BREAKING NEWS
Search

ਹਜੇ ਮਾਂ ਦੀ ਮੌਤ ਨੂੰ 3 ਦਿਨ ਵੀ ਨਹੀਂ ਹੋਏ ਪਰ ਅਕਸ਼ੇ ਕੁਮਾਰ ਬਾਰੇ ਹੁਣ ਆ ਗਈ ਇਹ ਖਬਰ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਦੀਆਂ ਬਹੁਤ ਸਾਰੀਆਂ ਫਿਲਮੀ ਹਸਤੀਆਂ ਕਿਸੇ ਨਾ ਕਿਸੇ ਘਟਨਾ ਨੂੰ ਲੈ ਕੇ ਆਏ ਦਿਨ ਚਰਚਾ ਵਿਚ ਰਹਿੰਦੀਆਂ ਹਨ। ਉੱਥੇ ਹੀ ਬਹੁਤ ਸਾਰੀਆਂ ਫਿਲਮੀ ਹਸਤੀਆਂ ਨਾਲ ਕੋਈ ਨਾ ਕੋਈ ਘਟਨਾ ਵਾਪਰਨ ਦੀ ਖਬਰ ਸਾਹਮਣੇ ਆ ਜਾਂਦੀ ਹੈ। ਜਿਸ ਨਾਲ ਮਾਹੌਲ ਫਿਰ ਤੋਂ ਸੋਗਮਈ ਬਣ ਜਾਂਦਾ ਹੈ। ਜਿੱਥੇ ਬਹੁਤ ਸਾਰੀਆਂ ਫਿਲਮੀ ਹਸਤੀਆਂ ਕਰੋਨਾ ਦੀ ਚਪੇਟ ਵਿੱਚ ਆਈਆਂ ਹਨ ਉਥੇ ਹੀ ਕਰੋਨਾ ਦੇ ਦੌਰ ਵਿੱਚ ਲੋਕਾਂ ਦੀ ਮਦਦ ਵੀ ਕੀਤੀ ਗਈ ਹੈ। ਉੱਥੇ ਫਿਲਮੀ ਹਸਤੀਆਂ ਨੂੰ ਲੈ ਕੇ ਆਏ ਦਿਨ ਸੋਸ਼ਲ ਮੀਡੀਆ ਉਪਰ ਬਹੁਤ ਸਾਰੀਆਂ ਖ਼ਬਰਾਂ ਵੇਖਣ ਨੂੰ ਮਿਲਦੀਆਂ ਹਨ।

ਬਹੁਤ ਸਾਰੀਆਂ ਫਿਲਮੀ ਹਸਤੀ ਆਪਣੀ ਨਿੱਜੀ ਜਿੰਦਗੀ ਦੀਆਂ ਗੱਲਾਂ ਨੂੰ ਲੈ ਕੇ ਵੀ ਆਏ ਦਿਨ ਚਰਚਾ ਵਿੱਚ ਬਣ ਜਾਂਦੀਆਂ ਹਨ। ਹੁਣ ਅਕਸ਼ੈ ਕੁਮਾਰ ਨੂੰ ਲੈ ਕੇ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਉਨ੍ਹਾਂ ਦੀ ਮਾਂ ਦਾ ਦਿਹਾਂਤ ਹੋਣ ਤੋਂ ਬਾਅਦ ਇਹ ਕੰਮ ਹੋਇਆ ਹੈ। ਜਿਥੇ ਬੀਤੇ ਦਿਨੀ ਫ਼ਿਲਮੀ ਅਦਾਕਾਰ ਅਕਸ਼ੈ ਕੁਮਾਰ ਦੀ ਮਾਂ ਦਾ ਦਿਹਾਂਤ ਹੋ ਗਿਆ ਸੀ ਅਤੇ ਅਕਸ਼ੈ ਕੁਮਾਰ ਵਿਦੇਸ਼ ਵਿੱਚ ਸਨ ਜਦੋਂ ਉਨ੍ਹਾਂ ਨੂੰ ਆਪਣੀ ਮਾਂ ਦੀ ਗੰਭੀਰ ਹਾਲਤ ਬਾਰੇ ਪਤਾ ਲੱਗਿਆ ਤਾਂ ਉਹ ਆਪਣੀ ਫ਼ਿਲਮ ਦੀ ਸ਼ੂਟਿੰਗ ਛੱਡ ਕੇ ਆਪਣੀ ਮਾਂ ਕੋਲ ਪਰਤ ਆਏ ਸਨ ਪਰ ਉਨ੍ਹਾਂ ਦੀ ਮਾਂ ਦਾ ਦਿਹਾਂਤ ਹੋ ਗਿਆ ਸੀ।

ਹੁਣ ਉਨ੍ਹਾਂ ਦੀ ਮਾਂ ਅਰੁਣਾ ਭਾਟੀਆ ਦੇ ਦੇਹਾਂਤ ਨੂੰ ਦੋ ਦਿਨ ਦਾ ਸਮਾਂ ਬੀਤ ਚੁੱਕਾ ਹੈ। ਉਥੇ ਹੀ ਫ਼ਿਲਮੀ ਅਦਾਕਾਰ ਅਕਸ਼ੈ ਕੁਮਾਰ ਵੱਲੋਂ ਹੁਣ ਫਿਰ ਆਪਣੇ ਕੰਮ ਤੇ ਵਾਪਸ ਜਾਣ ਦਾ ਫੈਸਲਾ ਕੀਤਾ ਗਿਆ ਹੈ। ਇਨੀ ਦਿਨੀ ਉਹ ਇੰਗਲੈਂਡ ਦੇ ਵਿੱਚ ਵਸੂ ਭਗਵਾਨੀ ਦੀ ਆਉਣ ਵਾਲੀ ਫ਼ਿਲਮ ਦੀ ਸ਼ੂਟਿੰਗ ਵਿਚ ਰੁੱਝੇ ਹੋਏ ਸਨ, ਜਿੱਥੇ ਹੁਣ ਉਹ ਵਾਪਸ ਦੁਬਾਰਾ ਆਪਣੇ ਕੰਮ ਤੇ ਪਰਤ ਰਹੇ ਹਨ।

ਸ਼ੂਟਿੰਗ ਤੇ ਵਾਪਸ ਜਾਣ ਦਾ ਫੈਸਲਾ ਲੈਣ ਤੋਂ ਬਾਅਦ ਉਹ ਯੂ ਕੇ ਲਈ ਰਵਾਨਾ ਹੋ ਗਏ ਹਨ। ਕਿਉਂਕਿ ਉਹ ਫਿਲਮ ਦੀ ਸ਼ੂਟਿੰਗ ਨੂੰ ਛੱਡ ਕੇ ਹੀ ਆਪਣੀ ਮਾਂ ਦੀ ਖਾਤਰ ਵਾਪਸ ਆਏ ਸਨ। ਜਿੱਥੇ ਉਹ ਇੱਕ ਮਿਹਨਤੀ ਅਦਾਕਾਰ ਹਨ, ਉਥੇ ਹੀ ਉਹ ਬਾਕੀ ਲੋਕਾਂ ਬਾਰੇ ਵੀ ਸੋਚਦੇ ਹੋਏ ਵਾਪਸ ਜਾ ਰਹੇ ਹਨ ਤਾਂ ਜੋ ਨਿਰਮਾਤਾ ਦਾ ਨੁਕਸਾਨ ਨਾ ਹੋ ਸਕੇ।



error: Content is protected !!