BREAKING NEWS
Search

ਉਹ ਜਗਾ ਜਿੱਥੇ ਕਬਾੜ ਵਿਚ ਖੜੀਆਂ ਹਨ ਹਜ਼ਾਰਾਂ ਕਾਰਾ ਜਿੰਨਾ ਦਾ ਕੋਈ ਮਾਲਕ ਨਹੀਂ ਜਿਸਨੂੰ ਲੋੜ ਹੈ ਲੈ ਜਾ ਰਿਹਾ ਹੈ

ਹਜ਼ਾਰਾਂ ਕਾਰਾ ਜਿੰਨਾ ਦਾ ਕੋਈ ਮਾਲਕ ਨਹੀਂ

ਅੱਜ ਅਸੀਂ ਤੁਹਾਨੂੰ ਅਜਿਹੀ ਜਗਾ ਦੇ ਬਾਰੇ ਵਿੱਚ ਦੱਸਾਗੇ ਜਿੱਥੇ ਕਰੋੜਾ ਦੀਆ ਕਾਰਾ ਲਵਾਰਿਸ ਖੜੀਆਂ ਹੋਈਆਂ ਹਨ ਕਿਸੇ ਕਾਰ ਨੂੰ ਖੜੇ ਖੜੇ ਦੋ ਦੋ ਸਾਲ ਤੱਕ ਹੋ ਚੁੱਕੇ ਹਨ ਪਰ ਉਹਨਾਂ ਦੇ ਮਾਲਕ ਉਹਨਾਂ ਨੂੰ ਲੈਣ ਨਹੀਂ ਆਉਂਦੇ ਜੀ ਹਾਂ ਇਹ ਜਗਾ ਡੁਬਈ ਇਥੇ ਦੁਨੀਆਂ ਦੀ ਸਭ ਤੋਂ ਮਹਿੰਗੀਆਂ ਕਾਰਾ ਲਵਾਰਿਸ ਹਾਲਤ ਵਿਚ ਕਬਾੜ ਦੇ ਵਾਂਗ ਇਧਰ ਉਧਰ ਖੜੀਆਂ ਮਿਲਦੀਆਂ ਹਨ। ਬੀਤੇ ਕੁਝ ਸਾਲਾਂ ਵਿੱਚ ਅਜਿਹੀਆਂ ਹਜ਼ਾਰਾਂ ਲਵਾਰਿਸ ਕਾਰਾ ਮਿਲੀਆਂ ਜਿੰਨਾ ਦੀ ਕੀਮਤ ਕਰੋੜਾ ਵਿੱਚ ਹੈ। ਜਿੰਨਾ ਕਾਰਾ ਨੂੰ ਖਰੀਦਣ ਦੇ ਸਿਰਫ ਤੁਸੀਂ ਸੁਪਨੇ ਹੀ ਦੇਖਦੇ ਹੋਵੋਗੇ ਉਹ ਜੇਕਰ ਰੋਡ ਤੇ ਕਬਾੜ ਦੀ ਤਰ੍ਹਾਂ ਸੜ ਰਹੀ ਹੋਵੇ ਤਾ ਤੁਸੀਂ ਕੀ ਕਰੋਗੇ।

ਬੀਤੇ ਕੁਝ ਸਾਲਾਂ ਵਿਚ ਦੁਬਈ ਪੁਲਸ ਨੇ ਲਾਵਾਰਿਸ ਕਾਰਾ ਦੇ ਤਿੰਨ ਹਜ਼ਾਰ ਤੋਂ ਜਿਆਦਾ ਮਾਮਲੇ ਦਰਜ ਕਰਕੇ ਉਹਨਾਂ ਕਬਾੜ ਵਿਚ ਲਿਆ ਕੇ ਖੜਾ ਕਰ ਦਿੱਤਾ ਹੈ ਇਹਨਾਂ ਵਿਚ 23 ਕਾਰਾ ਦੁਨੀਆਂ ਵਿਚ ਸਭ ਤੋਂ ਮਹਿੰਗੀਆਂ ਸੀ ਜੋ ਜਿਆਦਾਤਰ ਇਥੇ ਦੇ ਏਅਰਪੋਰਟ ਤੇ ਪਾਈਆਂ ਜਾਂਦੀਆਂ ਹਨ

ਇੱਕ ਦੇ ਬਾਅਦ ਇੱਕ ਅਜਿਹੇ ਹਜਾਰਾਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਪਤਾ ਲੱਗਾ ਹੈ ਕਿ ਅਜਿਹੀਆਂ ਕਾਰਾ ਦੇ ਲਾਵਾਰਿਸ ਮਿਲਣ ਦੇ ਪਿੱਛੇ ਦੀ ਵਜਾ ਹੈ ਡੁੱਬਈ ਵਿਚ ਲਾਗੂ ਸ਼ਰੀਅਤ ਕਨੂੰਨ। ਸ਼ਰੀਅਤ ਕਨੂੰਨ ਦੇ ਅਨੁਸਾਰ ਜੇਕਰ ਤੁਸੀਂ ਚੈਕ ਜਾ ਉਧਾਰ ਤੇ ਕੋਈ ਕਾਰ ਲੈਂਦੇ ਹੋ ਅਤੇ ਚੈਕ ਬਾਊਂਸ ਹੋ ਜਾਂਦਾ ਹੈ ਤਾ ਤੁਹਾਨੂੰ ਜੇਲ੍ਹ ਜਾਣਾ ਪੈ ਸਕਦਾ ਹੈ।

ਕੁਝ ਲੋਕਾਂ ਨੇ ਇਸੇ ਕਨੂੰਨ ਦਾ ਮਜਾਕ ਬਣਾਉਂਦੇ ਹੋਏ ਫਰਜ਼ੀ ਚੈਕ ਲਗਾ ਕੇ ਇਹ ਕਾਰਾ ਖਰੀਦਿਆ ਇਹਨਾਂ ਮਹਿੰਗੀਆਂ ਅਤੇ ਲਗਜਰੀ ਕਾਰਾ ਵਿਚ ਜੰਮ ਕੇ ਘੁੰਮੇ ਅਤੇ ਜਦ ਚੈਕ ਬਾਊਂਸ ਹੋਇਆ ਤਾ ਇਹਨਾਂ ਨੂੰ ਲਵਾਰਿਸ ਹਾਲਤ ਵਿਚ ਛੱਡ ਕੇ ਕਿਤੇ ਦੂਰ ਚਲੇ ਗਏ ਜਿੰਨਾ ਲੋਕਾਂ ਨੂੰ ਕਾਰ ਦੀ ਜ਼ਰੂਰਤ ਹੁੰਦੀ ਹੈ

ਉਹ ਪੁਲਿਸ ਨੂੰ ਉਸਦੀ ਕੀਮਤ ਦੇ ਕੇ ਲੈ ਜਾਂਦੇ ਹਨ ਦੁਬਈ ਦੇ ਇੱਕ ਏਅਰਪੋਰਟ ਤੇ 5 ਕਰੋੜ ਦੀ ਕੀਮਤ ਵਾਲੀ Ferrari Enzo ਸੁਪਰ ਕਾਰ ਵੀ ਲਾਵਾਰਿਸ ਹਾਲਤ ਵਿਚ ਮਿਲੀ ਸੀ। ਕਬਾੜ ਦੀ ਤਰ੍ਹਾਂ ਮਿੱਟੀ ਖਾ ਰਹੀ ਇਸ ਕਾਰ ਦੇ ਨਾ ਤਾ ਮਾਲਕ ਦਾ ਪੁਲਸ ਨੂੰ ਪਤਾ ਲੱਗਿਆ ਅਤੇ ਨਾ ਹੀ ਇਸਦੇ ਰਜਿਸਟਰੇਸ਼ਨ ਨੰਬਰ ਦੀ ਜਾਣਕਾਰੀ ਹਾਸਿਲ ਹੋਈ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ



error: Content is protected !!