ਆਈ ਤਾਜਾ ਵੱਡੀ ਖਬਰ

ਪੰਜਾਬੀ ਨੌਜਵਾਨ ਆਪਣੀ ਮਿਹਨਤ ਲਈ ਵਿਦੇਸ਼ ਵਿਚ ਮਸ਼ਹੂਰ ਹਨ ਦਿਲ ਲੈ ਕੇ ਆਪਣੇ ਕੰਮ ਨੂੰ ਕਰਦੇ ਹਨ ਅਤੇ ਕਮਾਈਆਂ ਕਰਕੇ ਵਾਪਸ ਪੰਜਾਬ ਨੂੰ ਭੇਜਦੇ ਹਨ। ਅਜਿਹੇ ਹੀ ਇਕ ਮਿਹਨਤੀ ਨੌਜਵਾਨ ਬਾਰੇ ਬਹੁਤ ਹੀ ਮਾੜੀ ਖਬਰ ਆ ਰਹੀ ਹੈ। ਜਿਸ ਨੂੰ ਸੁਣਕੇ ਹਰੇਕ ਪੰਜਾਬੀ ਦਾ ਮਨ ਉਦਾਸ ਹੋ ਗਿਆ ਹੈ। ਅਤੇ ਸਾਰੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ।

ਕੋਟਕਪੂਰਾ — ਇਥੋਂ ਦੇ ਨੇੜਲੇ ਪਿੰਡ ਫਿੱਡੇ ਕਲਾਂ ਦੇ ਨੌਜਵਾਨ ਹਰਪ੍ਰੀਤ ਸਿੰਘ ਮਾਨ (32) ਪੁੱਤਰ ਅਵਤਾਰ ਸਿੰਘ ਦੀ ਅੱਜ ਤੜਕਸਾਰ ਮਨੀਲਾ ਵਿਖੇ ਮੋਟਰਸਾਈਕਲ ਸਵਾਰ ਵਿਅਕਤੀ ਵੱਲੋਂ। ਹੱ ਤਿ ਆ। ਕਰ ਦਿੱਤੀ ਗਈ। ਜਾਣਕਾਰੀ ਮੁਤਾਬਕ ਹਰਪ੍ਰੀਤ ਸਿੰਘ ਦਾ ਅਜੇ ਇਕ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਉਸ ਦੇ ਮਾਤਾ-ਪਿਤਾ ਪਹਿਲਾਂ ਹੀ ਵਿਛੋੜਾ ਦੇ ਚੁੱਕੇ ਹਨ।

ਪਤਾ ਲੱਗਾ ਹੈ ਕਿ ਹਰਪ੍ਰੀਤ ਦੀ ਭੈਣ ਅਤੇ ਜੀਜਾ ਵੀ ਮਨੀਲਾ ਵਿਖੇ ਰਹਿੰਦੇ ਸਨ ਪਰ ਉਸ ਦੀ ਭੈਣ ਨੇੜਲੇ ਪਿੰਡ ਸਿਰਸੜੀ ਵਿਖੇ ਆਪਣੇ ਘਰ ਆਈ ਹੋਣ ਕਾਰਨ ਤਾਲਾਬੰਦੀ ਕਰਕੇ ਇੱਧਰ ਰਹਿ ਗਈ ਸੀ ਅਤੇ ਮਨੀਲਾ ਜਾਣ ਦੀਆਂ ਤਿਆਰੀਆਂ ਹੀ ਕਰ ਰਹੀ ਸੀ ਕਿ ਮ ਨ ਹੂ -ਸ ਖ਼ਬਰ ਆ ਗਈ।

ਨੌਜਵਾਨ ਦੇ ਜੀਜੇ ਅਮਰੀਕ ਸਿੰਘ ਸਿਰਸੜੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਹਰਪ੍ਰੀਤ ਸਿੰਘ ਆਪਣੇ ਸਾਥੀ ਨਾਲ ਆਪਣੇ ਵਾਹਨ ‘ਤੇ ਸਵੇਰੇ ਤੜਕਸਾਰ ਕਰੀਬ 4:00 ਵਜੇ ਸਬਜੀ ਦੇਣ ਵਾਸਤੇ ਗਿਆ ਸੀ ਅਤੇ ਜਦ ਉਹ ਦੋਵੇਂ ਉੱਥੋਂ ਵਾਪਸ ਪਰਤਣ ਲੱਗੇ ਤਾਂ ਵਾਹਨ ਦਾ ਟਾਇਰ ਪੈਂਚਰ ਹੋ ਜਾਣ ਕਾਰਨ ਉਹ ਆਪਣੇ ਸਾਥੀ ਨਾਲ ਖੁਦ ਹੀ ਸਟਿੱਪਣੀ ਬਦਲ ਰਿਹਾ ਸੀ ਕਿ ਇਕ ਮੋਟਰਸਾਈਕਲ ‘ਤੇ ਆਏ ਹੈਲਮਟ ਪਾਈ। ਬ ਦਮਾਸ਼। ਨੇ ਉਸ ਨੂੰ। ਗੋ -ਲੀ। ਮਾ – ਰ। ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ, ਜਦਕਿ ਉਸ ਦੇ ਸਾਥੀ ਨੇ ਘਰ ‘ਚ ਵੜ ਕੇ ਜਾਨ ਬਚਾਈ।


ਤਾਜਾ ਜਾਣਕਾਰੀ
ਵਿਦੇਸ਼ ਚ ਪੰਜਾਬੀ ਨੌਜਵਾਨ ਮੁੰਡੇ ਨੂੰ ਇਸ ਤਰਾਂ ਦਿੱਤੀ ਗਈ ਮੌਤ – ਛਾਇਆ ਸੋਗ
ByadminAugust 6, 2020Comments Off on ਵਿਦੇਸ਼ ਚ ਪੰਜਾਬੀ ਨੌਜਵਾਨ ਮੁੰਡੇ ਨੂੰ ਇਸ ਤਰਾਂ ਦਿੱਤੀ ਗਈ ਮੌਤ – ਛਾਇਆ ਸੋਗ
Previous Post9 ਸਾਲ ਪਹਿਲਾਂ ਗੋਦ ਲਈ ਸੀ ਬੱਚੀ , ਜਦੋ ਪਿਤਾ ਆਇਆ ਲੈਣ ਤਾਂ ਦੇਖੋ ਕੀ ਹੋਇਆ
Next Postਹੁਣ ਇਸ ਅਦਾਕਾਰਾ ਨੇ ਫੇਸਬੁਕ ਤੇ ਲਾਈਵ ਹੋ ਕੇ ਦਿੱਤੀ ਜਾਨ , ਛਾਇਆ ਸੋਗ