ਆਈ ਤਾਜਾ ਵੱਡੀ ਖਬਰ

ਕਹਿੰਦੇ ਹਨ ਲੰਬੀ ਉਮਰ ਦੇ ਪਿੱਛੇ ਉਸ ਦਾ ਰਾਜ ਹੁੰਦਾ ਏ ਪੌਸ਼ਟਿਕ ਖਾਣ ਪੀਣ ਅਤੇ ਕਸਰਤ ਦਾ । ਪਰ ਅੱਜਕੱਲ੍ਹ ਦੇ ਲੋਕ ਨਾ ਤਾਂ ਪੌਸ਼ਟਿਕ ਖਾਣ ਪੀਣ ਦੇ ਵਲ ਧਿਆਨ ਦੇਂਦੇ ਨੇ ਅਤੇ ਨਾ ਹੀ ਉਨ੍ਹਾਂ ਦੇ ਵੱਲੋਂ ਕਸਰਤ ਕੀਤੀ ਜਾਂਦੀ ਹੈ । ਕਿਉਂਕਿ ਲੋਕ ਆਪਣੇ ਕੰਮ ਕਾਰ ਦੇ ਵਿਚ ਵਿਅਸਤ ਹੋਏ ਪਏ ਨੇ । ਜਿਸ ਦੇ ਚੱਲਦੇ ਲੋਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਨੇ । ਪਰ ਬੀਤੇ ਕੁਝ ਦਿਨਾਂ ਤੋਂ ਇੱਕ ਬੇਬੇ ਜਿਨ੍ਹਾਂ ਦੀ ਉਮਰ ਕਰੀਬ ਇੱਕ ਸੌ ਬੱਤੀ ਸਾਲਾ ਹੈ ਉਨ੍ਹਾਂ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਖੂਬ ਵਾਇਰਲ ਹੋ ਰਹੀ ਸੀ । ਉਨ੍ਹਾਂ ਦੀ ਲੰਬੀ ਉਮਰ ਨੂੰ ਲੈ ਕੇ ਵੱਖ ਵੱਖ ਮੀਡੀਆ ਚੈਨਲ ਤੇ ਵੱਲੋਂ ਉਨ੍ਹਾਂ ਦੀ ਇੰਟਰਵਿਊ ਕੀਤੀ ਜਾ ਰਹੀ ਸੀ ।

ਇਹ ਬੇਬੇ ਲੋਹੀਆਂ ਖਾਸ ਦੀ ਰਹਿਣ ਵਾਲੀ ਸੀ ।ਸਾਡੇ ਚੈਨਲ ਪੰਜਾਬ ਨਿਊਜ਼ ਦੇ ਵੱਲੋਂ ਵੀ ਇਸ ਬੇਬੇ ਦੀ ਇੰਟਰਵਿਊ ਕੀਤੀ ਗਈ ਸੀ । ਜਿਸ ਦੇ ਵਿੱਚ ਪਰਿਵਾਰ ਨੇ ਦੱਸਿਆ ਸੀ ਕਿ ਬੇਬੇ ਮਿੱਠੇ ਦੀ ਕਿੰਨੀ ਜ਼ਿਆਦਾ ਸ਼ੌਕੀਨ ਹੈ । ਇਸ ਬੇਬੇ ਦੀਆਂ ਪੰਜ ਪੀੜ੍ਹੀਆਂ ਨੇ । ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਖੂਬ ਵਾਇਰਲ ਹੋ ਰਹੀ ਸੀ ਤੇ ਦੇਸ਼ਾਂ ਵਿਦੇਸ਼ਾਂ ਤੋਂ ਬੇਬੇ ਨੂੰ ਮੱਦਦ ਵੀ ਆ ਰਹੀ ਸੀ । ਇਸ ਦੇ ਚੱਲਦੇ ਹੁਣ ਏਸੀ ਇੱਕ ਸੌ ਬੱਤੀ ਸਾਲਾ ਬੇਬੇ ਦੇ ਨਾਲ ਜੁੜੀ ਇਕ ਵੱਡੀ ਖ਼ਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ।

ਕੀ ਇੱਕ ਸੌ ਬੱਤੀ ਸਾਲਾ ਬਸੰਤ ਕੌਰ ਬੇਬੇ ਦਾ ਦੇਹਾਂਤ ਹੋ ਗਿਆ ਹੈ । ਬੀਤੇ ਦਿਨੀਂ ਕਰੀਬ ਦੁਪਹਿਰ ਦੋ ਵਜੇ ਉਨ੍ਹਾਂ ਨੇ ਆਖ਼ਰੀ ਸਾਹ ਲਏ । ਜ਼ਿਕਰਯੋਗ ਹੈ ਇੱਕ ਸੌ ਬੱਤੀ ਸਾਲਾ ਬੇਬੇ ਬਸੰਤ ਕੌਰ ਦੇ ਪਰਿਵਾਰ ਦੇ ਵੱਲੋਂ ਉਨ੍ਹਾਂ ਦੀ ਉਮਰ ਨੂੰ ਲੈ ਕੇ ਵਿਸ਼ਵ ਰਿਕਾਰਡ ਦੇ ਵਿੱਚ ਉਨ੍ਹਾਂ ਦੇ ਨਾਮ ਦਰਜ ਕਰਨ ਦੀ ਅਪੀਲ ਕੀਤੀ ਜਾ ਰਹੀ ਸੀ ।

ਪਰ ਬੀਤੇ ਦਿਨੀਂ ਬੇਬੇ ਇਸ ਫ਼ਾਨੀ ਸੰਸਾਰ ਨੂੰ ਸਦਾ ਸਦਾ ਲਈ ਅਲਵਿਦਾ ਆਖ ਗਈ । ਤੇ ਅੱਜ ਤੇ ਅੱਜ ਯਾਨੀ ਬੁੱਧਵਾਰ ਨੂੰ ਇੱਕ ਸੌ ਬੱਤੀ ਸਾਲਾ ਬੇਬੇ ਬਸੰਤ ਕੌਰ ਦਾ ਅੰਤਮ ਸਸਕਾਰ ਬਾਰਾਂ ਵਜੇ ਕੀਤਾ ਜਾ ਰਿਹਾ ਹੈ ।


ਤਾਜਾ ਜਾਣਕਾਰੀ
ਹੁਣੇ ਹੁਣੇ ਪੰਜਾਬ ਦੀ ਸਭ ਤੋਂ ਜਿਆਦਾ ਉਮਰ ਵਾਲੀ 132 ਸਾਲਾਂ ਬੇਬੇ ਬਾਰੇ ਆਈ ਇਹ ਖਬਰ
ByadminAugust 25, 2021Comments Off on ਹੁਣੇ ਹੁਣੇ ਪੰਜਾਬ ਦੀ ਸਭ ਤੋਂ ਜਿਆਦਾ ਉਮਰ ਵਾਲੀ 132 ਸਾਲਾਂ ਬੇਬੇ ਬਾਰੇ ਆਈ ਇਹ ਖਬਰ
Previous Postਇਹਨਾਂ ਲੋਕਾਂ ਲਈ ਆਈ ਮਾੜੀ ਖਬਰ – ਕੈਪਟਨ ਸਰਕਾਰ ਨੇ ਹੁਣ ਲੈ ਲਿਆ ਇਹ ਵੱਡਾ ਫੈਸਲਾ
Next Postਹੋ ਜਾਵੋ ਸਾਵਧਾਨ : ਇਹ ਕੰਮ ਕਰਨ ਤੇ ਲਗੇਗਾ 5000 ਦਾ ਜੁਰਮਾਨਾ ਹੋਵੇਗੀ ਕਾਰਵਾਈ