ਆਈ ਤਾਜਾ ਵੱਡੀ ਖਬਰ
ਕਿਸਾਨਾਂ ਦੀ ਬੱਚਿਆਂ ਵਾਂਗ ਪਾਲੀ ਕਣਕ ਦੀ ਫ਼ਸਲ ਪੱਕ ਕੇ ਤਿਆਰ ਹੋ ਚੁੱਕੀ ਹੈ, ਅਤੇ ਅਜਿਹੇ ‘ਚ ਕਣਕ ਦੀ ਫ਼ਸਲ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵੀ ਲਗਾਤਰ ਵਾਪਰ ਰਹੀਆਂ ਹਨ | ਫਿਰ ਇਕ ਅਜਿਹੀ ਖ਼ਬਰ ਸਾਹਮਣੇ ਆ ਗਈ ਹੈ, ਜਿਸ ਦੇ ਨਾਲ ਕਾਫੀ ਭਾਰੀ ਨੁ-ਕ-ਸਾ-ਨ ਕਿਸਾਨਾਂ ਨੂੰ ਝੱਲਣਾ ਪਿਆ ਹੈ | ਪੱਕੀ ਹੋਈ ਕਣਕ ਦੀ ਫ਼ਸਲ ਉੱਤੇ, ਅੱਗ ਦਾ ਆਪਣਾ ਕ-ਹਿ-ਰ ਬਰਸਾਉਣਾ ਕੋਈ ਪਹਿਲੀ ਘਟਨਾ ਨਹੀਂ ਹੈ | ਹਰ ਸਾਲ ਅਜਿਹੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ |
ਇਸ ਸਮੇ ਦੀ ਇਹ ਵੱਡੀ ਖ਼ਬਰ ਸੰਗਰੂਰ ਤੋਂ ਸਾਹਮਣੇ ਆਈ ਹੈ , ਜਿੱਥੇ ਇਹ ਘਟਨਾ ਵਾਪਰੀ ਹੈ | ਇੱਥੇ ਕਿਸਾਨਾਂ ਨੂੰ ਇਹ ਨੁ-ਕ-ਸਾ-ਨ ਝੱਲਣਾ ਪਿਆ ਹੈ | ਕੁੱਪ ਕਲਾਂ ਦੇ ਨੇੜਲੇ ਪਿੰਡ ਵਜੀਦਗੜ੍ਹ ਰੋਹਣੋ ਵਿਖੇ ਇਸ ਭਿ-ਆ-ਨ-ਕ ਅਗਨੀਕਾੰਡ ਨੇ ਆਪਣਾ ਕ-ਹਿ-ਰ ਬਰਸਾਇਆ ਹੈ | ਕਿਸਾਨਾਂ ਦੀ ਜਿੱਤਵਾਲ ਵਾਲੀ ਸੜਕ ‘ਤੇ ਲਗਭਗ 30 ਏਕੜ ਖੜ੍ਹੀ ਕਣਕ ਦੀ ਫਸਲ ਸੜ ਕੇ ਸਵਾਹ ਹੋ ਗਈ , ਅੱਗ ਲੱਗਣ ਕਾਰਨ ਸੜ ਕੇ ਰਾਖ ਇੱਥੇ ਸਾਰੀ ਫਸਲ ਹੋ ਗਈ ਹੈ |
ਜਿਸ ਤੋਂ ਬਾਅਦ ਕਿਸਾਨ ਕਾਫ਼ੀ ਪ-ਰੇ-ਸ਼ਾ-ਨ ਹਨ ਅਤੇ ਸਰਕਾਰ ਅਗੇ ਪ੍ਰਸ਼ਾਸਨ ਅੱਗੇ ਮਦਦ ਦੀ ਗੁਹਾਰ ਲਗਾਈ ਗਈ ਹੈ | ਨੌਜਵਾਨ ਆਗੂ ਜਸ਼ਨ ਬੈਨੀਪਾਲ ਨੇ ਇਸ ਮੌਕੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਪਹਿਲਾਂ ਵੀ ਅਜਿਹੀ ਘਟਨਾ ਵਾਪਰ ਚੁੱਕੀ ਹੈ , ਹਰ ਸਾਲ ਕਿਸਾਨਾਂ ਨੂੰ ਅਜਿਹਾ ਨੁ-ਕ-ਸਾ-ਨ ਝੱਲਣਾ ਪੈਂਦਾ ਹੈ |ਅੱਗ ਲੱਗਣ ਤੋਂ ਬਾਅਦ ਕਣਕ ਦੇ ਨਾਲ – ਨਾਲ ਕਈ ਖੇਤਾਂ ਅੰਦਰ ਨਾੜ ਵੀ ਸੜ ਗਿਆ ਜਿਸ ਨਾਲ ਅੱਗ ਨੇ ਹੋਰ ਭਿ-ਆ-ਨ-ਕ ਰੂਪ ਧਾਰਨ ਕਰ ਲਿਆ ।
ਇਸ ਮੌਕੇ ਕਿਸਾਨ ਵੀ ਭਾਵੁਕ ਹੋਏ ਨਜ਼ਰ ਆਏ ਅਤੇ ਕਿਸਾਨਾਂ ਨੇ ਦੱਸਿਆ ਕਿ ਲੰਘੇ ਵਰ੍ਹੇ ਵੀਹੀ ਘਟਨਾ ਵਾਪਰੀ ਸੀ , ਬਿਜਲੀ ਦੀਆਂ ਤਾਰਾਂ ਸਪਾਰਕ ਹੋਣ ਦੀ ਵਜਿਹ ਕਾਰਨ ਅੱਗ ਲੱਗੀ ਸੀ। ਜਿਸ ਨਾਲ ਉਨ੍ਹਾਂ ਨੂੰ ਕਾਫ਼ੀ ਨੁ-ਕ-ਸਾ-ਨ ਝੱਲਣਾ ਪਿਆ ਸੀ | ਤਾਰਾਂ ਦੇ ਸਪਾਰਕ ਹੋਣ ਦੀ ਵਜਿਹ ਨਾਲ ਇੱਥੇ ਸਾਰੀ ਖਾਦੀ ਫਸਲ ਸਵਾਹ ਹੋ ਗਈ ,30 ਏਕੜ ਖੜ੍ਹੀ ਕਣਕ ਦੀ ਫਸਲ ਅੱਗ ਦੀ ਭੇਟ ਚੱੜ ਗਈ ,ਜਿਸ ਨਾਲ ਕਿਸਾਨ ਇਸ ਮੌਕੇ ਦੁਖੀ ਨਜ਼ਰ ਆਏ |
ਤਾਜਾ ਜਾਣਕਾਰੀ