=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਕਰਲੋ ਘਿਓ ਨੂੰ ਭਾਂਡਾ : ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਫੈਨ ਦਾ ਇਹ ਜਵਾਬ ਸੁਣ ਪੁਲਸ ਵੀ ਹੋ ਗਈ ਹੈਰਾਨ

ਆਈ ਤਾਜਾ ਵੱਡੀ ਖਬਰ

ਪੰਜਾਬ ਅੰਦਰ ਜਿੱਥੇ ਗਾਇਕ ਅਤੇ ਕਲਾਕਾਰ ਕਿਸਾਨੀ ਸੰਘਰਸ਼ ਦਾ ਸਮਰਥਨ ਕਰ ਰਹੇ ਹਨ। ਜਿਨ੍ਹਾਂ ਵੱਲੋਂ ਪਹਿਲੇ ਦਿਨ ਤੋਂ ਹੀ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਸਾਥ ਦਿੱਤਾ ਗਿਆ ਹੈ। ਜਿਨ੍ਹਾਂ ਵੱਲੋਂ ਲਗਾਤਾਰ ਦਿੱਲੀ ਦੀਆਂ ਸਰਹੱਦਾਂ ਉਪਰ ਚੱਲ ਰਹੇ ਕਿਸਾਨੀ ਸੰਘਰਸ਼ ਵਿੱਚ ਵੀ ਸ਼ਮੂਲੀਅਤ ਕਰਕੇ ਆਪਣੀ ਹਾਜ਼ਰੀ ਲਗਵਾਈ ਹੈ। ਪੰਜਾਬ ਦੇ ਗਾਇਕਾਂ ਵੱਲੋਂ ਸਮੇਂ ਸਮੇਂ ਤੇ ਕਿਸਾਨਾਂ ਨੂੰ ਹਰ ਇਕ ਤਰ੍ਹਾਂ ਦੀ ਸਹੂਲਤ ਮੋਹਇਆ ਕਰਵਾਈ ਜਾ ਰਹੀ ਹੈ। ਪਹਿਲਾਂ ਵੀ ਪੰਜਾਬੀ ਗਾਇਕਾਂ ਵੱਲੋਂ ਕ੍ਰੋਨਾ ਦੇ ਦੌਰ ਵਿੱਚ

ਲੋਕਾਂ ਦੀ ਮਦਦ ਕੀਤੇ ਜਾਣ ਨਾਲ ਉਹ ਚਰਚਾ ਵਿੱਚ ਰਹੇ ਹਨ। ਤੇ ਹੁਣ ਕਿਸਾਨੀ ਸੰਘਰਸ਼ ਦੇ ਨਾਲ ਜੁੜੇ ਹੋਣ ਕਾਰਨ ਬਹੁਤ ਸਾਰੇ ਗਾਇਕ ਚਰਚਾ ਵਿੱਚ ਹਨ। ਉੱਥੇ ਹੀ ਬਹੁਤ ਸਾਰੇ ਗਾਇਕ ਕਿਸੇ ਨਾ ਕਿਸੇ ਕਾਰਨ ਚਰਚਾ ਵਿੱਚ ਰਹਿੰਦੇ ਹਨ। ਹੁਣ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਫੈਨ ਦਾ ਇਹ ਜਵਾਬ ਸੁਣ ਕੇ ਪੁਲਸ ਵੀ ਹੋ ਗਈ ਹੈ ਹੈਰਾਨ। ਅਕਸਰ ਹੀ ਪੰਜਾਬੀ ਗਾਇਕਾਂ ਦੇ ਬਹੁਤ ਸਾਰੇ ਫੈਨ ਹੁੰਦੇ ਹਨ ਅਤੇ ਜੋ ਉਨ੍ਹਾਂ ਨੂੰ ਲਗਾਤਾਰ ਫਾਲੋ ਕਰਦੇ ਹਨ। ਗਾਇਕਾਂ ਦੇ ਪਿੱਛੇ ਇੰਨਾ ਜ਼ਿਆਦਾ ਪਾਗਲ ਹੋ

ਜਾਂਦੇ ਹਨ ਕਿ ਜਿਨ੍ਹਾਂ ਨੂੰ ਕਾਨੂੰਨ ਦੇ ਦਿਸ਼ਾ ਨਿਰਦੇਸ਼ਾਂ ਦਾ ਵੀ ਖਿਆਲ ਨਹੀਂ ਰਹਿੰਦਾ। ਅਜਿਹਾ ਹੀ ਇਕ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਸਿੱਧੂ ਮੂਸੇਵਾਲਾ ਦੇ ਫੈਨ ਵੱਲੋਂ ਗੀਤ ਦੇ ਬੋਲ ਆਪਣੀ ਕਾਰ ਉਪਰ ਲਿਖਵਾਉਣੇ ਮਹਿੰਗੇ ਪੈ ਗਏ ਹਨ। ਕਿਉਂਕਿ ਉਕਤ ਨੌਜਵਾਨ ਵੱਲੋਂ ਆਪਣੀ ਗੱਡੀ ਦੇ ਪਿੱਛੇ ਨੰਬਰ ਪਲੇਟ ਦੀ ਜਗ੍ਹਾ ਤੇ ਬਲੈਕਲਿਸਟਡ ਲਿਖਵਾਇਆ ਹੋਇਆ ਸੀ। ਜਿਸ ਕਾਰਨ ਪੁਲਿਸ ਵੱਲੋਂ ਪਹਿਲਾਂ ਵੀ ਉਸਨੂੰ ਨਾਕੇ ਦੌਰਾਨ ਰੋਕ ਕੇ ਚਿਤਾਵਨੀ ਦਿੱਤੀ ਗਈ ਸੀ, ਕੀ ਇਸ ਨੂੰ ਸਹੀ

ਕਰਵਾਇਆ ਜਾਵੇ। ਪਰ ਅੱਜ ਜਲੰਧਰ ਦੇ ਕੇ ਐੱਫ ਸੀ ਚੌਂਕ ਵਿੱਚ ਇਸ ਨੌਜਵਾਨ ਦਾ ਚਲਾਨ ਕੱਟ ਦਿੱਤਾ ਗਿਆ ਹੈ। ਪੁਲੀਸ ਵੱਲੋਂ ਪੁਛਣ ਤੇ ਕਿ ਉਹ ਇਸ ਕਾਰ ਤੇ ਨੰਬਰ ਕਿਉਂ ਨਹੀਂ ਲਿਖਵਾਉਂਦਾ ,ਉਸ ਨੇ ਦੱਸਿਆ ਕਿ ਉਸ ਨੇ ਕਾਰ ਨਵੀਂ ਲਈ ਹੈ ਅਤੇ ਅਜੇ ਨੰਬਰ ਨਾ ਆਉਣ ਕਾਰਨ ਉਸ ਵੱਲੋਂ ਸਿੱਧੂ ਮੂਸੇਵਾਲੇ ਦੇ ਗੀਤ ਦੇ ਸ਼ਬਦ ਲਿਖਵਾਏ ਗਏ ਹਨ। ਕਿਉਂਕਿ ਉਹ ਸਿੱਧੂ ਮੂਸੇਵਾਲੇ ਦਾ ਬਹੁਤ ਵੱਡਾ ਫੈਨ ਹੈ।ਗੱਡੀ ਦੇ ਕਾਲੇ ਸ਼ੀਸ਼ੇ ਹੋਣ ਤੇ ਉਸ ਵੱਲੋਂ ਦੱਸਿਆ ਗਿਆ ਕਿ ਉਸਦੇ ਘਰ ਵਿੱਚ ਕਿਸੇ ਨੂੰ ਮੈਡੀਕਲ ਸ-ਮੱ-ਸਿ-ਆ ਹੋਣ ਕਾਰਨ ਕਾਲੇ ਸ਼ੀਸ਼ੇ ਕੀਤੇ ਗਏ ਹਨ। ਜਿੱਥੇ ਇਸ ਨੌਜਵਾਨ ਦਾ ਚਲਾਨ ਕਰ ਦਿੱਤਾ ਗਿਆ ਹੈ ਉੱਥੇ ਹੀ ਇਹ ਨੌਜਵਾਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।




error: Content is protected !!