ਆਈ ਤਾਜਾ ਵੱਡੀ ਖਬਰ

ਦੇਸ਼ ਅੰਦਰ ਜਿਥੇ ਕਰੋਨਾ ਦੇ ਕਾਰਨ ਬਹੁਤ ਸਾਰੇ ਸੂਬਿਆਂ ਅੰਦਰ ਕਰੋਨਾ ਦੇ ਵਧ ਰਹੇ ਕੇਸਾਂ ਕਾਰਨ ਹਾਹਾਕਾਰ ਮਚੀ ਹੋਈ ਹੈ। ਉਥੇ ਹੀ ਕੇਂਦਰ ਸਰਕਾਰ ਵੱਲੋਂ ਸਾਰੇ ਸੂਬਿਆਂ ਦੇ ਮੁੱਖ ਮੰਤਰੀ ਨੂੰ ਕਰੋਨਾ ਸਥਿਤੀਆਂ ਦੇ ਅਨੁਸਾਰ ਫੈਸਲੇ ਲੈਣ ਦੇ ਅਧਿਕਾਰ ਦਿੱਤੇ ਗਏ ਹਨ। ਉਥੇ ਹੀ ਸੂਬਾ ਸਰਕਾਰ ਵੱਲੋਂ ਸਾਰੇ ਲੋਕਾਂ ਨੂੰ ਕਰੋਨਾ ਸਬੰਧੀ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ। ਕਰੋਨਾ ਦੇ ਕਾਰਨ ਕਈ ਸੂਬਿਆਂ ਅੰਦਰ ਕੀਤੀ ਗਈ ਤਾਲਾ ਬੰਦੀ ਕਾਰਨ ਘਰੇਲੂ । ਝ-ਗ-ੜੇ । ਹੋਣ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ। ਕਰੋਨਾ ਦੇ ਕਾਰਨ ਬਹੁਤ ਸਾਰੇ ਪਰਵਾਰਾਂ ਵਿੱਚ । ਦ-ਹਿ-ਸ਼-ਤ । ਦਾ ਮਾਹੌਲ ਵੀ ਦੇਖਿਆ ਜਾ ਰਿਹਾ ਹੈ।

ਹੁਣ ਗੁੱਸੇ ਵਿਚ ਆ ਕੇ ਸੱਸ ਵੱਲੋਂ ਨੂੰਹ ਨਾਲ ਅਜਿਹਾ ਕੰਮ ਕੀਤਾ ਗਿਆ ਹੈ ਕਿ ਸਾਰੇ ਲੋਕ ਹੈਰਾਨ ਰਹਿ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਤਿਲੰਗਾਨਾ ਤੋਂ ਸਾਹਮਣੇ ਆਈ ਹੈ। ਜਿੱਥੇ ਇੱਕ ਸੱਸ ਵੱਲੋਂ ਆਪਣੀ ਨੂੰਹ ਨਾਲ ਕੀਤੇ ਗਏ ਵਰਤਾਰੇ ਦੀ ਚਰਚਾ ਸਭ ਪਾਸੇ ਹੋ ਰਹੀ ਹੈ। ਤੇਲੰਗਾਨਾ ਦੇ ਸੋਮਰੀਪੇਟਾ ਪਿੰਡ ਦੀ ਰਹਿਣ ਵਾਲੀ ਇਕ ਔਰਤ ਨੂੰ ਕੁਝ ਦਿਨ ਪਹਿਲਾਂ ਕਰੋਨਾ ਹੋਣ ਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੇ ਅਨੁਸਾਰ ਬਾਕੀ ਪਰਿਵਾਰਕ ਮੈਂਬਰਾਂ ਤੋਂ ਇੱਕ ਕਮਰੇ ਵਿੱਚ ਇਕਾਂਤਵਾਸ ਕਰ ਦਿੱਤਾ ਗਿਆ।

ਇਸ ਗੱਲ ਨੂੰ ਸਮਝਣ ਦੀ ਬਜਾਏ ਉਸ ਔਰਤ ਵੱਲੋਂ ਆਪਣੀ ਪਰਿਵਾਰਕ ਮੈਂਬਰਾਂ ਨੂੰ ਬੁਰਾ ਭਲਾ ਬੋਲਣਾ ਸ਼ੁਰੂ ਕਰ ਦਿੱਤਾ ਗਿਆ। ਉਥੇ ਹੀ ਜ਼ਨਾਨੀ ਵੱਲੋਂ ਗੁੱਸੇ ਵਿੱਚ ਆਪਣੀ ਨੂੰਹ ਨੂੰ ਆਖਿਆ ਗਿਆ ਕਿ ਤੂੰ ਮੇਰੇ ਮਰਨ ਤੋਂ ਬਾਦ ਸੁਖੀ ਰਹਿਣਾ ਚਾਹੁੰਦੀ ਹੈ। ਇਸ ਲਈ ਮੈਨੂੰ ਇਕੱਲੀ ਨੂੰ ਕਮਰੇ ਵਿੱਚ ਬੰਦ ਕੀਤਾ ਹੋਇਆ ਹੈ ਤੇ ਕਿਸੇ ਨੂੰ ਮੇਰੇ ਕੋਲ ਨਹੀਂ ਆਉਣ ਦਿੱਤਾ ਜਾਂਦਾ। ਕਿਉਂਕਿ ਕਰੋਨਾ ਦੇ ਕਾਰਨ ਔਰਤ ਦੇ ਕਮਰੇ ਵਿਚ ਉਸ ਦੇ ਪੋਤੇ ਪੋਤੀਆਂ ਨੂੰ ਨਹੀਂ ਜਾਣ ਦਿੱਤਾ ਜਾ ਰਿਹਾ ਸੀ।

ਇਸ ਗੱਲ ਤੋਂ ਗੁੱਸੇ ਵਿੱਚ ਆਈ ਉਸ ਔਰਤ ਵੱਲੋਂ ਕਮਰੇ ਤੋਂ ਬਾਹਰ ਆ ਕੇ ਆਪਣੀ ਨੂੰਹ ਨੂੰ ਗਲੇ ਲਗਾ ਲਿਆ ਗਿਆ। ਜਿਸ ਪਿੱਛੋਂ ਨੂੰਹ ਦੇ ਕਰੋਨਾ ਪੌਜੇਟਿਵ ਹੋਣ ਤੇ ਸੱਸ ਵੱਲੋਂ ਉਸ ਨੂੰ ਘਰੋਂ ਕੱਢ ਦਿੱਤਾ ਗਿਆ। ਘਰੋਂ ਕੱਢੇ ਜਾਣ ਤੋਂ ਬਾਅਦ ਨੂੰਹ ਨੂੰ ਉਸ ਦੀ ਭੈਣ ਆਪਣੇ ਪਿੰਡ ਲੈ ਕੇ ਗਈ ਹੈ ਅਤੇ ਕਰੋਨਾ ਹੋਣ ਕਾਰਨ ਉਸਨੂੰ ਇਕਾਂਤ ਵਾਸ ਕੀਤਾ ਗਿਆ ਹੈ।


ਤਾਜਾ ਜਾਣਕਾਰੀ
ਤੋਬਾ ਤੋਬਾ ਗੁੱਸੇ ਚ ਆ ਕੇ ਸੱਸ ਨੇ ਕਰਤੀ ਨੂੰਹ ਨਾਲ ਅਜਿਹੀ ਕਰਤੂਤ ਹਰ ਕੋਈ ਰਹਿ ਗਿਆ ਹੈਰਾਨ
ByadminJune 4, 2021Comments Off on ਤੋਬਾ ਤੋਬਾ ਗੁੱਸੇ ਚ ਆ ਕੇ ਸੱਸ ਨੇ ਕਰਤੀ ਨੂੰਹ ਨਾਲ ਅਜਿਹੀ ਕਰਤੂਤ ਹਰ ਕੋਈ ਰਹਿ ਗਿਆ ਹੈਰਾਨ
Previous Postਅਮਰੀਕਾ ਤੋਂ ਨਰਿੰਦਰ ਮੋਦੀ ਨੂੰ ਆਇਆ ਇਹ ਫੋਨ , ਜਨਤਾ ਲਈ ਆਈ ਇਹ ਚੰਗੀ ਖਬਰ
Next Postਭੀਖ ਮੰਗ ਕੇ ਗੁਜਾਰਾ ਕਰਨ ਵਾਲੀ ਔਰਤ ਦੇ ਘਰੋਂ ਮਿਲੇ ਏਨੇ ਲਖ ਕੇ ਲੋਕਾਂ ਦੇ ਉਡੇ ਹੋਸ਼ – ਤਾਜਾ ਵੱਡੀ ਖਬਰ