=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਤਾਜਾ ਵੱਡੀ ਖਬਰ – ਇੰਡੀਆ ਟੀਮ ਦੇ ਇਹਨਾਂ 3 ਖਿਡਾਰੀਆਂ ਨੂੰ ਹੋ ਗਿਆ ਕੋਰੋਨਾ

ਇੰਡੀਆ ਟੀਮ ਦੇ ਇਹਨਾਂ 3 ਖਿਡਾਰੀਆਂ ਨੂੰ ਹੋ ਗਿਆ ਕੋਰੋਨਾ

ਭਾਰਤ ਦੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ, ਸੁਰਿੰਦਰ ਕੁਮਾਰ, ਜਸਕਰਨ ਸਿੰਘ ਤੇ ਵਰੁਣ ਕੁਮਾਰ ਸਪੋਰਟਸ ਅਥਾਰਟੀ ਆਫ ਇੰਡੀਆ ਦੇ ਨੈਸ਼ਨਲ ਸੈਂਟਰ ਆਫ ਐਕਸੀਲੇਂਸ (ਐੱਨ. ਸੀ. ਓ. ਈ.) ‘ਚ ਰਾਸ਼ਟਰੀ ਹਾਕੀ ਕੈਂਪ ਦੀ ਰਿਪੋਰਟ ਤੋਂ ਬਾਅਦ ਕੋਵਿਡ-19 ਪਾਜ਼ੇਟਿਵ ਪਾਏ ਗਏ ਹਨ।

ਹਾਕੀ ਇੰਡੀਆ ਨੇ ਬੀਤੇ ਦਿਨ ਹੀ ਕੋਵਿਡ-19 ਟੈਸਟ ਐਥਲੀਟਾਂ ਦੇ ਲਈ ਲਾਜ਼ਮੀ ਕੀਤਾ ਸੀ। ਇਸ ਦੌਰਾਨ ਪਾਜ਼ੇਟਿਵ ਐਥਲੀਟਸ ਨੇ ਆਪਣੇ ਸਾਥੀਆਂ ਦੇ ਨਾਲ ਇਕੱਠੇ ਯਾਤਰਾ ਕੀਤੀ ਸੀ, ਇਸ ਲਈ ਸਾਰਿਆਂ ਦੀ ਜਾਂਚ ਫਿਰ ਹੋਵੇਗੀ। ਹਾਲਾਂਕਿ ਇਸ ਤੋਂ ਪਹਿਲਾਂ ਰੈਪਿਡ ਟੈਸਟ ‘ਚ ਚਾਰੋਂ ਨੈਗੇਟਿਵ ਪਾਏ ਗਏ ਸਨ। ਇਸ ਤੋਂ ਬਾਅਦ ਮਨਪ੍ਰੀਤ ਤੇ ਸੁਰਿੰਦਰ ‘ਚ ਕੋਵਿਡ-19 ਦੇ ਕੁਝ ਲੱਛਣ ਪਾਏ ਗਏ। ਟੈਸਟ ਦੇ ਨਤੀਜੇ ਅਜੇ ਵੀ ਐੱਸ. ਏ. ਆਈ. ਨੂੰ ਨਹੀਂ ਸੌਂਪੇ ਹਨ।

ਸੂਬਾ ਸਰਕਾਰ ਨੇ ਐੱਸ. ਏ. ਆਈ. ਅਧਿਕਾਰੀਆਂ ਨੂੰ ਟੈਸਟ ਨਤੀਜਿਆਂ ਦੀ ਅਜੇ ਸੂਚਨਾ ਹੀ ਦਿੱਤੀ ਹੈ। ਕੁਝ ਟੈਸਟ ਨਤੀਜਿਆਂ ਦਾ ਅਜੇ ਵੀ ਇੰਤਜ਼ਾਰ ਹੈ। ਹੁਣ ਮਨਪ੍ਰੀਤ ਸਮੇਤ ਸਾਰੇ ਐਥਲੀਟਾਂ ਨੂੰ ਸਿਹਤ ਮੰਤਰਾਲਾ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਅਲੱਗ (ਵੱਖ) ‘ਚ ਰੱਖਿਆ ਗਿਆ ਹੈ।

ਮੰਨਿਆ ਜਾ ਰਿਹਾ ਹੈ ਕਿ ਐਥਲੀਟਾਂ ਨੇ ਹੋਰ ਐਥਲੀਟਾਂ ਦੇ ਨਾਲ ਗੱਲਬਾਤ ਨਹੀਂ ਕੀਤੀ ਜੋ ਪਹਿਲਾਂ ਤੋਂ ਹੀ ਕੈਂਪ ‘ਚ ਮੌਜੂਦ ਸਨ। ਇਸ ਦੌਰਾਨ ਭਾਰਤੀ ਕਪਤਾਨ ਮਨਪ੍ਰੀਤ ਨੇ ਕਿਹਾ- ਮੈਂ ਕੈਂਪ ‘ਚ ਹਾਂ, ਜਿਸ ਤਰ੍ਹਾਂ ਅਧਿਕਾਰੀਆਂ ਨੇ ਸਥਿਤੀ ਨੂੰ ਸੰਭਾਲਿਆ ਹੈ ਉਸ ਤੋਂ ਮੈਂ ਬਹੁਤ ਖੁਸ਼ ਹਾਂ।

ਚਾਈਨੀਜ਼ ਵਾਇਰਸ ਕੋਰੋਨਾ ਨੇ ਸਾਰੀ ਦੁਨੀਆਂ ਵਿਚ ਹਾਹਾਕਾਰ ਮਚਾ ਕੇ ਰੱਖ ਦਿੱਤੀ ਹੈ ਰੋਜਾਨਾ ਹੀ ਇਸ ਦੀ ਚਪੇਟ ਵਿਚ ਲੱਖਾਂ ਦੀ ਗਿਣਤੀ ਵਿਚ ਲੋਕ ਆ ਰਹੇ ਹਨ ਅਤੇ ਹਜਾਰਾਂ ਲੋਕ ਇਸ ਦੀ ਵਜ੍ਹਾ ਨਾਲ ਹਰ ਰੋਜ ਮਰ ਰਹੇ ਹਨ। ਇੰਡੀਆ ਵਿਚ ਵੀ ਇਸ ਨੇ ਆਪਣੇ ਪੈਰ ਪੂਰੀ ਤਰਾਂ ਨਾਲ ਪਸਾਰ ਲਏ ਹਨ। ਕੀ ਵੱਡਾ ਅਤੇ ਕੀ ਛੋਟਾ ਹਰ ਕੋਈ ਇਸ ਦੀ ਲਪੇਟ ਵਿਚ ਆ ਰਿਹਾ ਹੈ।




error: Content is protected !!