=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਆਪਣੀ ਧੀ ਦੇ ਨਾਲ ਇਸ ਕਾਰਨ ਟਾਵਰ ਤੇ ਚੜਿਆ ਬਾਬਾ- ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਦੇਸ਼ ਭਰ ਵਿੱਚ ਰੋਜ਼ਾਨਾ ਕੀ ਕੁਝ ਅਜਿਹੀ ਘਟਨਾਵਾਂ ਸਾਹਮਣੇ ਆ ਜਾਂਦੀਆਂ ਹਨ ਜੋ ਲੋਕਾਂ ਨੂੰ ਸੋਚਣ ਤੇ ਮਜਬੂਰ ਕਰ ਦਿੰਦੀਆਂ ਹਨ। ਬਹੁਤ ਸਾਰੇ ਲੋਕ ਸਰਕਾਰ ਤੋਂ ਆਪਣੀਆਂ ਮੰਗਾਂ ਮਨਵਾਉਣ ਲਈ ਕਈ ਤਰਾਂ ਦੇ ਜਤਨ ਕਰਦੇ ਰਹਿੰਦੇ ਹਨ ਜਿਸ ਨੂੰ ਦੇਖਦਿਆਂ ਸਰਕਾਰ ਨੂੰ ਉਨ੍ਹਾਂ ਅੱਗੇ ਝੁਕਣਾ ਪੈਂਦਾ ਹੈ। ਉਥੇ ਹੀ ਕੁਝ ਲੋਕਾਂ ਵੱਲੋਂ ਅਕਸਰ ਹੀ ਖੁਦ ਨੂੰ ਜਾਨੋਂ। ਮਾ-ਰ-ਨ। ਦੀਆਂ ਧ-ਮ-ਕੀ-ਆਂ ਦੇ ਕੇ ਆਪਣੇ ਕੰਮ ਨੇਪਰੇ ਚੜ੍ਹਾਏ ਜਾਂਦੇ ਹਨ। ਅਜਿਹੇ ਲੋਕ ਜਾਂ ਤਾਂ ਸਰਕਾਰ ਦੇ ਕਿਸੇ ਫੈਸਲੇ ਤੋਂ ਨਾਖੁਸ਼ ਹੁੰਦੇ ਹਨ ਜਾਂ ਫਿਰ ਆਪਣੀਆਂ ਨਿੱਜੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਇਹ ਤਰੀਕਾ ਅਪਣਾਉਂਦੇ ਹਨ।

ਖ਼ੁ-ਦ-ਕੁ-ਸ਼ੀ। ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਭਾਵੇਂ ਕਾਨੂੰਨ ਦੀ ਨਜਰ ਵਿੱਚ ਦੋ-ਸ਼ੀ ਸਮਝਿਆ ਜਾਂਦਾ ਹੈ ਪਰ ਫਿਰ ਵੀ ਬੁਹਤ ਸਾਰੇ ਲੋਕ ਇਨ੍ਹਾਂ ਕਾਨੂੰਨਾ ਦੀਆਂ ਧੱ-ਜੀ-ਆਂ ਉਡਾ ਕੇ ਅਜਿਹੀਆਂ ਗੈਰ ਕਾਨੂੰਨੀ ਹਰਕਤਾਂ ਨੂੰ ਅੰ-ਜਾ-ਮ ਦੇ ਕੇ ਆਪਣੀਆਂ ਮੰਗਾਂ ਮਨਵਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਇਹੋ ਜਿਹੀ ਹੀ ਇੱਕ ਘਟਨਾ ਧਨੋਲਾ ਖੇਤਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਬਾਬਾ ਆਪਣੀ ਧੀ ਸਮੇਤ ਟਾਵਰ ਤੇ ਚੜ੍ਹ ਕੇ ਧ-ਮ-ਕੀ ਦੇ ਰਿਹਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਬਾਬਾ ਅਮਰ ਸਿੰਘ ਧੁਨਾਂ ਨੇ ਫੋਨ ਦੁਆਰਾ ਜਾਣਕਾਰੀ ਦਿੰਦਿਆਂ ਦੱਸਿਆ ਕੇ ਮੇਰੇ ਬੇਟੇ ਵੱਲੋਂ ਇਕ ਵੀਡੀਓ ਬਣਾਈ ਗਈ ਸੀ ਜਿਸ ਵਿੱਚ ਉਸ ਨੇ ਮੰਦਰ ਵਿੱਚ ਚੋਰੀ ਦਾ ਸਾਮਾਨ ਹੋਣ ਦੀ ਜਾਣਕਾਰੀ ਦਿੱਤੀ ਸੀ, ਜਿਸ ਤੋਂ ਬਾਅਦ ਲੋਕਾਂ ਵੱਲੋਂ ਬਾਬੇ ਦੀ ਕਾਫੀ। ਕੁੱ-ਟ-ਮਾ-ਰ। ਕੀਤੀ ਗਈ ਸੀ। ਬਾਬੇ ਨੇ ਇਸ ਘਟਨਾ ਦੀ ਪੁਲਿਸ ਨੂੰ ਸੂਚਨਾ ਦਿੱਤੀ ਸੀ ਪਰ ਪੁਲਿਸ ਮੁਲਾਜ਼ਮਾਂ ਵੱਲੋਂ ਇਸ ਮਾਮਲੇ ਸਬੰਧੀ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਬਾਬਾ ਅਮਰ ਸਿੰਘ ਨੇ ਆਪਣੀ ਮੰਗ ਰੱਖਦਿਆਂ ਕਿਹਾ ਹੈ ਕਿ ਥਾਣਾ ਧਨੌਲਾ ਵਿੱਚ ਮੇਰੇ ਵੱਲੋਂ ਦਿੱਤੀ ਗਈ ਦਰਖਾਸਤ ਤੇ ਜਲਦ ਤੋਂ ਜਲਦ ਕਾਰਵਾਈ ਸ਼ੁਰੂ ਕੀਤੀ ਜਾਵੇ ਅਤੇ ਇਸ ਮੰਦਰ ਦੀ ਕਮੇਟੀ ਵਿੱਚ ਵੀ ਬਦਲਾਵ ਕੀਤਾ ਜਾਵੇ।

ਅੱਗੇ ਬਾਬੇ ਨੇ ਆਖਿਆ ਕਿ ਜੇਕਰ ਇਸ ਮਾਮਲੇ ਕਾਰਨ ਉਸ ਦੀ ਮੌਤ ਹੁੰਦੀ ਹੈ ਤਾਂ ਧਨੌਲਾ ਦਾ ਤਸੀਲਦਾਰ ਨਾਇਬ ਉਸ ਦੇ ਮਰਨ ਦਾ ਜ਼ਿੰਮੇਦਾਰ ਹੋਵੇਗਾ। ਬਾਬਾ ਅਮਰ ਸਿੰਘ ਧੁੰਨਾ ਕਾਲੇਕੇ ਪਿੰਡ ਵਿੱਚ ਆਪਣੀ ਬੇਟੀ ਅੰਜੂ ਕੌਰ ਨਾਲ ਟਾਵਰ ਤੇ ਚੜ੍ਹ ਕੇ ਆਪਣੀਆਂ ਮੰਗਾਂ ਮਨਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।




error: Content is protected !!