ਆਈ ਤਾਜਾ ਵੱਡੀ ਖਬਰ

ਬਰਸਾਤਾਂ ਦਾ ਮੌਸਮ ਹੈ । ਲਗਾਤਾਰ ਵੱਖ -ਵੱਖ ਥਾਵਾਂ ਤੇ ਮੀਂਹ ਅਤੇ ਹਨੇਰੀ ਨੇ ਆਫ਼ਤ ਮਚਾਈ ਹੋਈ ਹੈ । ਕਈ ਥਾਵਾਂ ਤੇ ਕਿੰਨੀ ਜ਼ਿਆਦਾ ਤਬਾਹੀ ਹੋਈ ਉਸ ਦੀਆਂ ਤਸਵੀਰਾਂ ਲਗਾਤਾਰ ਅਸੀਂ ਮੀਡਿਆ ਦੇ ਜ਼ਾਰੀਏ ਵੇਖ ਰਹੇ ਹਾਂ । ਕਈ ਅਜਿਹੀਆਂ ਵੀ ਜਗ੍ਹਾ ਹੈ ਜਿਥੇ ਇਸ ਭਾਰੀ ਮੀਂਹ ਅਤੇ ਬਾਰਿਸ਼ ਨੇ ਕਈ ਲੋਕਾਂ ਦੀ ਜਾਨ ਲੈ ਲਈ । ਪਰਿਵਾਰਾਂ ਦੇ ਜੀਅ ਉਹਨਾਂ ਦੇ ਸਾਹਮਣੇ ਹੀ ਪਾਣੀ ਦੇ ਵਹਾਅ ਵਿੱਚ ਰੁੜ ਗਏ । ਬੇਹੱਦ ਹੀ ਡਰਾਵਾਨੀਆ ਤਸਵੀਰਾਂ ਸਾਹਮਣੇ ਆ ਰਹੀਆਂ ਹੈ । ਜਿਥੇ ਇਹ ਤਸਵੀਰਾਂ ਜ਼ਿਆਦਾਤਰ ਪਹਾੜੀ ਇਲਾਕਿਆਂ ਤੋਂ ਸਾਹਮਣੇ ਆ ਰਹੀਆਂ ਹਨ ।

ਉਥੇ ਹੀ ਹੁਣ ਪੰਜਾਬ ਦੇ ਵਿੱਚ ਵੀ ਮੌਸਮ ਨੂੰ ਲੈ ਕੇ ਵੱਡੀ ਚੇਤਾਵਨੀ ਦਿਤੀ ਗਈ ਹੈ । ਮੌਸਮ ਵਿਭਾਗ ਨੇ ਪੰਜਾਬ ਦੇ ਵਿੱਚ ਹੁਣ ਇੱਕ ਵੱਡੀ ਚੇਤਾਵਨੀ ਦਿਤੀ ਹੈ ।ਪੰਜਾਬ ਦੇ ਵਿੱਚ ਹੁਣ ਲਗਾਤਾਰ ਕਾਲੇ ਬਦਲ , ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਦੇ ਕਾਰਨ ਲੋਕਾਂ ਦੇ ਮਨਾਂ ਦੇ ਵਿੱਚ ਕੀਤੇ ਨਾ ਕੀਤੇ ਇਹ ਡਰ ਬੈਠ ਗਿਆ ਹੈ ਕਿ ਪੰਜਾਬ ਦੇ ਵਿੱਚ ਨਾ ਬਾਕੀ ਰਾਜਾਂ ਦੇ ਵਾਂਗਰ ਭਾਰੀ ਮੀਂਹ ਕਾਰਨ ਕੋਈ ਤਬਾਹੀ ਨਾ ਹੋਵੇ ਕਿਉਕਿ ਕੋਰੋਨਾ ਦੇ ਚਲਦੇ ਕਿੰਨਾ ਜ਼ਿਆਦਾ ਜਾਨੀ ਨੁਕਸਾਨ ਹੋਇਆ ਹੈ ਉਸਨੂੰ ਅਸੀਂ ਸਭ ਕਦੇ ਵੀ ਭੁੱਲ ਨਹੀਂ ਸਕਦੇ ।

ਪਰ ਹੁਣ ਮੌਸਮ ਨੂੰ ਲੈ ਕੇ ਪੰਜਾਬ ਦੇ ਲਈ ਇੱਕ ਵੱਡੀ ਚੇਤਾਵਨੀ ਆ ਚੁੱਕੀ ਹੈ । ਮੌਸਮ ਵਿਭਾਗ ਨੇ ਹੁਣ ਪੰਜਾਬ ਦੇ ਵਿੱਚ ਅਗਲੇ ਚਾਰ ਦਿਨ ਭਾਰੀ ਮੀਂਹ ਅਤੇ ਬੱਦਲ ਛਾਏ ਰਹਿਣ ਦਾ ਅਨੁਮਾਨ ਲਗਾਇਆ ਹੈ ।ਮੌਸਮ ਵਿਭਾਗ ਨੇ ਪੰਜਾਬ ਦੇ ਮੌਸਮ ਨੂੰ ਲੈ ਕੇ ਅਨੁਮਾਨ ਲਗਾਇਆ ਹੈ ਕਿ ਪੰਜਾਬ ਤੇ ਹਰਿਆਣਾ ਦੇ ਕੁਝ ਹਿੱਸਿਆਂ ਵਿਚ ਅਗਲੇ ਚਾਰ ਦਿਨ ਬੱਦਲ ਛਾਏ ਰਹਿਣਗੇ ।

ਕਈ ਥਾਵਾਂ ਤੇ ਬੱਦਲ ਹੀ ਛਾਏ ਰਹਿਣਗੇ ਪਰ ਕਈ ਥਾਵਾਂ ਤੇ ਹਲਕੀ ਹਲਕੀ ਬਾਰਿਸ਼ ਵੀ ਹੋ ਸਕਦੀ ਹੈ। ਸੋ ਲਗਾਤਾਰ ਹੀ ਮੌਸਮ ਵੀ ਆਪਣੀ ਕਰਵਟ ਬਦਲ ਰਿਹਾ ਹੈ ਤਬਾਹੀ ਵੀ ਕਈ ਥਾਵਾਂ ਤੇ ਇਸ ਭਾਰੀ ਮੀਂਹ ਦੇ ਕਾਰਨ ਹੋ ਰਹੀ ਹੈ । ਪਰ ਫਿਰ ਵੀ ਲੋਕਾਂ ਨੂੰ ਅੱਤ ਦੀ ਗਰਮੀ ਤੋਂ ਬਹੁਤ ਰਾਹਤ ਮਿਲੀ ਹੈ ।


ਤਾਜਾ ਜਾਣਕਾਰੀ
ਹੁਣੇ ਹੁਣੇ ਮੌਸਮ ਵਿਭਾਗ ਨੇ ਪੰਜਾਬ ਚ ਆਉਣ ਵਾਲੇ ਦਿਨਾਂ ਬਾਰੇ ਜਾਰੀ ਕੀਤਾ ਇਹ ਅਲਰਟ ਜਾਰੀ
ByadminJuly 31, 2021Comments Off on ਹੁਣੇ ਹੁਣੇ ਮੌਸਮ ਵਿਭਾਗ ਨੇ ਪੰਜਾਬ ਚ ਆਉਣ ਵਾਲੇ ਦਿਨਾਂ ਬਾਰੇ ਜਾਰੀ ਕੀਤਾ ਇਹ ਅਲਰਟ ਜਾਰੀ
Previous Postਹਿਮਾਚਲ ਚ ਮਚੀ ਭਾਰੀ ਤਬਾਹੀ 100 ਪਿੰਡਾਂ ਤੇ ਪਈ ਇਹ ਬਿਪਤਾ , ਮਚੀ ਹਾਹਾਕਾਰ
Next Postਪੰਜਾਬ ਚ 3 ਅਤੇ 4 ਅਗਸਤ ਲਈ ਇਹਨਾਂ ਵਲੋਂ ਹੋ ਗਿਆ ਹੁਣ ਇਹ ਐਲਾਨ ਸੋਚਾਂ ਚ ਪਈ ਸਰਕਾਰ