ਆਈ ਤਾਜਾ ਵੱਡੀ ਖਬਰ

ਪੰਜਾਬ ਵਿੱਚ ਕਰੋਨਾ ਦੀ ਸਥਿਤੀ ਕਾਬੂ ਹੇਠ ਆਉਂਦੇ ਹੀ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਅਗਲੇ ਸਾਲ ਹੋਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਰ-ਣ-ਨੀ-ਤੀ-ਆਂ ਉਲੀਕੀਆਂ ਜਾ ਰਹੀਆਂ ਹਨ। ਜਿਸ ਵਾਸਤੇ ਸਾਰੀਆਂ ਸਿਆਸੀ ਪਾਰਟੀਆਂ ਜੋਰ ਸ਼ੋਰ ਨਾਲ ਤਿਆਰੀ ਕਰ ਰਹੀਆਂ ਹਨ। ਪੰਜਾਬ ਦੇ ਵਿੱਚ ਕੈਪਟਨ ਸਰਕਾਰ ਨੂੰ ਸਾਢੇ ਚਾਰ ਸਾਲ ਤੋਂ ਉਪਰ ਦਾ ਸਮਾਂ ਰਾਜ ਕਰਦੇ ਹੋ ਚੁੱਕਾ ਹੈ। ਪਰ ਸੂਬੇ ਦੇ ਹਾਲਾਤ ਅੱਜ ਇਹ ਹੈ ਕਿ ਹਰ ਇੱਕ ਵਰਗ ਸੜਕਾਂ ‘ਤੇ ਬੈਠਾ ਹੋਇਆ ਹੈ । ਆਪਣੇ ਹੱਕਾਂ ਦੇ ਲਈ ਰੋਸ ਪ੍ਰਦਰਸ਼ਨ ਕਰਦਾ ਨਜ਼ਰ ਆ ਰਿਹਾ ਹੈ। ਚਾਹੇ ਗੱਲ ਕਰਲੋ ਕਿਸਾਨਾਂ ਦੀ , ਆਂਗਣਵਾੜੀ ਵਰਕਰਾਂ ਦੀ , ਕੱਚੇ ਮੁਲਾਜ਼ਮਾਂ ਦੀ , ਮਨਰੇਗਾ ਕਰਮਚਾਰੀਆਂ ਦੀ , ਹਰ ਵਰਗ ਅੱਜ ਸੜਕਾਂ ਤੇ ਹੈ ਅਤੇ ਸਰਕਾਰ ਖ਼ਿਲਾਫ਼ ਮੋਰਚਾ ਖੋਲੀ ਬੈਠਾ ਹੈ ।

ਪਰ ਸੁੱਤੀ ਪਈ ਸਰਕਾਰ ਨੂੰ ਕਿਸੇ ਵੀ ਕੋਈ ਵੀ ਵਰਗ ਦੀ ਕੋਈ ਚਿੰਤਾ ਨਹੀਂ ਹੈ। ਇਸੇ ਨੂੰ ਲੈ ਕੇ ਹੁਣ ਪੰਜਾਬ ਦੇ ਵਿੱਚ 24 ਅਗਸਤ ਨੂੰ ਲੈ ਕੇ ਇੱਕ ਵੱਡਾ ਐਲਾਨ ਕਰ ਦਿੱਤਾ ਗਿਆ ਹੈ। ਜਿਸਨੂੰ ਲੈ ਕੇ ਹੁਣ ਹੀ ਸਰਕਾਰ ਸੋਚਾਂ ਦੇ ਵਿੱਚ ਪੈ ਗਈ ਹੈ,ਦਰ ਅਸਲ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਨੇ ਹੁਣ 24 ਅਗਸਤ ਨੂੰ ਪੰਜਾਬ ਦੇ ਜ਼ਿਲਾਂ ਪਟਿਆਲਾ ਵਿੱਚ ਸੂਬਾ ਪੱਧਰੀ ਸੰਘਰਸ਼ ਰੈਲੀ ‘ਚ ਸ਼ਿਰਕਤ ਕਰਨ ਦਾ ਐਲਾਨ ਕੀਤਾ ਹੈ। ਜਿਸਦੇ ਸਬੰਧ ਦੇ ਵਿੱਚ ਯੂਨੀਅਨ ਦੇ ਆਗੂ ਨੇ ਕਿਹਾ ਕਿ ਲਬੇ ਸਮੇ ਤੋ।

ਉਹਨਾਂ ਦੇ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਸੀ ਪਰ ਅਜੇ ਤੱਕ ਉਸਦਾ ਕੋਈ ਹੱਲ ਨਹੀਂ ਨਿਕਲਿਆ। ਜਿਸਦੇ ਚਲੱਦੇ ਓਹਨਾ ਦਾ ਰੋਸ ਘਟਣ ਦੀ ਵਜਾਏ ਸਗੋਂ ਹੋਰ ਵਧਦਾ ਨਜ਼ਰ ਆ ਰਿਹਾ ਸੀ। ਆਗੂਆਂ ਨੇ ਇਸ ਮੌਕੇ ਸਰਕਾਰ ਖਿਲਾਫ ਰੋਸ ਜਾਹਿਰ ਕਰਦੇ ਹੋਏ ਕਿਹਾ ਕਿ ਸਰਕਾਰ ਦੇ ਮੰਤਰੀ ਤੇ ਵਿਧਾਇਕ ਚਾਰ-ਚਾਰ ਪੈਨਸ਼ਨਾਂ ਲੈ ਰਹੇ ਹਨ, ਦੂਜੇ ਪਾਸੇ ਇੱਕ ਸਰਕਾਰੀ ਮੁਲਾਜ਼ਮ ਪੂਰੀ ਉਮਰ ਪੈਨਸ਼ਨ ਲੈਣ ਦੇ ਹੱਕਦਾਰ ਨਹੀਂ ਹੈ ?

ਓਹਨਾ ਕਿਹਾ ਸਰਕਾਰ ਚਾਹੇ ਕੇਂਦਰ ਦੀ ਹੋਵੇ ਜ਼ਾ ਫ਼ਿਰ ਪੰਜਾਬ ਦੀ ਓਹਨਾ ਦੇ ਵਲੋਂ ਕਾਰਪੋਰੇਟ ਘਰਾਣਿਆਂ ਦੇ ਖ਼ਜ਼ਾਨੇ ਭਰੇ ਜਾ ਰਹੇ ਹਨ। ਜਿਸਦੇ ਰੋਸ ਵਜੋਂ ਉਹਨਾਂ ਵਲੋਂ ਹੁਣ ਪੰਜਾਬ ਚ 24 ਅਗਸਤ ਨੂੰ ਲੈ ਕੇ ਵੱਡਾ ਐਲਾਨ ਕੀਤਾ ਗਿਆ ਹੈ।


ਤਾਜਾ ਜਾਣਕਾਰੀ
ਪੰਜਾਬ ਚ 24 ਅਗਸਤ ਲਈ ਹੁਣ ਇਹਨਾਂ ਵਲੋਂ ਹੋ ਗਿਆ ਇਥੇ ਲਈ ਵੱਡਾ ਐਲਾਨ, ਸੋਚਾਂ ਚ ਪਈ ਸਰਕਾਰ
ByadminAugust 22, 2021Comments Off on ਪੰਜਾਬ ਚ 24 ਅਗਸਤ ਲਈ ਹੁਣ ਇਹਨਾਂ ਵਲੋਂ ਹੋ ਗਿਆ ਇਥੇ ਲਈ ਵੱਡਾ ਐਲਾਨ, ਸੋਚਾਂ ਚ ਪਈ ਸਰਕਾਰ
Previous Postਮਸ਼ਹੂਰ ਪੰਜਾਬੀ ਗਾਇਕ ਅਤੇ ਸਾਂਸਦ ਮੁਹੰਮਦ ਸਦੀਕ ਬਾਰੇ ਆਈ ਇਹ ਵੱਡੀ ਤਾਜਾ ਖਬਰ
Next Postਮੋਦੀ ਸਰਕਾਰ ਇਹਨਾਂ ਲੋਕਾਂ ਨੂੰ ਦੇਣ ਜਾ ਰਹੀ 15 ਲੱਖ ਰੁਪਏ – ਆਈ ਇਹ ਤਾਜਾ ਵੱਡੀ ਖਬਰ