ਆਈ ਤਾਜਾ ਵੱਡੀ ਖਬਰ

ਸ਼ੋਸ਼ਲ ਮੀਡੀਆ ਅੱਜ ਦੇ ਸਮੇਂ ਵਿੱਚ ਇੱਕ ਅਜਿਹਾ ਮਾਧਿਅਮ ਬਣ ਚੁੱਕਿਆ ਹੈ ਜਿਸ ਦੇ ਰਾਹੀਂ ਬਹੁਤ ਸਾਰੇ ਲੋਕ ਰੁਜ਼ਗਾਰ ਕਮਾ ਰਹੇ ਹਨ ਉਥੇ ਹੀ ਕੁਝ ਲੋਕ ਸੋਸ਼ਲ ਮੀਡੀਆ ਦੇ ਰਾਹੀਂ ਆਪਣੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ ਅਤੇ ਲੋਕਾਂ ਨੂੰ ਆਪਣੀ ਵੱਖਰੀ ਪਹਿਚਾਣ ਬਣਾਈ ਜਾਂਦੀ ਹੈ। ਇਸੇ ਤਰਾਂ ਫਿਲਮੀ ਜਗਤ ਦੇ ਕਈ ਸਾਰੇ ਸਿਤਾਰੇ ਜਾਂ ਹੋਰ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਨੂੰ ਲੋਕ ਵੱਡੀ ਗਿਣਤੀ ਦੇ ਵਿੱਚ ਫਾਲੋਅਰਸ ਕਰਦੇ ਹਨ ਇਸੇ ਤਰ੍ਹਾਂ ਹੁਣ ਇੱਕ ਹੋਰ ਸੈਲੀਬ੍ਰਿਟੀ ਵੀ ਇਸ ਕਤਾਰ ਵਿੱਚ ਸ਼ਾਮਲ ਹੋ ਗਈ ਹੈ।

ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਹ ਖੁਸ਼ੀ ਦੀ ਖ਼ਬਰ ਨੇਹਾ ਕੱਕੜ ਅਤੇ ਰੋਹਨਪ੍ਰੀਤ ਘਰ ਤੋਂ ਆ ਰਹੀ ਹੈ ਦਰਅਸਲ ਹੁਣ ਨੇਹਾ ਕੱਕੜ ਦੇ ਇੰਸਟਾਗ੍ਰਾਮ 60 ਮਿਲੀਅਨ ਫਾਲੋਅਰਸ ਪੂਰੇ ਹੋ ਚੁੱਕੇ ਹਨ। ਦੱਸ ਦੇਈਏ ਕਿ ਨੇਹਾ ਕੱਕੜ 60 ਮਿਲੀਅਨ ਫਾਲੋਅਰਸ ਪੂਰੇ ਹੋਣ ਨਾਲ ਅਜਿਹੀ ਪਹਿਲੀ ਗਾਇਕਾ ਬਣੀ ਹੈ ਜਿਸ ਦੇ ਇਸ ਤਦਾਦ ਵਿੱਚ ਸ਼ੋਸ਼ਲ ਮੀਡੀਆ ਉਤੇ ਫਾਲੋਅਰਸ ਹਨ। ਇਸ ਤੋਂ ਇਲਾਵਾ ਨੇਹਾ ਕੱਕੜ ਹੁਣ ਫਿਲਮੀ ਜਗਤ ਦੀ ਤੀਜੀ ਅਜਿਹੀ ਸੈਲੇਬ੍ਰਿਟੀ ਬਣ ਚੁੱਕੀ ਹੈ ਜਿਸ ਦੇ 60 ਮਿਲੀਅਨ ਫਾਲੋਅਰਜ਼ ਹਨ।

ਕਿਉਂਕਿ ਪਹਿਲੇ ਨੰਬਰ ਉੱਤੇ 65.6 6 ਮਿਲੀਅਨ ਫਾਲੋਅਰਸ ਪ੍ਰਿਯੰਕਾ ਚੋਪੜਾ ਦੇ ਹਨ ਅਤੇ ਦੂਜੇ ਨੰਬਰ ਉਤੇ 63.8 ਮਿਲਿਅਨ ਫਾਲੋਅਰਸ ਸ਼ਰਧਾ ਕਪੂਰ ਦੇ ਹਨ ਅਤੇ ਹੁਣ ਤੀਜੇ ਨੰਬਰ ਉਤੇ ਨੇਹਾ ਕੱਕੜ ਹੈ। ਦੱਸ ਦਈਏ ਕਿ ਨੇਹਾ ਕੱਕੜ ਦੀ ਇਸ ਖੁਸ਼ੀ ਵਿਚ ਕਈ ਸਾਰੇ ਵੱਡੇ ਸਿਤਾਰਿਆਂ ਨੇ ਨੇਹਾ ਕੱਕੜ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਨੇਹਾ ਕੱਕੜ ਨੂੰ ਵਧਾਈਆਂ ਦਿੱਤੀਆਂ। ਓਥੇ ਹੀ ਨੇਹਾ ਕੱਕੜ ਨੇ ਆਪਣੇ ਪਤੀ ਨਾਲ ਕੇਕ ਕੱਟ ਕੇ ਇਸ ਖੁਸ਼ੀ ਨੂੰ ਜ਼ਾਹਿਰ ਕੀਤਾ। ਨੇਹਾ ਕੱਕੜ ਵੱਲੋਂ ਤਸਵੀਰਾਂ ਸਾਂਝੀਆਂ ਕਰਦਿਆਂ ਹੀ ਉਨ੍ਹਾਂ ਦੇ ਪ੍ਰਸੰਸਕਾਂ ਵੱਲੋਂ ਵਧਾਈਆਂ ਦਿੱਤੀਆਂ ਜਾ ਲੱਗੀਆਂ।

ਦੱਸ ਦਈਏ ਕਿ ਨੇਹਾ ਕੱਕੜ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਸਰਗਰਮ ਰਹਿੰਦੀ ਹੈ ਉਹ ਆਪਣੀਆਂ ਅਤੇ ਆਪਣੇ ਪਤੀ ਨਾਲ ਤਸਵੀਰਾਂ ਅਕਸਰ ਸਾਂਝੀਆਂ ਕਰਦੀ ਰਹਿੰਦੀ ਹੈ ਅਤੇ ਉਨ੍ਹਾਂ ਦੇ ਪ੍ਰਸੰਸਕਾਂ ਵੱਲੋਂ ਇਨ੍ਹਾਂ ਤਸਵੀਰਾਂ ਨੂੰ ਕਾਫ਼ੀ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ। ਦੱਸ ਦਈਏ ਕਿ ਨੇਹਾ ਕੱਕੜ ਦੇ ਵੱਲੋ ਗਾਇਆ ਅਕਸਰ ਹਰ ਗਾਣਾ ਵੱਡਾ ਹਿੱਟ ਸਾਬਤ ਹੁੰਦਾ ਹੈ।


ਤਾਜਾ ਜਾਣਕਾਰੀ
ਮਸ਼ਹੂਰ ਬੋਲੀਵੁਡ ਗਾਇਕ ਨੇਹਾ ਕੱਕੜ ਲਈ ਆਈ ਇਹ ਖੁਸ਼ਖ਼ਬਰੀ, ਮਿਲ ਰਹੀਆਂ ਵਧਾਈਆਂ
ByadminJuly 14, 2021Comments Off on ਮਸ਼ਹੂਰ ਬੋਲੀਵੁਡ ਗਾਇਕ ਨੇਹਾ ਕੱਕੜ ਲਈ ਆਈ ਇਹ ਖੁਸ਼ਖ਼ਬਰੀ, ਮਿਲ ਰਹੀਆਂ ਵਧਾਈਆਂ
Previous Postਕਰਲੋ ਘਿਓ ਨੂੰ ਭਾਂਡਾ : ਖਰੀਦੀ 8 ਕਰੋੜ ਦੀ ਗੱਡੀ ਪਰ ਹੁਣ ਆਹ ਕੰਮ ਕਰਦਾ ਫੜਦਿਆਂ ਗਿਆ ਸਾਰੇ ਇੰਡੀਆ ਚ ਹੋ ਗਈ ਚਰਚਾ
Next Postਹੋ ਜਾਵੋ ਸਾਵਧਾਨ : ਹੁਣੇ ਹੁਣੇ ਪੰਜਾਬ ਚ ਇਥੇ ਲਈ ਜਾਰੀ ਹੋ ਗਿਆ ਇਹ ਹੁਕਮ, ਦੇਖਿਓ ਕਿਤੇ ਰਗੜੇ ਨਾ ਜਾਇਓ
