BREAKING NEWS
Search

ਹੁਣੇ ਹੁਣੇ ਆਈ ਵੱਡੀ ਮਾੜੀ ਖਬਰ – ਹਵਾਈ ਜਹਾਜ ਹੋਇਆ ਕਰੇਸ਼ ਚੋਟੀ ਦਾ ਮਸ਼ਹੂਰ ਅਦਾਕਾਰ ਵੀ ਮਰਿਆ , ਲਗੇ ਲਾਸ਼ਾਂ ਦੇ ਢੇਰ

ਆਈ ਤਾਜਾ ਵੱਡੀ ਖਬਰ

ਇਸ ਸਾਲ ਦੇ ਇਨ੍ਹਾਂ 6 ਮਹੀਨਿਆਂ ਵਿੱਚ ਇਕ ਤੋਂ ਬਾਅਦ ਇਕ ਦੁਖਦਾਈ ਖਬਰਾਂ ਦਾ ਲਗਾਤਾਰ ਆਉਣਾ ਅਜੇ ਤੱਕ ਜਾਰੀ ਹੈ। ਦੇਸ਼ ਜਿੱਥੇ ਇਸ ਸਮੇਂ ਕਰੋਨਾ ਦੀ ਮਾਰ ਹੇਠ ਆਇਆ ਹੋਇਆ ਹੈ। ਉੱਥੇ ਹੀ ਬਹੁਤ ਸਾਰੇ ਲੋਕਾਂ ਦੀ ਜਾਨ ਇਸ ਕਰੋਨਾ ਨੇ ਲੈ ਲਈ ਹੈ । ਇਸ ਤੋਂ ਇਲਾਵਾ ਹੋਣ ਵਾਲੇ ਸੜਕ ਹਾਦਸੇ ਅਤੇ ਬਿਮਾਰੀਆਂ ਦੇ ਸ਼ਿਕਾਰ ਵੀ ਬਹੁਤ ਸਾਰੇ ਲੋਕ ਹੋ ਗਏ ਹਨ। ਵੱਖ-ਵੱਖ ਖੇਤਰਾਂ ਵਿੱਚੋ ਗਈਆਂ ਇਨ੍ਹਾਂ ਸਖਸ਼ੀਅਤਾਂ ਦੀ ਕਮੀ ਉਨ੍ਹਾਂ ਦੇ ਖੇਤਰਾਂ ਵਿੱਚ ਕਦੇ ਵੀ ਪੂਰੀ ਨਹੀਂ ਹੋ ਸਕਦੀ। ਆਏ ਦਿਨ ਹੀ ਫਿਲਮੀ ਜਗਤ, ਸੰਗੀਤ ਜਗਤ ,ਖੇਡ ਜਗਤ , ਧਾਰਮਿਕ ਜਗਤ, ਮਨੋਰੰਜਨ ਜਗਤ ਵਿੱਚੋਂ ਹੋਣ ਵਾਲੀਆਂ ਸੋਗਮਈ ਖਬਰਾਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ।

ਹੁਣ ਇਕ ਵੱਡੀ ਮਾੜੀ ਖਬਰ ਸਾਹਮਣੇ ਆਈ ਹੈ ਜਿੱਥੇ ਹਵਾਈ ਜਹਾਜ਼ ਕ੍ਰੈਸ਼ ਹੋਇਆ ਹੈ ਜਿਸ ਵਿੱਚ ਚੋਟੀ ਦਾ ਮਸ਼ਹੂਰ ਅਦਾਕਾਰ ਮਾਰਿਆ ਗਿਆ ਹੈ ਜਿਸ ਨਾਲ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮਸ਼ਹੂਰ ਹਾਲੀਵੁੱਡ ਫਿਲਮ ਟਾਰਜਨ ਫੇਮ ਅਦਾਕਾਰ ਅਤੇ ਉਸਦੀ ਪਤਨੀ ਦਾ ਇਕ ਜਹਾਜ਼ ਹਾਦਸੇ ਵਿਚ ਦੇਹਾਂਤ ਹੋਣ ਦੀ ਖਬਰ ਸਾਹਮਣੇ ਆਈ ਹੈ। ਇਹ ਹਾਦਸਾ ਅਮਰੀਕਾ ਦੇ ਸ਼ਹਿਰ ਨੈਸ਼ਵਿਲ ਨੇੜੇ ਇਕ ਝੀਲ ਵਿਚ ਉਸ ਸਮੇਂ ਹੋਇਆ ਜਦੋਂ ਇੱਕ ਛੋਟਾ ਕਾਰੋਬਾਰੀ ਜੈਟ ਜਹਾਜ ਨੇ ਪਰੇਡ ਬੀਚ ਫਲੋਰੀਡਾ ਦੇ ਟੇਨੇਸੀ ਹਵਾਈ ਅੱਡੇ ਤੋਂ ਸ਼ਨੀਵਾਰ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 11 ਵਜੇ ਦੇ ਕਰੀਬ ਉਡਾਨ ਭਰੀ ਸੀ।

ਜਿਸ ਵਿਚ ਉਸ ਸਮੇਂ ਸੱਤ ਲੋਕ ਸਵਾਰ ਸਨ। ਇਹ ਜਹਾਜ਼ ਉਡਾਣ ਭਰਨ ਤੋਂ ਬਾਅਦ ਹੀ ਇਕ ਝੀਲ ਵਿੱਚ ਹਾਦਸਾਗ੍ਰਸਤ ਹੋ ਗਿਆ। ਇਸ ਵਿਚ ਸਵਾਰ ਫ਼ਿਲਮੀ ਅਦਾਕਾਰ ਲਾਰਾ ਨੇ 1989 ਵਿਚ ਟੈਲੀਵਿਜ਼ਨ ਫਿਲਮ ਟਾਰਜਨ ਇਨ ਮੈਨਹਟਨ ਵਿੱਚ ਟਾਰਜਨ ਦਾ ਕਿਰਦਾਰ ਨਿਭਾਇਆ ਸੀ। ਉਸ ਦੀ ਪਤਨੀ ਗਵੇਨ ਸ਼ੈਬਲਿਨ ਲਾਰਾ ਨਾਲ 2018 ਵਿੱਚ ਵਿਆਹ ਕਰਵਾਇਆ ਸੀ। ਹਾਦਸਾ ਗ੍ਰਸਤ ਹੋਏ ਜਹਾਜ਼ ਦੀ ਖਬਰ ਮਿਲਣ ਉਪਰੰਤ ਆਰ ਸੀ ਐਫ ਆਰ ਵੱਲੋਂ ਸ਼ਨੀਵਾਰ ਰਾਤ ਨੂੰ ਹੀ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਸੀ।

ਟੀਮ ਵਲੋਂ ਕਿਹਾ ਗਿਆ ਸੀ ਕਿ ਅਸੀਂ ਕ੍ਰੈਸ਼ ਹੋਏ ਜਹਾਜ਼ ਤੋਂ ਜਿੰਨਾ ਹੋ ਸਕੇ ਉਸ ਨੂੰ ਠੀਕ ਕਰ ਰਹੇ ਹਾਂ। ਕਿਉਂਕਿ ਇਸ ਸਮੇਂ ਜਿਉਂਦੇ ਪੀੜਤਾਂ ਦੀ ਭਾਲ ਦੀ ਕੋਸ਼ਿਸ਼ ਵਿੱਚ ਨਹੀਂ ਹੈ। ਐਤਵਾਰ ਨੂੰ ਦੁਪਹਿਰ ਸਮੇਂ ਆਰ ਸੀ ਐਫ ਆਰ ਨੇ ਫੇਸਬੁਕ ਤੇ ਜਹਾਜ਼ ਦੇ ਮਲਬੇ ਦੇ ਅਭਿਆਨ ਬਾਰੇ ਦੱਸਿਆ ਸੀ ਕਿ ਮਲਬਾ ਅੱਧਾ ਮੀਲ ਚੋੜੇ ਹਿੱਸੇ ਵਿੱਚ ਮਿਲਿਆ ਹੈ, ਤੇ ਕਈ ਮਨੁੱਖੀ ਅਵਸ਼ੇਸ ਵੀ ਮਿਲੇ ਹਨ। ਰਾਤ ਨੂੰ ਹਨੇਰਾ ਹੋ ਜਾਣ ਕਾਰਨ ਸੋਮਵਾਰ ਸਵੇਰ ਤੋਂ ਦੁਬਾਰਾ ਇਸ ਕੰਮ ਦੀ ਸ਼ੁਰੂਆਤ ਕੀਤੀ ਗਈ ਹੈ।



error: Content is protected !!