ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਹੁਣੇ ਸ਼ਾਮੀ ਬਹੁਤ ਹੀ ਦੁਖਦਾਈ ਖਬਰ ਆਈ ਹੈ ਮਸ਼ਹੂਰ ਪੰਜਾਬੀ ਦੇ ਕੌਮੇਡੀ ਕਲਾਕਾਰ ਦੀ ਅਚਾਨਕ ਮੌਤ ਹੋ ਗਈ ਹੈ ਦੇਖੋ ਪੂਰੀ ਖਬਰ
ਪ੍ਰਸਿੱਧ ਕਾਮੇਡੀ ਸੀਰੀਅਲ ‘ ਜੁਗਨੂੰ ਹਾਜ਼ਰ ਹੈ ‘ ਸਮੇਤ ਕਈ ਕਾਮੇਡੀ ਫ਼ਿਲਮਾਂ ਅਤੇ ਸੀਰੀਅਲਾਂ ‘ਚ ਕੰਮ ਕਰਨ ਵਾਲੇ ਤੇਜਿੰਦਰ ਬੱਬੂ ਉਰਫ਼ ਹੌਲਦਾਰ ਛੁਆਰਾ ਦਾ ਅੱਜ ਸ਼ਾਮ ਪਿੰਡ ਠੱਟਾ ਨਵਾਂ ਵਿਖੇ ਦਿਹਾਂਤ ਹੋ ਗਿਆ ।
ਉਹ 45 ਸਾਲਾ ਦੇ ਸਨ ।ਇਸ ਮੌਕੇ ਵੱਖ-ਵੱਖ ਗਾਇਕਾਂ ਅਤੇ ਕਲਾਕਾਰਾ ਨੇ ਦੁਖ ਦਾ ਪ੍ਰਗਟਾਵਾ ਕੀਤਾ ਹੈ ।
ਤਾਜਾ ਜਾਣਕਾਰੀ