ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਕੂੜੇ ਦੇ ਢੇਰ ‘ਚੋਂ ਜੋੜੇ ਨੂੰ ਮਿਲੀ ਲਾਟਰੀ ਟਿਕਟ, ਜਿੱਤੇ 12.68 ਕਰੋੜ ਰੁਪਏ
ਕਿਹਾ ਜਾਂਦਾ ਹੈ ਕਿ ਜਦੋਂ ਕਿਸੇ ਦੀ ਕਿਸਮਤ ਚਮਕਦੀ ਹੈ ਤਾਂ ਉਹ ਕਿਸੇ ਵੀ ਸਮੇਂ ਚਮਕ ਸਕਦੀ ਹੈ। ਇਹ ਗੱਲ ਹਾਲ ਹੀ ‘ਚ ਸਾਬਿਤ ਹੋਈ, ਜਦੋਂ ਇਕ ਜੋੜਾ ਨੂੰ ਕੂੜੇ ‘ਚ ਇਕ ਲਾਟਰੀ ਟਿਕਟ ਮਿਲਿਆ ਅਤੇ ਉਸ ਲਾਟਰੀ ਤੋਂ ਕਰੋੜਾਂ ਰੁਪਏ ਜਿੱਤ ਗਏ ਅਤੇ ਇਕ ਹੀ ਦਿਨ ਕਰੋੜਾਂ ਰੁਪਇਆਂ ਦਾ ਫ਼ਾਇਦਾ ਹੋ ਗਿਆ। ਜਾਣਦੇ ਹੋ ਕਿ ਇਹ ਮਾਮਲਾ ਕਿੱਥੋਂ ਦਾ ਹੈ ਅਤੇ ਕਿਸ ਤਰ੍ਹਾਂ ਨਾਲ ਉਹਨਾਂ ਦੀ ਕਿਸਮਤ ਚਮਕ ਗਈ।
ਦਰਅਸਲ ਇਹ ਮਾਮਲਾ ਹੈ ਅਮਰੀਕਾ ਦੇ ਲੁਈਸਿਆਣਾ ਦਾ, ਜਿੱਥੇ ਰਹਿਣ ਵਾਲ ਇਕ ਜੋੜੇ ਨੇ ਕੂੜੇ ਚ ਮਿਲੇ ,,,,, ਲਾਟਰੀ ਟਿਕਟ ਤੋਂ 1.8 ਮਿਲੀਅਨ ਡਾਲਰ ਯਾਨੀ ਕਰੀਬ 12.68 ਕਰੋੜ ਰੁਪਏ ਜਿੱਤ ਲਏ।
ਹਾਲਾਂਕਿ ਟੈਕਸ ਕੱਟਣ ਤੋਂ ਬਾਅਦ ਉਹਨਾਂ ਨੂੰ ਸਿਰਫ਼ 1.27 ਮਿਲੀਅਨ ਡਾਲਰ ਯਾਨੀ 9 ਕਰੋੜ ਰੁਪਏ ਹੀ ਮਿਲਣਗੇ।
ਤਾਜਾ ਜਾਣਕਾਰੀ