=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਚੀਨ ਦਾ ਬੇ ਕਾਬੂ ਹੋਇਆ ਰਾਕਟ ਧਰਤੀ ਤੇ ਇਸ ਜਗ੍ਹਾ ਡਿਗਿਆ – ਹੁਣੇ ਆਈ ਇਹ ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਦੁਨੀਆਂ ਚ ਕਰੋਨਾ ਤੇ ਬਰਡ ਫਲੂ ਦਾ ਕਹਿਰ ਕਈ ਪਾਸੇ ਜਾਰੀ ਹੈ। ਉਥੇ ਹੀ ਆਏ ਦਿਨ ਕੋਈ ਨਾ ਕੋਈ ਹੋਰ ਖਬਰ ਸਾਹਮਣੇ ਆ ਜਾਂਦੀ ਹੈ, ਜਿਸ ਨਾਲ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਜਾਂਦਾ ਹੈ। ਕਰੋਨਾ ਚੀਨ ਦੇ ਸ਼ਹਿਰ ਵੁਹਾਨ ਤੋਂ ਸ਼ੁਰੂ ਹੋਈ ਸੀ। ਜਿਸ ਨੇ ਹੁਣ ਤੱਕ ਪੂਰੇ ਵਿਸ਼ਵ ਨੂੰ ਪ੍ਰਭਾਵਿਤ ਕੀਤਾ ਹੈ। ਕੋਈ ਵੀ ਦੁਨੀਆਂ ਦਾ ਕੋਨਾ ਕਰੋਨਾ ਦੀ ਚਪੇਟ ਵਿੱਚ ਆਉਣ ਤੋਂ ਬਚ ਨਹੀਂ ਸਕਿਆ। ਜਿੱਥੇ ਇਸ ਕਰੋਨਾ ਕਾਰਨ ਅਣਗਿਣਤ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਹਨ। ਉੱਥੇ ਹੀ ਇਸ ਦੀ ਅਗਲੀ ਲਹਿਰ ਫਿਰ ਤੋਂ ਬਹੁਤ ਸਾਰੇ ਦੇਸ਼ਾਂ ਵਿਚ ਹਾਵੀ ਹੋਈ ਹੈ। ਜਿੱਥੇ ਬਹੁਤ ਸਾਰੇ ਦੇਸ਼ਾਂ ਵਿੱਚ ਕਰੋਨਾ ਟੀਕਾਕਰਣ ਵੀ ਆਰੰਭ ਕੀਤਾ ਗਿਆ ਹੈ, ਇਸ ਦੇ ਬਾਵਜੂਦ ਵੀ ਕਰੋਨਾ ਕੇਸਾਂ ਵਿੱਚ ਕਮੀ ਨਹੀਂ ਆਈ ਹੈ।

ਹੁਣ ਚੀਨ ਦਾ ਬੇਕਾਬੂ ਹੋਇਆ ਰਾਕਟ ਧਰਤੀ ਤੇ ਇਸ ਜਗਾ ਡਿਗ ਗਿਆ ਹੈ ਜਿਸ ਬਾਰੇ ਹੁਣ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਚੀਨ ਵੱਲੋਂ ਛੱਡਿਆ ਗਿਆ ਇਕ ਰਾਕਟ ਬੇਕਾਬੂ ਹੋ ਕੇ ਧਰਤੀ ਦੇ ਆਲੇ ਦੁਆਲੇ ਚੱਕਰ ਲਗਾ ਰਿਹਾ ਸੀ ਜਿਸ ਬਾਰੇ ਕੁਝ ਦਿਨ ਪਹਿਲਾਂ ਹੀ ਖਬਰ ਸਾਹਮਣੇ ਆਈ ਸੀ, ਕੇ ਬੇਕਾਬੂ ਹੋਇਆ ਰਾਕਟ 8 ਮਈ ਤੱਕ ਧਰਤੀ ਅੰਦਰ ਦਾਖਲ ਹੋ ਸਕਦਾ ਹੈ। ਅੱਜ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਚੀਨ ਦੇ ਸਭ ਤੋਂ ਵੱਡੇ ਰਾਕਟ ਲਾਂਗ ਮਾਰਚ 5 ਬੀ ਦਾ ਮਲਬਾ ਅੱਜ ਹਿੰਦ ਮਹਾਂਸਾਗਰ ਵਿੱਚ ਡਿੱਗ ਗਿਆ ਹੈ। ਦੱਸਿਆ ਗਿਆ ਹੈ ਕਿ ਇਹ ਰਾਕਟ ਧਰਤੀ ਦੇ ਵਾਯੂਮੰਡਲ ਵਿਚ ਦਾਖਲ ਹੁੰਦੇ ਸਾਰ ਹੀ ਨਸ਼ਟ ਹੋ ਗਿਆ।

ਚੀਨ ਵੱਲੋਂ 21 ਟਨ ਭਾਰਾ ਇਕ ਰਾਕਟ ਪਿਛਲੇ ਹਫਤੇ ਸਪੇਸ ਸਟੇਸ਼ਨ ਬਣਾਉਣ ਲਈ ਪਹਿਲਾਂ ਮਡਿਊਲ ਲਾਂਚ ਕੀਤਾ ਸੀ। ਵਾਪਸੀ ਤੇ ਇਸ ਨੂੰ ਇੱਕ ਸਮੁੰਦਰ ਵਿੱਚ ਬਣਾਈ ਗਈ ਜਗ੍ਹਾ ਤੇ ਡਿੱਗਣ ਲਈ ਤਿਆਰ ਕੀਤਾ ਗਿਆ ਸੀ। ਉੱਥੇ ਹੀ ਕਿਸੇ ਤਕਨੀਕੀ ਖਰਾਬੀ ਕਾਰਨ ਇਹ ਆਪਣਾ ਸੰਤੁਲਨ ਗੁਆ ਬੈਠਾ ਸੀ,ਅਤੇ ਬੇਕਾਬੂ ਹੋਏ ਇਹ ਰਾਕਟ ਧਰਤੀ ਦੇ ਚਾਰੋਂ ਪਾਸੇ ਚੱਕਰ ਲਗਾ ਰਿਹਾ ਸੀ। ਉਥੇ ਹੀ ਕੁਝ ਵਿਗਿਆਨੀਆਂ ਵੱਲੋਂ ਕਿਹਾ ਗਿਆ ਸੀ ਕਿ ਸਾਡੇ ਗ੍ਰਹਿ ਦਾ ਵੱਡਾ ਹਿੱਸਾ ਸਮੁੰਦਰ ਨਾਲ ਘਿਰਿਆ ਹੋਇਆ ਹੈ।

ਅਜਿਹੇ ਵਿੱਚ ਰਾਕਟ ਦੇ ਹਿੱਸਿਆਂ ਦਾ ਓਥੇ ਡਿਗਣਾ ਸੰਭਵ ਹੈ। ਪਰ ਇਹ ਆਸ ਪਾਸ ਦੇ ਇਲਾਕਿਆਂ ਲਈ ਖ਼ਤਰਾ ਪੈਦਾ ਕਰ ਸਕਦੇ ਹਨ।ਅਮਰੀਕੀ ਸੁਰੱਖਿਆ ਵਿਭਾਗ ਦਾ ਕਹਿਣਾ ਸੀ ਕਿ 8 ਮਈ ਦੇ ਆਸਪਾਸ ਧਰਤੀ ਦੇ ਵਾਤਾਵਰਣ ਵਿਚ ਦੁਬਾਰਾ ਪ੍ਰਵੇਸ਼ ਕਰ ਸਕਦਾ ਹੈ। ਉੱਥੇ ਹੀ ਅਮਰੀਕਾ ਦੇ ਵਿਗਿਆਨੀਆਂ ਨੇ ਕਿਹਾ ਹੈ ਕਿ ਇਸ ਰਾਕੇਟ ਦਾ ਕਚਰਾ ਸ਼ਨੀਵਾਰ ਦੀ ਰਾਤ ਜਾਂ ਐਤਵਾਰ ਸਵੇਰੇ ਧਰਤੀ ਤੇ ਡਿਗਣ ਦੀ ਸੰਭਾਵਨਾ ਸੀ। ਇਸ ਰੈਕਟ ਦੇ ਕੋਰ ਸਟੇਜ ਦੀ ਲੰਬਾਈ 100 ਫੁੱਟ ਅਤੇ ਚੌੜਾਈ 16 ਫੁੱਟ ਸੀ।




error: Content is protected !!