=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਅੱਧੀ ਰਾਤ ਸ਼ਮਸ਼ਾਨ ਘਾਟ ਚੋਂ ਆਉਣ ਲੱਗੀਆਂ ਤੇਜ ਅਵਾਜਾਂ , ਮਿੱਟੀ ਪੁੱਟ ਕੇ ਦੇਖਿਆ ਨਿਕਲਿਆ 150 ਜਿਉਂਦੀਆਂ ਜਾਨਾਂ

ਆਈ ਤਾਜ਼ਾ ਵੱਡੀ ਖਬਰ 

ਡਰ ਜਿਸ ਵੀ ਵਿਅਕਤੀ ਨੂੰ ਲੱਗਦਾ ਹੈ ਉਹ ਉਸ ਨੂੰ ਅੰਦਰੋਂ ਹੀ ਅੰਦਰ ਘੁਣ ਦੇ ਵਾਂਗਰ ਖਾਂਦਾ ਰਹਿੰਦਾ ਹੈ । ਹਰ ਇੱਕ ਵਿਅਕਤੀ ਨੂੰ ਕਿਸੇ ਨਾ ਕਿਸੇ ਚੀਜ਼ ਤੋਂ ਡਰ ਜ਼ਰੂਰ ਲੱਗਦਾ ਹੈ । ਡਰ ਇੱਕ ਭਾਵਨਾ ਅਤੇ ਘਬਰਾਹਟ ਹੈ । ਵੱਖੋ ਵੱਖਰੇ ਲੋਕਾਂ ਦਾ ਆਪਣਾ ਆਪਣਾ ਡਰ ਹੁੰਦਾ ਹੈ । ਕੋਈ ਭੂਤਾਂ- ਚੁੜੇਲਾਂ ਤੋਂ ਡਰਦਾ , ਕੋਈ ਪਾਣੀ ਤੋਂ , ਕੋਈ ਕੀੜੇ-ਮਕੌੜਿਆਂ ਤੋਂ ਡਰਦਾ , ਕਿਸੇ ਨੂੰ ਜ਼ਿਆਦਾ ਉਚਾਈ ਤੋਂ ਡਰ ਲਗਦਾ ਹੈ । ਇਸ ਤਰ੍ਹਾਂ ਹਰ ਇੱਕ ਵਿਅਕਤੀ ਦਾ ਆਪਣਾ ਵੱਖਰਾ ਵੱਖਰਾ ਡਰ ਹੁੰਦਾ ਹੈ ।

ਜ਼ਿਆਦਾਤਰ ਲੋਕ ਭੂਤ ਚੁੜੇਲਾਂ ਤੋਂ ਡਰਦੇ ਹਨ ਅਜਿਹਾ ਹੀ ਇਕ ਦਿਲ ਦਹਿਲਾਉਣ ਵਾਲਾ ਮਾਮਲਾ ਅਸੀਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਜਿੱਥੇ ਸ਼ਮਸ਼ਾਨ ਘਾਟ ਤੇ ਵਿਚ ਇੱਕ ਸੌ ਪੰਜਾਹ ਦੇ ਕਰੀਬ ਜ਼ਿੰਦਾ ਜਾਨਾ ਬਰਾਮਦ ਹੋਈਆਂ । ਦਰਅਸਲ ਦੇਰ ਰਾਤ ਸ਼ਮਸ਼ਾਨਘਾਟ ਤੇ ਵਿੱਚੋਂ ਤੇਜ਼ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ,ਇਨ੍ਹਾਂ ਆਵਾਜ਼ਾਂ ਨੂੰ ਸੁਣ ਕੇ ਆਲੇ ਦੁਆਲੇ ਦੇ ਲੋਕ ਡਰਨੇ ਸ਼ੁਰੂ ਹੋ ਜਾਂਦੇ ਨੇ , ਜਦੋਂ ਉਹ ਲੋਕ ਸ਼ਮਸ਼ਾਨਘਾਟ ਤੇ ਵਿਚ ਪਹੁੰਚਦੇ ਹਨ ਤੇ ਉਹ ਉਥੇ ਜੋ ਵੇਖਦੇ ਨੇ ਉਸ ਨੂੰ ਵੇਖ ਕੇ ਹੈਰਾਨ ਅਤੇ ਪ੍ਰੇਸ਼ਾਨ ਹੋ ਜਾਂਦੇ ਹਨ ।

ਆਵਾਜ਼ਾਂ ਜ਼ਮੀਨ ਦੇ ਥੱਲਿਓਂ ਦੀ ਆ ਰਹੀਆਂ ਸੀ । ਜਦੋਂ ਉਨ੍ਹਾਂ ਲੋਕਾਂ ਦੇ ਵੱਲੋਂ ਜ਼ਮੀਨ ਨੂੰ ਪੁੱਟਿਆ ਗਿਆ ਤਾਂ ਸਭ ਦੇ ਹੋਸ਼ ਹੀ ਉੱਡ ਗਏ । ਦਰਅਸਲ ਇਸ ਜ਼ਮੀਨ ਨੂੰ ਪੁੱਟਣ ਤੇ ਲੋਕਾਂ ਨੂੰ ਇੱਥੇ ਇੱਕ ਸੌ ਪੰਜਾਹ ਦੇ ਕਰੀਬ ਜ਼ਿੰਦਾ ਕੁੱਤੇ ਮਿਲੇ । ਜਿਨ੍ਹਾਂ ਨੂੰ ਲੋਕਾਂ ਦੇ ਵੱਲੋਂ ਜ਼ਮੀਨ ਦੇ ਹੇਠਾਂ ਬਾਹਰ ਕੱਢਿਆ ਗਿਆ । ਇਹ ਸਾਰੀ ਘਟਨਾ ਕਰਨਾਟਕਾ ਦੀ ਦੱਸੀ ਜਾ ਰਹੀ ਹੈ । ਅਤੇ ਇਹ ਸ਼ਮਸ਼ਾਨਘਾਟ ਉੱਥੇ ਦੇ ਜੰਗਲਾਂ ਦੇ ਕੋਲ ਸੀ ਤੇ ਜੰਗਲ ਦੇ ਆਲੇ ਦੁਆਲੇ ਰਹਿਣ ਵਾਲੇ ਲੋਕਾਂ ਨੂੰ ਹੀ ਇਹ ਆਵਾਜ਼ਾਂ ਸੁਣਾਈ ਦੇ ਰਹੀਆਂ ਸੀ ।

ਜਿਸ ਦੇ ਚੱਲਦੇ ਜਦੋਂ ਉਨ੍ਹਾਂ ਦੇ ਵੱਲੋਂ ਸ਼ਮਸ਼ਾਨਘਾਟ ਦੇ ਵਿਚ ਜਾ ਕੇ ਪੰਦਰਾਂ ਤੋਂ ਵੀਹ ਫੁੱਟ ਗੱਡਾ ਖੋਦਿਆ ਗਿਆ ਤੇ ਡੇਢ ਸੌ ਦੇ ਕਰੀਬ ਕੁੱਤੇ ਉਥੋਂ ਬਾਹਰ ਕੱਢੇ । ਜਿਸ ਤੋਂ ਬਾਅਦ ਉਨ੍ਹਾਂ ਦੇ ਵੱਲੋਂ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ । ਜਿਨ੍ਹਾਂ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਗਿਆ ਤੇ ਨਾਲ ਹੀ ਉਨ੍ਹਾਂ ਦੇ ਵੱਲੋਂ ਤਫਤੀਸ਼ ਕੀਤੀ ਜਾ ਰਹੀ ਹੈ ਕਿ ਆਖ਼ਰ ਇੰਨੇ ਸਾਰੇ ਕੁੱਤਿਆਂ ਨੂੰ ਜ਼ਮੀਨ ਥੱਲੇ ਕਿਸ ਨੇ ਦੱਬਿਆ ਹੈ । ਫ਼ਿਲਹਾਲ ਜੰਗਲ ਦੇ ਆਲੇ ਦੁਆਲੇ ਰਹਿਣ ਵਾਲੇ ਲੋਕਾਂ ਦੇ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ।




error: Content is protected !!