=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਅਣਜਾਣੇ ਚ ਭੈਣ ਭਰਾ ਦਾ ਵਿਆਹ ਹੋਣ ਜਾ ਰਿਹਾ ਸੀ ਏਦਾਂ ਲਗਾ ਪਤਾ – ਤੇ ਫਿਰ ਜੋ ਹੋਇਆ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ

ਆਈ ਤਾਜਾ ਵੱਡੀ ਖਬਰ 

ਦੁਨੀਆਂ ਵਿੱਚ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ ਜਿਨ੍ਹਾਂ ਨੂੰ ਸੁਣ ਕੇ ਹੈ-ਰਾ-ਨੀ ਹੁੰਦੀ ਹੈ। ਜਿੱਥੇ ਬਹੁਤ ਸਾਰੇ ਮਾਪੇ ਆਪਣੇ ਬੱਚਿਆਂ ਦੀ ਜ਼ਿੰਦਗੀ ਨੂੰ ਲੈ ਕੇ ਬਹੁਤ ਸਾਰੇ ਸੁਪਨੇ ਸਜਾਉਂਦੇ ਹਨ। ਉਥੇ ਹੀ ਉਨ੍ਹਾਂ ਨੂੰ ਪੂਰਾ ਕਰਨ ਲਈ ਆਪਣੀ ਜ਼ਿੰਦਗੀ ਦੀ ਸਾਰੀ ਪੂੰਜੀ ਵੀ ਆਪਣੇ ਬੱਚਿਆਂ ਤੋਂ ਨਿਸ਼ਾਵਰ ਕਰ ਦਿੰਦੇ ਹਨ। ਮਾਪਿਆਂ ਵੱਲੋਂ ਆਪਣੇ ਬੱਚਿਆਂ ਨੂੰ ਸਹੀ ਪਰਵਰਿਸ਼ ਦੇ ਕੇ ਇਨਸਾਨ ਬਣਾਇਆ ਜਾਂਦਾ ਹੈ। ਉਸ ਤੋਂ ਬਾਅਦ ਹਰ ਮਾਂ-ਬਾਪ ਨੂੰ ਆਪਣੇ ਬੱਚਿਆਂ ਦੇ ਵਿਆਹ ਦਾ ਸੁਪਨਾ ਦੇਖਿਆ ਜਾਂਦਾ ਹੈ ਜਿਸ ਨੂੰ ਖੁਸ਼ੀ ਦੇ ਨਾਲ ਪੂਰਾ ਕੀਤਾ ਜਾਂਦਾ ਹੈ।

ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਉਦੇ ਹਨ ਜੋ ਵਿਆਹ ਵਰਗੇ ਪਵਿੱਤਰ ਰਿਸ਼ਤੇ ਨਾਲ ਜੁੜੇ ਹੁੰਦੇ ਹਨ। ਜਿੱਥੇ ਵਿਆਹ ਖੁਸ਼ੀ ਦਾ ਪ੍ਰਤੀਕ ਹੈ। ਉਥੇ ਹੀ ਵਿਆਹ ਦੌਰਾਨ ਅਜਿਹੀਆਂ ਘਟਨਾਵਾਂ ਹੋਣ ਕਾਰਨ ਵਿਆਹ ਦੀਆਂ ਸਾਰੀਆਂ ਖੁਸ਼ੀਆਂ ਫਿੱਕੀਆਂ ਪੈ ਜਾਂਦੀਆਂ ਹਨ। ਜਿਨ੍ਹਾਂ ਦੇ ਹੋਣ ਬਾਰੇ ਕਿਸੇ ਨੇ ਕਲਪਨਾ ਨਾ ਕੀਤੀ ਹੋਵੇ। ਹੁਣ ਅਣਜਾਣੇ ਵਿਚ ਭੈਣ ਭਰਾ ਦਾ ਵਿਆਹ ਹੋਣ ਜਾ ਰਿਹਾ ਸੀ ਏਦਾਂ ਪਤਾ ਲੱਗਾ ਤੇ ਫਿਰ ਜੋ ਹੋਇਆ ਉਹ ਕਿਸੇ ਨੇ ਵੀ ਨਹੀਂ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਚੀਨ ਤੋ ਸਾਹਮਣੇ ਆਈ।

ਜਿੱਥੇ 31 ਮਾਰਚ ਨੂੰ ਇਕ ਵਿਆਹ ਸਮਾਰੋਹ ਚਲ ਰਿਹਾ ਸੀ। ਵਿਆਹ ਸਮਾਗਮ ਦੌਰਾਨ ਹੀ ਲਾੜੇ ਤੇ ਲਾੜੀ ਦੇ ਭੈਣ-ਭਰਾ ਹੋਣ ਦੀ ਗੱਲ ਸਾਹਮਣੇ ਆਈ। ਵਿਆਹ ਸਮਾਗਮ ਦੌਰਾਨ ਵਿਆਹ ਵਾਲੀ ਲੜਕੀ ਦਾ ਹੱਥ ਮੁੰਡੇ ਦੀ ਮਾਂ ਵੱਲੋਂ ਵੇਖੇ ਜਾਣ ਤੇ ਪਹਿਚਾਣ ਲਿਆ ਗਿਆ ਕਿ ਉਹ ਉਸ ਦੀ ਬੇਟੀ ਹੈ। ਤੇ ਉਸਨੇ ਆਪਣੀ ਬੇਟੀ ਦੇ ਹੱਥ ਤੇ ਬਣਿਆ ਹੋਇਆ ਨਿਸ਼ਾਨ ਦੇਖ ਕੇ ਹੋਸ਼ ਉੱਡ ਗਏ ਤੇ ਜਿਸ ਕਾਰਨ ਉਹ ਉੱਚੀ ਉੱਚੀ ਰੋਣ ਲੱਗ ਪਈ। ਕਿਉਂਕਿ ਉਸਨੂੰ ਉਸਦੀ ਬੇਟੀ ਪੂਰੇ ਵੀਹ ਸਾਲ ਬਾਅਦ ਮਿਲੀ ਸੀ। ਉਸਨੇ ਆਪਣੀ ਬੇਟੀ ਦੇ ਹੱਥ ਤੇ ਜਨਮ ਸਮੇਂ ਦਾ ਇੱਕ ਨਿਸ਼ਾਨ ਦੇਖਿਆ ਉਸ ਨੇ ਪਹਿਚਾਣ ਲਿਆ ਕਿ ਉਹ ਉਸ ਦੀ ਵੀਹ ਸਾਲ ਪਹਿਲਾਂ ਗੁੰਮ ਹੋਈ ਬੇਟੀ ਹੈ।

ਇਸ ਤੋਂ ਬਾਅਦ ਲੜਕੀ ਦੀ ਮਾਂ ਕੋਲੋਂ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ ਕਿ ਉਸ ਨੇ ਇਸ ਬੱਚੀ ਨੂੰ ਗੋਦ ਲਿਆ ਸੀ ਜੋ ਉਸ ਨੂੰ ਸੜਕ ਦੇ ਕਿਨਾਰੇ ਤੋਂ ਮਿਲੀ ਸੀ। ਤੇ ਲੜਕੀ ਦੀ ਮਾਂ ਵੱਲੋਂ ਵੀ ਆਪਣੀ ਬੇਟੀ ਦੇ ਗੁੰਮ ਜਾਣ ਤੋਂ ਬਾਅਦ ਇਕ ਲੜਕੇ ਨੂੰ ਗੋਦ ਲਿਆ ਗਿਆ ਸੀ ਜਿਸ ਨਾਲ ਉਸ ਲੜਕੀ ਦਾ ਵਿਆਹ ਹੋ ਰਿਹਾ ਸੀ। ਕਿਸੇ ਨੂੰ ਵੀ ਇਸ ਵਿਆਹ ਤੇ ਕੋਈ ਇਤਰਾਜ ਨਾ ਹੋਣ ਕਾਰਨ ਵਿਆਹ ਕਰ ਦਿੱਤਾ ਗਿਆ। ਵਿਆਹ ਸਮਾਗਮ ਵਿੱਚ ਮੌਜੂਦ ਹਰ ਮਹਿਮਾਨ ਮਾਂ-ਧੀ ਦੇ ਮਿਲਾਪ ਨੂੰ ਦੇਖ ਕੇ ਭਾਵੁਕ ਹੋ ਗਿਆ। ਤੇ ਸਭ ਲੋਕਾਂ ਨੇ ਮਾਂ-ਬੇਟੀ ਦੇ ਮਿਲਣ ਅਤੇ ਵਿਆਹ ਦੀ ਵਧਾਈ ਦਿੱਤੀ। ਇਸ ਘਟਨਾ ਦੀ ਚਰਚਾ ਹੋ ਰਹੀ ਹੈ।




error: Content is protected !!