=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਬੋਲੀਵੁਡ ਤੋਂ ਆਈ ਮਾੜੀ ਖਬਰ ਇਸ ਮਸ਼ੂਰਰ ਅਦਾਕਾਰਾ ਨੂੰ ਬਣਾਇਆ ਗਿਆ ਬੰਧਕ ਅਤੇ ਹੋ ਗਿਆ ਇਹ ਕਾਂਡ

ਆਈ ਤਾਜ਼ਾ ਵੱਡੀ ਖਬਰ 

ਲੁਟੇਰਿਆਂ ਦੇ ਹੌਸਲੇ ਲਗਾਤਾਰ ਬੁਲੰਦ ਹੁੰਦੇ ਜਾ ਰਹੇ ਹਨ। ਦੇਸ਼ ਦੇ ਹਰ ਕੋਨੇ ਦੇ ਵਿੱਚ ਵੀ ਲੁਟੇਰਿਆਂ ਦੇ ਵੱਲੋਂ ਹਰ ਰੋਜ਼ ਕੋਈ ਨਾ ਕੋਈ ਲੁੱਟਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ । ਲੁਟੇਰੇ ਇੰਨੇ ਜ਼ਿਆਦਾ ਨਿਡਰ ਹੋ ਕੇ ਘਟਨਾ ਨੂੰ ਅੰਜਾਮ ਦਿੰਦੇ ਨੇ , ਇੰਝ ਲੱਗਦਾ ਹੈ ਕਿ ਜਿਵੇਂ ਉਨ੍ਹਾਂ ਨੂੰ ਪ੍ਰਸ਼ਾਸਨ ਜਾਂ ਫਿਰ ਕਾਨੂੰਨਾਂ ਦਾ ਕੋਈ ਡਰ ਨਹੀਂ ਹੈ । ਪੁਲੀਸ ਦੇ ਵੱਲੋਂ ਵੀ ਲੁਟੇਰਿਆਂ ਨੂੰ ਕਾਬੂ ਕਰਨ ਲਈ ਸਮੇਂ ਸਮੇਂ ਤੇ ਮੁਹਿੰਮਾਂ ਚਲਾਈਆਂ ਜਾਂਦੀਆਂ ਹਨ। ਪਰ ਇਹ ਲੁਟੇਰੇ ਹੁਣ ਪ੍ਰਸ਼ਾਸਨ ਤੋਂ ਡਰਨ ਦੀ ਬਜਾਏ ਸਗੋਂ ਇਨ੍ਹਾਂ ਦੇ ਹੌਸਲੇ ਏਨੇ ਜ਼ਿਆਦਾ ਵੱਧ ਰਹੇ ਹਨ ਕੀ ਇਹ ਹੁਣ ਵੱਡੇ ਸਿਤਾਰਿਆਂ ਨੂੰ ਵੀ ਨਹੀਂ ਬਖ਼ਸ਼ਦੇ ।

ਦਰਅਸਲ ਹੁਣ ਕੁਝ ਲੁਟੇਰਿਆਂ ਦੇ ਵੱਲੋਂ ਵੀ ਇੱਕ ਅਦਾਕਾਰਾ ਦੇ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਤੇ ਲੱਖਾਂ ਰੁਪਿਆਂ ਦੀ ਲੁਟੇਰਿਆਂ ਵਲੋਂ ਲੁੱਟ ਖੋਹ ਕੀਤੀ ਗਈ ਹੈ । ਅਦਾਕਾਰਾ ਨਿਕਿਤਾ ਰਾਵਲ ਨੂੰ ਕੁਝ ਲੁਟੇਰਿਆਂ ਦੇ ਵੱਲੋਂ ਬੰਦੂਕ ਦੀ ਨੋਕ ਤੇ ਲੁੱਟਿਆ ਗਿਆ ਹੈ । ਕਰੀਬ ਸੱਤ ਲੱਖ ਰੁਪਏ ਦੀ ਲੁੱਟ ਖੋਹ ਦੀ ਘਟਨਾ ਨੂੰ ਲੁਟੇਰਿਆਂ ਦੇ ਵੱਲੋਂ ਅੰਜ਼ਾਮ ਦਿੱਤਾ ਗਿਆ ਹੈ ।

ਇਹ ਅਦਾਕਾਰਾ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਸ਼ੂਟਿੰਗ ਤੇ ਆਈ ਹੋਈ ਸੀ ਤੇ ਇਸੇ ਦੌਰਾਨ ਉਹ ਘਰ ਵਿੱਚ ਇਕੱਲੀ ਸੀ l ਜਿਥੇ ਲੁਟੇਰਿਆਂ ਦੇ ਵੱਲੋਂ ਆਪਣੇ ਚਿਹਰੇ ਤੇ ਮਾਸਕ ਪਾ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ।ਮਾਸਕ ਪਾਏ ਹੋਣ ਦੀ ਵਜ੍ਹਾ ਦੇ ਨਾਲ ਅਦਾਕਾਰਾ ਤੇ ਵੱਲੋਂ ਲੁਟੇਰਿਆਂ ਦਾ ਚਿਹਰਾ ਸਾਫ਼ ਤੌਰ ਤੇ ਵੇਖਿਆ ਨਹੀਂ ਗਿਆ । ਉੱਥੇ ਹੀ ਜਾਣਕਾਰੀ ਦਿੰਦੇ ਇਸ ਅਦਾਕਾਰਾ ਨੇ ਦੱਸਿਆ ਕਿ ਉਹ ਇਨ੍ਹਾਂ ਲੁਟੇਰਿਆਂ ਤੋਂ ਬਚਣ ਦੇ ਲਈ ਅਲਮਾਰੀ ਦੇ ਵਿੱਚ ਲੁਕ ਗਈ ਸੀ l

ਉਨ੍ਹਾਂ ਕਿਹਾ ਕਿ ਇਹ ਮੇਰੀ ਜ਼ਿੰਦਗੀ ਦੀ ਸਭ ਤੋਂ ਦੁਖਦਾਈ ਘਟਨਾ ਸੀ l ਉਹ ਅਜੇ ਇਸ ਘਟਨਾ ਨੂੰ ਲੈ ਕੇ ਸਦਮੇ ਤੋਂ ਬਾਹਰ ਨਹੀਂ ਆ ਸਕੀ ਹੈ । ਅਦਾਕਾਰਾ ਦੇ ਲਈ ਇਹ ਘਟਨਾ ਬਹੁਤ ਹੀ ਹੈਰਾਨੀਜਨਕ ਤੇ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀ ਸੀ । ਫਿਲਹਾਲ ਪੁਲਿਸ ਦੇ ਵਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ l




error: Content is protected !!