ਆਈ ਤਾਜਾ ਵੱਡੀ ਖਬਰ

ਪਿਛਲੇ ਸਾਲ ਕਈ ਹਸਤੀਆਂ ਸਾਨੂੰ ਛੱਡ ਕੇ ਅਲਵਿਦਾ ਹੋ ਗਈਆਂ । ਇਸ ਸਾਲ 2021 ਵਿਚ ਵੀ ਸਾਡੇ ਸਾਰਿਆਂ ਦੇ ਚਹੇਤੇ ਸਾਨੂੰ ਛੱਡ ਕੇ ਜਾ ਚੁੱਕੇ ਹਨ। ਹੁਣ ਫਿਰ ਇੱਕ ਹੋਰ ਹਸਤੀ ਦੀ ਮੌਤ ਹੋ ਗਈ ਹੈ,ਜਿਸ ਨਾਲ ਉਨ੍ਹਾਂ ਦੇ ਚਾਹੁਣ ਵਾਲੇ ਇਸ ਸਮੇਂ ਸਦਮੇ ਵਿਚ ਜਾ ਚੁੱਕੇ ਹਨ। ਫ਼ਿਲਮ ਇੰਡਸਟਰੀ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਇਕ ਵੱਡਾ ਝਟਕਾ ਪੂਰੀ ਇੰਡਸਟਰੀ ਨੂੰ ਲੱਗ ਗਿਆ ਹੈ, ਦਰਅਸਲ ਮਸਹੂਰ ਹਸਤੀ ਦੀ ਅਚਾਨਕ ਹੋਈ ਮੌਤ ਨਾਲ ਹਰ ਪਾਸੇ ਸੋਗ ਛਾ ਗਿਆ ਹੈ। ਉਨ੍ਹਾਂ ਦੇ ਪ੍ਰਸ਼ੰਸਕ ਸਦਮੇ ਵਿੱਚ ਹਨ।

ਸਿਨੇਮਾ ਅਤੇ ਥੀਏਟਰ ਵਿਚ ਆਪਣੀ ਮਿਹਨਤ ਸਦਕਾ ਨਾਮ ਬਣਾਉਣ ਵਾਲੇ ਮਸਹੂਰ ਨਿਰਦੇਸ਼ਕ ਅਤੇ ਲੇਖਕ ਸੁਮਿੱਤਰਾ ਭਾਵੇ ਹੁਣ ਸਾਨੂੰ ਛੱਡ ਗਏ ਹਨ। ਹੁਣ ਉਹ ਸਾਡੇ ਵਿਚ ਨਹੀਂ ਰਹੇ ਜਿਸ ਨਾਲ ਹਰ ਕੋਈ ਸਦਮੇ ਵਿਚ ਹੈ। ਉਨ੍ਹਾਂ ਨੇ ਆਪਣੀ ਮਿਹਨਤ ਸਦਕਾ ਵੱਡਾ ਮੁਕਾਮ ਹਾਸਿਲ ਕੀਤਾ ਅਤੇ ਹੁਣ ਉਹ ਆਪਣੇ ਕੰਮਾ ਕਰਕੇ ਹੀ ਜਾਣੇ ਜਾਣਗੇ। ਉਨ੍ਹਾਂ ਦੇ ਅਚਾਨਕ ਇੰਝ ਜਾਣ ਨਾਲ ਫਿਲਮ ਇੰਡਸਟਰੀ ਕਾਫੀ ਦੁੱਖ ਵਿਚ ਜਾ ਚੁੱਕੀ ਹੈ। ਉਨ੍ਹਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਅਤੇ ਦੁੱਖ ਇਕ ਦੂਜੇ ਨਾਲ ਹਰ ਕੋਈ ਸਾਂਝਾ ਕਰ ਰਿਹਾ ਹੈ।

ਸੁਮਿੱਤਰਾ ਭਾਵੇ ਦੀ ਇਕ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋਈ ਹੈ, ਉਹ ਫੇਫੜਿਆਂ। ਨਾਲ ਸਬੰਧਿਤ ਬਿਮਾਰੀ ਨਾਲ ਜੂਝ ਰਹੇ ਸੀ ਅਤੇ ਹਸਪਤਾਲ ਵਿਚ ਉਨ੍ਹਾਂ ਨੂੰ ਭਰਤੀ ਕਰਵਾਇਆ ਗਿਆ ਸੀ।ਜਿਕਰਯੋਗ ਹੈ ਕਿ ਹੁਣ ਤੱਕ ਕਈ ਹਸਤੀਆਂ ਸਾਨੂੰ ਛੱਡ ਕੇ ਜਾ ਚੁੱਕਿਆ ਹਨ। ਪਿਛਲੇ ਸਾਲ ਵੀ ਅਜਿਹੇ ਕਈ ਹਾਦਸੇ ਵਾਪਰੇ ਹਨ, ਜਿਸ ਨਾਲ ਸਾਡੇ ਆਪਣੇ ਸਾਰਿਆਂ ਦੇ ਚਹੇਤੇ ਅਤੇ ਸਾਡੇ ਮਨਪਸੰਦ ਕਲਾਕਾਰ ਸਾਨੂੰ ਛੱਡ ਗਏ।

ਹੁਣ ਅਚਾਨਕ ਲੇਖਕ ਅਤੇ ਨਿਰਦੇਸ਼ਕ ਸੁਮਿੱਤਰਾ ਭਾਵੇ ਦੀ ਹੋਈ ਮੌਤ ਨਾਲ ਵੀ ਫਿਲਮ ਇੰਡਸਟਰੀ ਨੂੰ ਇਹ ਵੱਡਾ ਝੱਟਕਾ ਲਗਾ ਹੈ। ਪਹਿਲਾਂ ਵੀ ਨਾਮੀ ਕਲਾਕਾਰ ਇਸ ਦੁਨੀਆਂ ਨੂੰ ਛੱਡ ਅਲਵਿਦਾ ਕਰ ਗਏ ਹਨ, ਅਤੇ ਹੁਣ ਇਹ ਖਬਰ ਸਾਹਮਣੇ ਆਉਣ ਨਾਲ ਫ਼ਿਰ ਇੰਡਸਟਰੀ ਸਮਦੇ ਵਿਚ ਹੈ।


ਤਾਜਾ ਜਾਣਕਾਰੀ
ਫਿਲਮ ਇੰਡਸਟਰੀ ਨੂੰ ਲੱਗਾ ਵੱਡਾ ਝਟਕਾ ਹੋਈ ਇਹ ਮਸ਼ਹੂਰ ਹਸਤੀ ਦੀ ਅਚਾਨਕ ਮੌਤ, ਛਾਇਆ ਸੋਗ
ByadminApril 19, 2021Comments Off on ਫਿਲਮ ਇੰਡਸਟਰੀ ਨੂੰ ਲੱਗਾ ਵੱਡਾ ਝਟਕਾ ਹੋਈ ਇਹ ਮਸ਼ਹੂਰ ਹਸਤੀ ਦੀ ਅਚਾਨਕ ਮੌਤ, ਛਾਇਆ ਸੋਗ
Previous Postਚੋਟੀ ਦੀ ਮਸ਼ਹੂਰ ਪੰਜਾਬੀ ਅਦਾਕਾਰਾ ਸਾਰਾ ਗੁਰਪਾਲ ਬਾਰੇ ਆਈ ਇਹ ਵੱਡੀ ਮਾੜੀ ਖਬਰ
Next Postਪੰਜਾਬ ਚ ਇਥੇ ਪਤਨੀ ਫੁੱਲ ਚੁਗਣ ਉਪਰੰਤ ਹੋ ਗਈ ਫਰਾਰ – ਆਈ ਤਾਜਾ ਵੱਡੀ ਖਬਰ