨੇ ਇੰਗਲੈਂਡ ਲਈ 57 ਫੁੱਟਬਾਲ ਮੈਚਾਂ ਵਿਚ 44 ਗੋਲ ਕੀਤੇ ਸਨ। ਇਸ ਤੋ ਇਲਾਵਾ ਜਿੰਮੀ ਗ੍ਰੀਵਜ਼ ਜਿਥੇ ਇੰਗਲੈਂਡ ਦੀ ਰਾਸ਼ਟਰੀ ਟੀਮ ਦਾ ਹਿੱਸਾ ਰਹੇ ਹਨ ਉਥੇ ਹੀ ਜਿੰਮੀ ਗ੍ਰੀਵਜ਼ ਦਾ ਟੋਟੇਨਹਮ, ਚੇਲਸੀ ਅਤੇ ਏਸੀ ਮਿਲਾਨ ਵਿਚ ਵੀ ਬਹੁਤ ਵਧਿਆ ਪ੍ਰਦਰਸ਼ਨ ਰਿਹਾ ਹੈ। ਦੱਸ ਦਈਏ ਕਿ ਜਿੰਮੀ ਗ੍ਰੀਵਜ਼ 379 ਮੈਚਾਂ ਵਿਚ 266 ਗੋਲ ਟੋਟਨਹੈਮ ਲਈ ਕੀਤੇ ਹਨ ਜੋ ਇਕ ਵੱਡਾ ਰਿਕਾਰਡ ਸੀ।

ਦੱਸ ਦਈਏ ਕਿ ਜਿੰਮੀ ਗ੍ਰੀਵਜ਼ ਦੇ ਦਿਹਾਂਤ ਦੀ ਖਬਰ ਕਲੱਬ ਵੱਲੋ ਸਾਂਝੀ ਕੀਤੀ ਗਈ ਹੈ। ਇਸ ਖ਼ਬਰ ਬਾਰੇ ਜਾਣਕਾਰੀ ਦਿੰਦੇ ਹੋਏ ਟੋਟੇਨਹਮ ਨੇ ਦੱਸਿਆ ਕਿ ਜਿੰਮੀ ਗ੍ਰੀਵਜ਼ ਦੀ ਅਚਾਨਕ ਮੌਤ ਹੋ ਗਈ ਪਰ ਜਿੰਮੀ ਗ੍ਰੀਵਜ਼ ਦਾ ਆਪਣੇ ਸ਼ਾਨਦਾਰ ਕਰੀਅਰ ਦੌਰਾਨ ਗੋਲ ਔਸਤ ਰੇਟ ਵੀ ਬਹੁਤ ਵਧਿਆ ਰਿਹਾ ਹੈ।

ਦੱਸ ਦਈਏ ਕਿ ਜਿੰਮੀ ਗ੍ਰੀਵਜ਼ ਨੂੰ 2012 ਵਿਚ ਅਤੇ ਇਸ ਤੋ ਬਾਅਦ 2015 ਵਿਚ ਦਿਲ ਦਾ ਦੌਰਾ ਪਿਆ ਸੀ। ਜਿਸ ਤੋ ਬਾਅਦ ਉਹ ਬੀਮਾਰ ਚੱਲ ਰਹੇ ਸੀ। ਦੱਸ ਦਈਏ ਕਿ ਜਿੰਮੀ ਗ੍ਰੀਵਜ਼ ਨੇ ਲਗਾਤਾਰ ਤਿੰਨ ਸੀਜ਼ਨ ਇੰਗਲੈਂਡ ਦੀ ਘਰੇਲੂ ਫੁਟਬਾਲ ਲੀਗ ਵਿਚ ਸਭ ਤੋਂ ਵੱਧ ਗੋਲ ਕੀਤੇ ਸਨ। ਅਜਿਹਾ ਕਰਨ ਵਾਲੇ ਉਹ ਪਹਿਲੇ ਖਿਡਾਰੀ ਹਨ।



error: Content is protected !!