ਇਸ ਵੇਲੇ ਦੀ ਵੱਡੀ ਖਬਰ ਅਮਰੀਕਾ ਤੋਂ ਆ ਰਹੀ ਹੈ ਜਿਸ ਨਾਲ ਸਾਰੇ ਪਾਸੇ ਸੋਗ ਦੀ ਲਹਿਰ ਦੌੜ ਗਈ ਹੈ।

ਕੂਵੈਤ ਵਿਚ 1983 ਵਿਚ ਹੋਈ ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਭਾਰਤ ਲਈ। ਸ਼ਾ- ਟ। ਪੁੱਟ ਵਿਚ ਕਾਂਸੀ ਦਾ ਤਗਮਾ ਜਿੱਤਣ ਵਾਲੇ ਇਕਬਾਲ ਸਿੰਘ ਬੋਪਾਰਾਏ (63) ਨੂੰ ਪੁਲਿਸ ਨੇ ਆਪਣੀ ਮਾਂ ਅਤੇ ਘਰਵਾਲੀ ਦੀ। ਹੱ ਤਿ – ਆ। ਦੇ ਦੋ – ਸ਼ ਵਿਚ ਅਮਰੀਕਾ ਦੇ ਸੂਬੇ ਪੈਨਸਲਵੇਨੀਆ ਚੌਂ ਗ੍ਰਿਫਤਾਰ ਕੀਤਾ ਗਿਆ ਹੈ। ਇਕਬਾਲ ਸਿੰਘ ਬੋਪਾਰਾਏ 1980 ਵਿਆਂ ਵਿੱਚ ਭਾਰਤ ਦੇ ਸਭ ਤੋਂ ਸਫਲ। ਸ਼ਾ -ਟ। ਪੁਟਰਾਂ ਵਿੱਚੋਂ ਇੱਕ ਸੀ।

ਭਾਰਤ ਤੋਂ ਪਛੋਕੜ ਟਾਂਡਾ ਉੜਮੁੜ ਪੰਜਾਬ ਤੋਂ ਸੀ। ਇਕਬਾਲ ਸਿੰਘ ਨੇ ਕੁਵੈਤ ਵਿਚ 1983 ਵਿਚ ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਭਾਰਤ ਲਈ ਰੱਖੀ। ਸ਼ਾ-ਟ। ਵਿਚ ਕਾਂਸੀ ਦਾ ਤਗਮਾ ਜਿੱਤਿਆ।ਪੁਲਿਸ ਨੇ ਇਕਬਾਲ ਸਿੰਘ ਨੂੰ ਆਪਣੀ ਮਾਂ ਅਤੇ ਘਰਵਾਲੀ ਦੇ ਦੋਹਰੇ। ਕ – ਤ ਲ। ਲਈ ਗ੍ਰਿਫਤਾਰ ਕੀਤਾ ਹੈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |


ਤਾਜਾ ਜਾਣਕਾਰੀ
ਅਮਰੀਕਾ ਚ ਪੰਜਾਬੀ ਨੇ ਵਿੱਛੀਆਂ ਲੋਥਾਂ – ਸਾਰੇ ਪਾਸੇ ਛਾਇਆ ਸੋਗ ਵਿਛੇ ਸਥਿਰ
ByadminAugust 26, 2020Comments Off on ਅਮਰੀਕਾ ਚ ਪੰਜਾਬੀ ਨੇ ਵਿੱਛੀਆਂ ਲੋਥਾਂ – ਸਾਰੇ ਪਾਸੇ ਛਾਇਆ ਸੋਗ ਵਿਛੇ ਸਥਿਰ
Previous Postਆਖਰ ਅੱਕ ਕੇ ਕੈਪਟਨ ਸਰਕਾਰ ਨੇ ਦੇ ਦਿੱਤਾ ਇਹ ਵੱਡਾ ਹੁਕਮ ,ਹੁਣ ਗਲ੍ਹ ਬਣੀ
Next Postਵਿਦਿਆਰਥੀਆਂ ਲਈ 1 ਅਕਤੂਬਰ ਤੋਂ ਇਥੇ ਹੋ ਗਿਆ ਇਹ ਵੱਡਾ ਐਲਾਨ – ਹਰ ਕੋਈ ਹੋ ਰਿਹਾ ਹੈਰਾਨ