BREAKING NEWS
Search

ਹੁਣੇ ਹੁਣੇ ਇਥੇ ਵਾਪਰਿਆ ਹਵਾਈ ਹਾਦਸਾ ਬਚਾਅ ਕਾਰਜ ਜੋਰਾਂ ਤੇ ਜਾਰੀ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ

ਮਨੁੱਖ ਦੀ ਜ਼ਿੰਦਗੀ ਦੇ ਵਿੱਚ ਕੁਝ ਅਜਿਹੀਆਂ ਅਣਹੋਣੀਆਂ ਵਾਪਰ ਜਾਂਦੀਆਂ ਹਨ ਜਿਸ ਦੇ ਚਲਦੇ ਕਈ ਵਾਰ ਮਨੁੱਖ ਦੀ ਜ਼ਿੰਦਗੀ ਤੱਕ ਤਬਾਹ ਹੋ ਜਾਂਦੀ ਹੈ । ਕਈ ਵਾਰ ਮਨੁੱਖ ਸਵੇਰੇ ਉੱਠ ਕੇ ਘਰੋਂ ਬਾਹਰ ਨਿਕਲਦਾ ਹੈ ਤੇ ਉਸਦੇ ਨਾਲ ਕੁਝ ਅਜਿਹੀ ਅਨਹੋਣੀ ਅਤੇ ਹਾਦਸਾ ਵਾਪਰ ਜਾਂਦਾ ਹੈ ਜੋ ਉਸ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੁੰਦਾ । ਇਹ ਹਾਦਸਾ ਅਤੇ ਅਨਹੋਣੀ ਕੁਝ ਅਜੇਹੇ ਢੰਗ ਦੇ ਨਾਲ ਮਨੁੱਖ ਦੀ ਜ਼ਿੰਦਗੀ ਤੇ ਵਿੱਚ ਆਕੇ ਵਾਪਰਦੇ ਨੇ ਕੀ ਉਸਦਾ ਸਭ ਕੁਝ ਖੇਰੂੰ ਖੇਰੂੰ ਕਰ ਕੇ ਰੱਖ ਦਿੰਦੇ ਨੇ ।

ਅਜਿਹੇ ਹੀ ਇਕ ਵੱਡੇ ਹਾਦਸੇ ਦੇ ਨਾਲ ਜੁੜੀ ਹੋਈ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਹਾਦਸੇ ਦੇ ਕਾਰਨ ਕਈ ਲੋਕਾਂ ਲਾਪਤਾ ਹੋ ਚੁੱਕੇ ਹਨ । ਜੋ ਵੀ ਵਿਅਕਤੀ ਇਸ ਘਟਨਾ ਬਾਰੇ ਸੁਣ ਰਿਹਾ ਹੈ ਉਸ ਦੀ ਰੂਹ ਕੰਬ ਰਹੀ ਹੈ ।ਦਰਅਸਲ ਅਮਰੀਕੀ ਨੇਵੀ ਦਾ ਇੱਕ ਹੈਲੀਕਾਪਟਰ ਉਡਾਣ ਦੌਰਾਨ ਸਮੁੰਦਰ ਦੇ ਵਿਚ ਹਾਦਸਾਗ੍ਰਸਤ ਹੋ ਗਿਆ । ਜਿਸ ਤੇ ਵਿਚ ਸਵਾਰ ਪੰਜ ਲੋਕ ਲਾਪਤਾ ਹਨ । ਇਸ ਘਟਨਾ ਦੇ ਵਾਪਰਨ ਤੋਂ ਬਾਅਦ ਹਰ ਕਿਸੇ ਦੇ ਵੱਲੋਂ ਅਰਦਾਸ ਕੀਤੀ ਜਾ ਰਹੀ ਹੈ ਕਿ ਲਾਪਤਾ ਲੋਕਾਂ ਦਾ ਪਤਾ ਲੱਗ ਜਾਵੇ ਤੇ ਉਹ ਲੋਕ ਸਹੀ ਸਲਾਮਤ ਆਪਣੇ ਘਰਾਂ ਨੂੰ ਚਲੇ ਜਾਣ ।

ਉੱਥੇ ਹੀ ਇਸ ਘਟਨਾ ਦੀ ਸੂਚਨਾ ਪਾਉਦੇ ਸਾਰ ਹੀ ਬਚਾਅ ਕਾਰਜ ਦੀਆਂ ਟੀਮਾਂ ਮੌਕੇ ਤੇ ਪਹੁੰਚ ਗਈਆਂ । ਜਿਨ੍ਹਾਂ ਦੇ ਵੱਲੋਂ ਬਚਾਅ ਕਾਰਜਾਂ ਦਾ ਕੰਮ ਜ਼ੋਰਾਂ ਤੇ ਕੀਤਾ ਜਾ ਰਿਹਾ ਹੈ । ਬਚਾਅ ਕਾਰਜਾਂ ਦੀਆਂ ਟੀਮਾਂ ਦੇ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਲਾਪਤਾ ਲੋਕਾਂ ਦਾ ਪਤਾ ਲਗਾਇਆ ਜਾ ਸਕੇ । ਮਿਲੀ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਹੈਲੀਕਾਪਟਰ ਦੇ ਚਾਲਕ ਦਲ ਦੇ ਇੱਕ ਮੈਂਬਰ ਨੂੰ ਬਚਾਇਆ ਗਿਆ ਹੈ ਜਦਕਿ ਪੰਜ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ ।

ਜ਼ਿਕਰਯੋਗ ਹੈ ਕੀ ਇਸ ਹੈਲੀਕਾਪਟਰ ਨੇ ਏਅਰਕਰਾਫਟ ਕੈਰੀਅਰ ਤੋਂ ਉਡਾਨ ਭਰੀ ਸੀ ਅਤੇ ਹੀ ਹੈਲੀਕਾਪਟਰ ਨਿਯਮਿਤ ਉਡਾਨ ਦੌਰਾਨ ਦੱਖਣੀ ਕੈਲੀਫੋਰਨੀਆ ਦੇ ਨੇੜੇ ਸਮੁੰਦਰ ਚ ਹਾਦਸਾਗ੍ਰਸਤ ਹੋ ਗਿਆ । ਜਿਸ ਦੇ ਚਲਦੇ ਪੰਜ ਲੋਕ ਲਾਪਤਾ ਹਨ ਬਚਾਅ ਕਾਰਜ ਦੀਆਂ ਟੀਮਾਂ ਦੇ ਵੱਲੋਂ ਲਗਾਤਾਰ ਹੀ ਇਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ ।



error: Content is protected !!