BREAKING NEWS
Search

ਚਾਈਨਾ ਨਹੀਂ ਸੁਧਰ ਸਕਦਾ, ਹੁਣ ਚੀਨ ਤੋਂ ਆਈ ਇਹ ਵੱਡੀ ਤਾਜਾ ਖਬਰ

ਆਈ ਤਾਜਾ ਵੱਡੀ ਖਬਰ

ਜਿੱਥੇ ਦੁਨੀਆਂ ਵਿੱਚ ਫੈਲੀ ਹੋਈ ਕਰੋਨਾ ਦੀ ਉਤਪਤੀ ਕਰਨ ਵਾਲਾ ਚੀਨ ਹੈ। ਉਥੇ ਹੀ ਚੀਨ ਵੱਲੋਂ ਬਾਕੀ ਦੇਸ਼ਾਂ ਨਾਲ ਹੁਣ ਆਪਣੇ ਵਪਾਰ ਨੂੰ ਵਧਾਇਆ ਜਾ ਰਿਹਾ ਹੈ। ਜਿੱਥੇ ਚੀਨ ਤੋਂ ਸ਼ੁਰੂ ਹੋਈ ਇਸ ਕਰੋਨਾ ਨਾਲ ਬਹੁਤ ਸਾਰੇ ਦੇਸ਼ਾਂ ਵਿੱਚ ਅਣਗਿਣਤ ਲੋਕਾਂ ਦੀ ਜਾਨ ਜਾ ਰਹੀ ਹੈ। ਉੱਥੇ ਹੀ ਚੀਨ ਵਿੱਚ ਕਰੋਨਾ ਨੂੰ ਠੱਲ ਪੈ ਗਈ ਹੈ। ਡਬਲਿਊ ਐਚ ਓ ਵੱਲੋਂ ਵੀ ਜਿਥੇ ਕਰੋਨਾ ਦੀ ਉਤਪਤੀ ਦਾ ਪਤਾ ਲਗਾਉਣ ਲਈ ਚੀਨ ਵਿੱਚ ਖੋਜ ਕੀਤੀ ਗਈ ਹੈ, ਜਿਸ ਨੂੰ ਕੋਈ ਵੀ ਖਾਸ ਸਫਲਤਾ ਪ੍ਰਾਪਤ ਨਹੀਂ ਹੋਈ ਹੈ। ਚੀਨ ਵੱਲੋਂ ਇਸ ਖੋਜ ਵਿੱਚ ਕੋਈ ਵੀ ਪੁਖਤਾ ਜਾਣਕਾਰੀ ਮੁਹਇਆ ਨਹੀਂ ਕਰਵਾਈ ਗਈ। ਚੀਨ ਤੋਂ ਸ਼ੁਰੂ ਹੋਈ ਇਸ ਕਰੋਨਾ ਨਾਲ ਬਹੁਤ ਸਾਰੇ ਦੇਸ਼ ਪ੍ਰਭਾਵਤ ਹੋਏ ਹਨ।

ਚੀਨ ਨਹੀਂ ਸੁਧਰ ਸਕਦਾ , ਹੁਣ ਚੀਨ ਤੋਂ ਇਹ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਚੀਨ ਵੱਲੋਂ ਜਿੱਥੇ ਆਪਣੇ ਵਪਾਰ ਦੇ ਰਸਤਿਆਂ ਨੂੰ ਵਧਾਇਆ ਜਾ ਰਿਹਾ ਹੈ। ਉੱਥੇ ਹੀ ਬਹੁਤ ਸਾਰੇ ਲੋਕਾਂ ਦੀ ਜਾਨ ਨੂੰ ਜੋਖਮ ਵਿੱਚ ਵੀ ਪਾਇਆ ਜਾ ਰਿਹਾ ਹੈ। ਭਾਰਤ ਵਿੱਚ ਜਿੱਥੇ ਕਰੋਨਾ ਕੇਸਾਂ ਵਿੱਚ ਵਾਧਾ ਹੋਇਆ ਹੈ ਉੱਥੇ ਹੀ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਆਕਸੀਜਨ ਤੇ ਵੈਂਟੀਲੇਟਰਾਂ ਦੀ ਕਮੀ ਮਹਿਸੂਸ ਹੋ ਰਹੀ ਹੈ। ਭਾਰਤ ਵਿੱਚ ਕਰੋਨਾ ਦੀ ਦੂਜੀ ਲਹਿਰ ਕਾਰਨ ਇਸ ਹਾਲਤ ਨੂੰ ਦੇਖਦੇ ਹੋਏ ਬਹੁਤ ਸਾਰੇ ਦੇਸ਼ਾਂ ਵੱਲੋਂ ਅੱਗੇ ਵਧ ਕੇ ਭਾਰਤ ਦੀ ਮਦਦ ਕੀਤੀ ਜਾ ਰਹੀ ਹੈ।

ਚੀਨ ਵੱਲੋਂ ਵੀ ਭਾਰਤ ਨੂੰ ਮਦਦ ਮੁਹਈਆ ਕਰਵਾਉਣ ਦਾ ਭਰੋਸਾ ਦਿੱਤਾ ਗਿਆ ਸੀ ਇਸਦੇ ਤਹਿਤ ਹੀ ਚੀਨ ਵੱਲੋਂ ਭਾਰਤ ਨੂੰ ਆਕਸੀਜਨ ਕੰਸਨਟਰੇਟਰ ਭੇਜੇ ਗਏ ਸਨ। ਜਿੱਥੇ ਚੀਨ ਵੱਲੋਂ ਟਵੀਟ ਕਰਕੇ ਆਖਿਆ ਗਿਆ ਹੈ ਕਿ ਚੀਨ ਵਲੋਂ ਲੋਕਾਂ ਦੀ ਜਾਨ ਬਚਾਉਣ ਲਈ ਭਾਰਤ ਦੀ ਮਦਦ ਕੀਤੀ ਹੈ। ਉਥੇ ਹੀ ਚੀਨ ਵੱਲੋਂ ਭੇਜੇ ਗਏ ਇਹ ਉਪਕਰਣ ਵੱਖਰੀਆਂ ਵੱਖਰੀਆਂ ਕੰਪਨੀਆਂ ਵੱਲੋਂ ਬਣਾਏ ਗਏ ਹਨ, ਜਿਨ੍ਹਾਂ ਵਿੱਚ ਕਾਫ਼ੀ ਤਬਦੀਲੀਆਂ ਕੀਤੀਆਂ ਗਈਆਂ ਹਨ ਅਤੇ ਇਨ੍ਹਾਂ ਦੀ ਕੀਮਤ ਨੂੰ ਵਧੇਰੇ ਵਧਾ ਦਿੱਤਾ ਗਿਆ ਹੈ।

ਉਥੇ ਹੀ ਇਨ੍ਹਾਂ ਦੀ ਵਰਤੋਂ ਨਾਲ ਬਹੁਤ ਸਾਰੇ ਲੋਕਾਂ ਦੀ ਜਾਨ ਨੂੰ ਖਤਰਾ ਵੀ ਪੈਦਾ ਹੋ ਸਕਦਾ ਹੈ। ਇਨ੍ਹਾਂ ਉਪਕਰਣਾਂ ਦੇ ਦਸਤਾਵੇਜਾਂ ਤੋਂ ਇਨ੍ਹਾਂ ਦੀ ਕੀਮਤ ਦਾ ਪਤਾ ਲਗਾਇਆ ਜਾ ਸਕਦਾ ਹੈ। ਜਿਸ ਵਿੱਚ ਚੀਨ ਵੱਲੋਂ ਕਾਫੀ ਵਾਧਾ ਕੀਤਾ ਗਿਆ ਹੈ। ਉਥੇ ਹੀ ਚੀਨ ਵੱਲੋਂ ਭਾਰਤ ਨੂੰ ਘਟੀਆ ਕੁਆਲਿਟੀ ਦੇ ਕੰਸਨਟਰੇਟਰ ਮੁਹਇਆ ਕਰਵਾਏ ਗਏ ਹਨ। ਜਿਸ ਕਾਰਨ ਚੀਨ ਵੱਲੋਂ ਭਾਰਤ ਨੂੰ ਧੋਖੇ ਵਿਚ ਰੱਖ ਕੇ ਚੂਨਾ ਲਗਾਇਆ ਜਾ ਰਿਹਾ ਹੈ।



error: Content is protected !!