=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਜਿਆਦਾ ਬਾਰਿਸ਼ ਦੇ ਕਾਰਨ ਇਕੋ ਦਿਨ ਵਿਚ ਹੀ ਡੈਮ ਦਾ 5 ਫੁੱਟ ਤੱਕ ਵੱਧ ਗਿਆ ਪਾਣੀ ਦਾ ਪੱਧਰ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਜਿਸ ਤਰਾਂ ਅੱਜਕਲ ਬਰਸਾਤਾਂ ਦਾ ਮੌਸਮ ਸਭ ਨੂੰ ਹੀ ਸੁਹਾਵਣਾ ਲੱਗ ਰਿਹਾ ਹੈ । ਲਗਾਤਾਰ ਪੈ ਰਹੀ ਬਾਰਿਸ਼ ਜਿਥੇ ਲੋਕਾਂ ਨੂੰ ਇੱਕ ਸਕੂਨ ਦਾ ਸਾਹ ਦੇ ਰਹੀਆਂ ਹੈ । ਓਥੇ ਹੀ ਇਹ ਹੁਣ ਖਤਰਾ ਵੀ ਬਣ ਰਿਹਾ  ਹੈ । ਕਿਉਂਕਿ ਜਿਸ ਤਰਾਂ ਲਗਾਤਾਰ ਹੀ ਮੀਡਿਆ ਦੇ ਵਿੱਚ ਖਬਰਾਂ ਸਾਹਮਣੇ ਆ ਰਹੀਆਂ ਹੈ ਕੀ ਹੋ ਰਹੀ ਬਾਰਿਸ਼ ਕਿੰਨਾ ਜ਼ਿਆਦਾ ਜਾਨੀ ਅਤੇ ਮਾਲੀ ਨੁਕਸਾਨ ਕਰ ਰਹੀ ਹੈ।  ਜਿਸਦੇ ਚਲਦੇ ਹੁਣ ਜਿਸ ਤਰਾਂ ਬਾਰਿਸ਼ ਹੋ ਰਹੀ ਹੈ ਇਹ ਕੀਤੇ ਨਾ ਕਿਤੇ ਲੋਕਾਂ ਦੇ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣਾ ਰਹੇ ਹਨ।  ਕਿਉਕਿ ਹੁਣ ਡੈਮਾਂ ਦੇ ਵਿੱਚ ਵੀ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ । ਹਿਮਾਚਲ ‘ਚ ਹੋ ਰਹੀ ਬਰਸਾਤ ਕਾਰਨ ਪੌਂਗ ਡੈਮ ‘ਚ ਪਾਣੀ ਦਾ ਪੱਧਰ ਵਧਿਆ ਹੈ।

ਦੇਹਰਾ, ਨਗਰੋਟਾ, ਸ਼ਾਹਪੁਰ, ਪਾਲਮਪੁਰ, ਬੈਜਨਾਥ, ਭਾਗਸੂਨਾਥ, ਕਾਂਗੜਾ, ਧਰਮਸ਼ਾਲਾ ‘ਚ ਇਕ ਦਿਨ ਦੀ ਹੋਈ ਬਰਸਾਤ ਤੇ ਬਿਆਸ ਨਦੀ ‘ਤੇ ਬਣੇ ਪੌਂਗ ਡੈਮ ਦੇ ਕੈਚਮੈਂਟ ਏਰੀਆ ‘ਚ ਹੋਈ ਜ਼ੋਰਦਾਰ ਬਾਰਿਸ਼ ਕਾਰਨ ਮਹਾਰਾਣਾ ਪ੍ਰਤਾਪ ਸਾਗਰ ਝੀਲ ‘ਚ ਇਕ ਹੀ ਦਿਨ ‘ਚ ਪੰਜ ਫੁੱਟ ਤਕ ਪਾਣੀ ਦਾ ਪੱਧਰ ਵਧਿਆ ਹੈ।ਡੈਮ ‘ਚ ਸਿਰਫ਼ 1689 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ, ਕਿਉਂਕਿ ਭਾਰੀ ਬਾਰਿਸ਼ ਕਾਰਨ ਸਿੰਚਾਈ ਲਈ ਪਾਣੀ ਦੀ ਜ਼ਰੂਰਤ ਘਟੀ ਹੈ। ਉੱਥੇ ਬੀਤੇ ਵਰ੍ਹੇ ਅੱਜ ਦੇ ਦਿਨ 29 ਜੁਲਾਈ 2020 ਨੂੰ ਸਵੇਰੇ ਛੇ ਵਜੇ ਡੈਮ ‘ਚ 1337.05 ਫੁੱਟ ਪਾਣੀ ਸੀ ਤੇ ਇਸ ਸਮੇਂ ਡੈਮ ‘ਚ 21015 ਕਿਊਸਿਕ ਪਾਣੀ ਦੀ ਆਮਦ ਹੋ ਰਹੀ ਸੀ, ਤਾਂ ਡੈਮ ਦੀਆਂ ਟਰਬਾਈਨਾਂ ਤੋਂ 12004 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਸੀ।

ਇਸ ਲਿਹਾਜ਼ ਨਾਲ ਪਿਛਲੇ ਸਾਲ ਦੀ ਤੁਲਨਾ ‘ਚ ਅੱਜ 17 ਫੁੱਟ ਪਾਣੀ ਦਾ ਪੱਧਰ ਘੱਟ ਹੈ। ਯਾਨੀ ਇਨ੍ਹਾਂ ਦਿਨਾਂ ‘ਚ ਪਿਛਲੇ ਸਾਲ 1337 ਫੁੱਟ ਪਾਣੀ ਦਾ ਪੱਧਰ ਸੀ। ਜੋ ਹੁਣ 1320 ਹੈ।। ਜੋ ਅਗਲੇ ਸਾਲ ਤਕ ਬਿਜਲੀ ਪੈਦਾਵਾਰ ਤੇ ਸਿੰਚਾਈ ਲਈ ਪਾਣੀ ਦੀ ਉਪਲਬਧਤਾ ਵਧਾਉਣ ਦਾ ਸ਼ੁੱਭ ਸੰਕੇਤ ਹੈ। ਜੇਕਰ ਅੰਕੜਿਆਂ ਨੂੰ ਵੇਖੀਏ ਤਾਂ 28 ਜੁਲਾਈ ਨੂੰ ਡੈਮ ‘ਚ ਸਵੇਰੇ ਛੇ ਵਜੇ 1315.36 ਫੁੱਟ ਪਾਣੀ ਦਾ ਪੱਧਰ ਸੀ ਤੇ ਸਵੇਰੇ 28994 ਕਿਊਸਿਕ ਪਾਣੀ ਦੀ ਆਮਦ ਹੋ ਰਹੀ ਸੀ। ਇਸੇ ਸਮੇਂ ਡੈਮ ‘ਚੋਂ 10507 ਕਿਊਸਿਕ ਪਾਣੀ ਡਿਸਚਾਰਜ ਹੋ ਰਿਹਾ ਸੀ।

ਇਸ ਦੀ ਤੁਲਨਾ ‘ਚ ਬੁੱਧਵਾਰ ਨੂੰ ਜੁਲਾਈ ਨੂੰ ਸਵੇਰੇ ਛੇ ਵਜੇ ਡੈਮ ‘ਚ 81661 ਕਿਊਸਿਕ ਦੀ ਭਾਰੀ ਆਮਦ ਹੋ ਰਹੀ ਹੈ ਤੇ ਸਿਰਫ਼ 1689 ਕਿਊਸਿਕ ਪਾਣੀ ਹੀ ਡੈਮ ‘ਚੋਂ ਛੱਡਿਆ ਜਾ ਰਿਹਾ ਹੈ ਤੇ ਅੱਜ ਸਵੇਰੇ ਪਾਣੀ ਦਾ ਪੱਧਰ 1320.07 ਫੁੱਟ ਰਿਕਾਰਡ ਕੀਤਾ ਗਿਆ। ਇਸ ਲਿਹਾਜ਼ ਨਾਲ ਪੰਜ ਫੁੱਟ ਪਾਣੀ ਦਾ ਪੱਧਰ ਇਕ ਦਿਨ ‘ਚ ਹੀ ਵਧਿਆ ਹੈੇ। ਜਿਸਦੇ ਚਲਦੇ ਹੁਣ ਲੋਕਾਂ ਦੇ ਵਿੱਚ ਹੋਰ ਵੀ ਡਰ ਅਤੇ ਸਹਿਮ ਦਾ ਮਾਹੌਲ ਬਣ ਰਿਹਾ ਹੈ ।




error: Content is protected !!