ਵੀਡੀਓ ਪੋਸਟ ਦੇ ਅਖੀਰ ਵਿਚ ਦੇਖੋ
ਭਾਰਤੀ ਰਾਜਨੀਤਿਕ ਲੀਡਰਾਂ ਦੀ ਜੇ ਗੱਲ ਕਰੀਏ ਤਾਂ ਹਰ ਕੋਈ ਜਾਇਦਾਦ ਪੱਖੋਂ ਕਿਸੇ ਤੋਂ ਘੱਟ ਨਹੀਂ ਕਹਾਉਂਦਾ। ਚਾਹੇ ਕੋਈ ਐਮ.ਪੀ. ਜਾਂ ਕੋਈ ਐਮ ਐਲ ਏ ਜਾਂ ਕੋਈ ਛੋਟਾ ਮੋਟਾ ਲੀਡਰ ਹੀ ਕਿਉਂ ਨਾਂ ਹੋਵੇ, ਤੁਸੀ ਦੇਖੋਗੇ ਕਿ ਉਸ ਕੋਲ ਲਗਜ਼ਰੀ ਗੱਡੀ ਅਤੇ ਹੋਰ ਅਜਿਹੀਆਂ ਚੀਜਾਂ ਜੋ ਲਗਜੂਰੀਅਸ਼ ਸੋਅ ਕਰਦੀਆ ਹੋਣ ਇਹ ਜਰੂਰ ਹੁੰਦੀਆਂ ਹਨ ਭਾਵੇਂ ਸਾਰੇ ਅਜਿਹੇ ਨਹੀ,,,., ਹਨ ਪਰ ਜਿਆਦਾਤਰ ਅਜਿਹਾ ਹੀ ਦੇਖਣ ਨੂੰ ਮਿਲਦਾ ਹੈ। ਜਿਸ ਕਰਕੇ ਜਨਤਾ ਵੀ ਜਾਂ ਹਰ ਆਮ ਬੰਦੇ ਦੇ ਮੂੰਹ ‘ਤੇ ਇਹ ਗੱਲ ਰਹਿੰਦੀ ਹੈ ਕਿ ਲੀਡਰ ਲੋਕ ਜਮਤਾ ਦਾ ਪੈਸਾ ਹੜੱਪ ਜਾਂਦੇ ਹਨ ਜਿਸ ਕਰਕੇ ਉਹਨਾਂ ਕੋਲ ਭਾਰੀ ਮਾਤਰਾ ਵਿੱਚ ਧਨ ਦੌਲਤ ਆ ਜਾਂਦਾ ਹੈ।
ਸੋ ਇਸੇ ਕਰਕੇ ਬਹੁਤੇ ਜੋ ਲੀਡਰ ਹਨ ਉਹ ਆਪਣੀ ਹੋਂਦ ਨੂੰ ਕਾਇਮ ਕਰਨ ਦੇ ਨਾਲ ਨਾਲ ਆਪਣਾ ਇੱਕ ਆਰਥਿਕ ਪਸਾਰਾ ਵੀ ਵਧਾਂਉਣ ਨੂੰ ਵੀ ਤਰਜੀਹ ਦਿੰਦੇ ਹਨ। ਅਸੀਂ ਰੋਜ਼ਾਨਾਂ ਖਬਰਾ ਵਿੱਚ ਵੀ ਆਮ ਦੇਖਦੇ ਹਾਂ ਕਿ ਬਹੁਤੇ ਲੀਡਰ ਜੋ ਹਨ ਉਹ ਘਪਲਿਆਂ ਵਿੱਚ ਵੀ ਫਸੇ ਰਹਿੰਦੇ ਹਨ ,,,,,, । ਜਿੰਨ੍ਹਾਂ ਤੇ ਕਿ ਦੇਸ਼ ਦਾ ਪੈਸਾ ਖਾਣ ਦੇ ਦੋਸ਼ ਲੱਗਦੇ ਰਹਿੰਦੇ ਹਨ। ਸੋ ਇਸੇ ਵਿਸੇ ‘ਤੇ ਇਸ ਵੀਡਿਓ ਰਾਹੀਂ ਵੀਰ ਨਾਲ ਗੱਲਬਾਰਤ ਦੋਰਾਨ ਡਾ. ਗੁਰਦਾਸ ਸਿੰਘ ਢਿਲੋਂ ਨੇ ਪੰਜਾਬ ਦੇ ਲੀਡਰਾਂ ਦੀ ਜਾਇਦਾਦ ਅਤੇ ਉਹਨਾਂ ਦਾ ਦੁਨੀਆਂ ਵਿੱਚ ਅਰਥਿਕ ਰੁਤਬੇ ਬਾਰੇ ਗੱਲ ਕੀਤੀ ਹੈ। ਸੋ ਪੂਰੀ ਜਾਣਕਾਰੀ ਲਈ ਇਹ ਵੀਡਿਓ ਜਰੂਰ ਦੇਖਣਾ, ਜਿਸ ਦਾ ਲਿੰਕ ਹੇਠਾਂ ਦਿੱਤਾ ਗਿਆ ਹੈ।
ਉਹਨਾਂ ਗੱਲਬਾਤ ਦੌਰਾਨ ਕਿਹਾ ਇਹ ਦੁਨੀਆਂ ਦੇ ਅਮੀਰ ਬੰਦਿਆਂ ਚੋਂ ਨਾਂ ਕਿ ਭਾਰਤ ਦੇ ਅਮੀਰਾਂ ਚੋਂ ਬਲਕਿ ਦੁਨੀਆਂ ਦੇ ਅਮੀਰ ਲੋਕਾਂ ਇੱਕ ਨਾਮ ਹੈ ਜੋ ਉਹ ਪ੍ਰਕਾਸ ਸਿੰਘ ਬਾਦਲ ਦਾ ਹੈ। ਦੁਨੀਆਂ ਦੇ ਜੋ ਪਹਿਲੇ 500 ਅਮੀਰ ਬੰਦੇ ਹਨ ਉਹਨਾਂ ਵਿੱਚ ਪ੍ਰਕਾਸ ਸਿੰਘ ਬਾਦਲ ਦਾ ਨਾਮ ਹੈ …ਉਹਨਾਂ ਦੀ ਗੱਲਬਾਤ ਕੁਛ ਸਮੇਂ ਦੀ ਜੋ ਵੀਡਿਓ ਰਾਹੀਂ ਹੇਠਾਂ ਦਿੱਤੀ,,,,, ਗਈ ਹੈ ਉਸ ਨੂੰ ਪੂਰਾ ਦੇਖ ਸਕਦੇ ਹੋ…