=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਕਨੇਡਾ ਚ ਮੁੰਡੇ ਨੂੰ ਮਿਲਣ ਲਗੀ ਸੀ PR ਪਰ ਸਵੇਰੇ ਆਏ ਫੋਨ ਨੇ ਪੰਜਾਬ ਚ ਵਿਛਾ ਦਿੱਤੇ ਸੱਥਰ ,ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਪੰਜਾਬ ਤੋਂ ਬਹੁਤ ਸਾਰੇ ਨੌਜਵਾਨ ਘਰ ਦੇ ਆਰਥਿਕ ਹਾਲਾਤਾਂ ਨੂੰ ਵੇਖ ਕੇ ਰੋਜ਼ੀ ਰੋਟੀ ਕਮਾਉਣ ਦੇ ਲਈ ਵਿਦੇਸ਼ਾਂ ਦੇ ਵਿੱਚ ਜਾਂਦੇ ਹਨ। ਉਹਨਾਂ ਬੱਚਿਆਂ ਦੇ ਮਾਪਿਆਂ ਦੇ ਵਲੋਂ ਆਪਣੀਆਂ ਜ਼ਮੀਨਾਂ ਤੱਕ ਗਿਰਵੀ ਰੱਖ ਦਿੱਤੀਆਂ ਜਾਂਦੀਆਂ ਹੈ । ਤਾਂ ਜੋ ਉਹਨਾਂ ਦੇ ਬੱਚੇ ਵਿਦੇਸ਼ਾਂ ‘ਚ ਜਾ ਕੇ ਆਪਣਾ ਚੰਗਾਂ ਭਵਿੱਖ ਬਣਾ ਸਕੇ ਅਤੇ ਉਹਨਾਂ ਦੇ ਘਰ ਚੋਂ ਗਰੀਬੀ ਨਾਮ ਦਾ ਦੈਂਤ ਨਿਕਲ ਜਾਵੇ। ਨੌਜਵਾਨ ਵਿਦੇਸ਼ਾਂ ਵਿੱਚ ਜਾਂਦੇ ਹਨ। ਓਥੇ ਜਾ ਕੇ ਉਹਨਾਂ ਦੇ ਵਲੋਂ ਦਿਨ ਰਾਤ ਮਿਹਨਤ ਮਜ਼ਦੂਰੀ ਕੀਤੀ ਜਾਂਦੀ ਹੈ ਤਾਂ ਜੋ ਉਹ ਉਥੇ ਪੱਕੇ ਹੋ ਜਾਣ ਅਤੇ ਉਹਨਾਂ ਨੂੰ ਪੀ.ਆਰ ਮਿਲ ਸਕੇ ।

ਕਿਉਂਕਿ ਜਦੋ ਕਿਸੇ ਵਿਅਕਤੀ ਨੂੰ ਕਿਸੇ ਦੇਸ਼ ਦੀ ਪੀ.ਆਰ ਮਿਲ ਜਾਂਦੀ ਹੈ ਤਾਂ ਉਹ ਓਥੇ ਪੱਕੇ ਤੌਰ ਤੇ ਰਹਿ ਤਾਂ ਸਕਦਾ ਹੀ ਹੈ ਨਾਲ ਹੀ ਬੇਝਿਜਕ ਕੰਮ ਕਾਰ ਵੀ ਕਰ ਸਕਦਾ ਹੈ। ਇਸੇ PR ਦੇ ਨਾਲ ਜੁੜੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਸਨੂੰ ਸੁਣ ਕੇ ਤੁਸੀ ਹੈਰਾਨ ਰਹਿ ਜਾਵੋਗੇ । ਦਰਅਸਲ ਪੰਜਾਬ ਦੇ ਜਿਲ੍ਹਾ ਫਰੀਦਕੋਟ ਦਾ ਰਹਿਣ ਵਾਲਾ ਨੌਜਵਾਨ ਕੈਨੇਡਾ ਦੇ ਵਿੱਚ ਪਿੱਛਲੇ ਢਾਈ ਸਾਲਾਂ ਤੋਂ ਰਹਿ ਰਿਹਾ ਸੀ ਅਤੇ ਉਸਨੂੰ ਕੁਝ ਦਿਨਾਂ ਦੇ ਵਿੱਚ ਕੈਨੇਡਾ ਦੀ ਪੀ.ਆਰ ਮਿਲਣ ਜਾ ਰਹੀ ਸੀ ਪਰ ਪਰ ਪੀ.ਆਰ ਮਿਲਣ ਤੋਂ ਪਹਿਲਾਂ ਹੀ ਅਜਿਹਾ ਭਾਣਾ ਵਾਪਰ ਗਿਆ ਕਿ ਇਸ ਨੌਜਵਾਨ ਦੇ ਘਰ ਮਾਤਮ ਦਾ ਮਾਹੌਲ ਛਾ ਗਿਆ ।

ਦਰਅਸਲ ਇਹ ਨੌਜਵਾਨ ਜਿਹਨਾਂ ਦਾ ਨਾਮ ਜੱਸਾ ਸੀ ਜਦੋਂ ਉਹ ਬੀਤੇ ਦਿਨੀ ਸਵੇਰੇ ਬਾਥਰੂਮ ਗਿਆ ਤਾਂ ਉਹ ਕਾਫੀ ਸਮਾਂ ਬਾਥਰੂਮ ਤੋਂ ਬਾਹਰ ਨਹੀਂ ਆਏ ਅਤੇ ਜਦੋਂ ਉਹਨਾਂ ਦੇ ਦੋਸਤ ਨੇ ਬਾਥਰੂਮ ਦੇ ਵਿੱਚ ਜੱਸਾ ਡਿਗਿਆ ਹੋਇਆ ਸੀ ਅਤੇ ਉਸਦੀ ਮੌਤ ਹੋ ਚੁੱਕੀ ਸੀ । ਇਸ ਪੂਰੀ ਘਟਨਾ ਦੇ ਵਾਪਰਨ ਤੋਂ ਬਾਅਦ ਪਿੰਡ ਅਤੇ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ।

ਓਥੇ ਹੀ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਪਰਿਵਾਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਹਨਾਂ ਨੂੰ ਜੱਸੇ ਦਾ ਫੋਨ ਆਇਆ ਸੀ ਕਿ ਉਸਨੂੰ ਜਲਦੀ ਹੀ ਕੈਨੇਡਾ ਚ PR ਮਿਲਣ ਵਾਲੀ ਹੈ । ਪੂਰਾ ਦਾ ਪੂਰਾ ਪਰਿਵਾਰ ਇਸ ਦੀ ਖੁਸ਼ੀ ਮਨਾ ਰਿਹਾ ਸੀ । ਪਰ ਇਹ ਨਹੀਂ ਪਤਾ ਸੀ ਕਿ ਇਹ ਖੁਸ਼ੀ ਮਾਤਮ ਦੇ ਵਿਚ ਬਦਲ ਜਾਵੇਗੀ। ਜਿਸਦੇ ਚਲੱਦੇ ਪਰਿਵਾਰ ਦੇ ਵਿਚ ਸੋਗ ਦੀ ਲਹਿਰ ਹੈ ਅਤੇ ਨਾਲ ਹੀ ਪੰਜਾਬੀ ਭਾਈਚਾਰੇ ਲਈ ਇਹ ਬੇਹਦ ਹੀ ਦੁਖਦਾਈ ਖਬਰ ਹੈ ।




error: Content is protected !!