=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਹੁਣ ਇਸ ਮਸ਼ਹੂਰ ਅਦਾਕਾਰਾ ਨੂੰ ਵੀ ਹੋ ਗਿਆ ਕੋਰੋਨਾ, ਪੋਸਟ ਪਾ ਕੇ ਕੀਤੀ ਇਹ ਅਪੀਲ

ਇਸ ਮਸ਼ਹੂਰ ਅਦਾਕਾਰਾ ਨੂੰ ਵੀ ਹੋ ਗਿਆ ਕੋਰੋਨਾ

ਕੋਰੋਨਾ ਵਾਇਰਸ ਲੋਕਾਂ ਨੂੰ ਧੜਾ ਧੜ ਹੋ ਰਿਹਾ ਹੈ ਚਾਹੇ ਕੋਈ ਐਕਟਰ ਹੋਵੇ ਜਾਂ ਆਮ ਬੰਦਾ ਇਸ ਦੇ ਪ੍ਰਕੋਪ ਤੋਂ ਕੋਈ ਵੀ ਬਚ ਨਹੀਂ ਪਾ ਰਿਹਾ ਕਈ ਤਾਂ ਤੋਂ ਬਚ ਰਹੇ ਹਨ ਪਰ ਕਈ ਇਸ ਦੀ ਚਪੇਟ ਵਿਚ ਆਉਣ ਤੋਂ ਬਾਅਦ ਇਸ ਦੁਨੀਆਂ ਤੋਂ ਕੂਚ ਕਰ ਰਹੇ ਹਨ। ਦੁਨੀਆਂ ਵਿਚ ਹਰ ਰੋਜ ਲੱਖਾਂ ਦੀ ਗਿਣਤੀ ਵਿਚ ਪੌਜੇਟਿਵ ਕੇਸ ਸਾਹਮਣੇ ਆ ਰਹੇ ਹਨ ਹੁਣ ਖਬਰ ਮੁੰਬਈ ਤੋਂ ਆ ਰਹੀ ਹੈ ਜਿਥੇ ਇਕ ਹੋਰ ਅਦਾਕਾਰਾ ਨੂੰ ਇਸ ਵਾਇਰਸ ਨੇ ਆ ਘੇਰਾ ਪਾਇਆ ਹੈ।

ਟੀਵੀ ਸੀਰੀਅਲ ਖਿੱਚੜੀ ਵਿੱਚ ਚੱਕੀ ਦੇ ਕਿਰਦਾਰ ਤੋਂ ਪ੍ਰਸਿੱਧੀ ਹਾਸਿਲ ਕਰ ਚੁੱਕੀ ਅਦਾਕਾਰਾ ਰਿੱਚਾ ਚੱਢਾ ਕੋਰੋਨਾ ਪਾਜੀਟਿਵ ਪਾਈ ਗਈ ਹੈ।ਉਨ੍ਹਾਂ ਨੇ ਇੰਸਟਾਗ੍ਰਾਮ ਤੇ ਇੱਕ ਪੋਸਟ ਦੇ ਜਰੀਏ ਫੈਨਜ਼ ਨੂੰ ਇਸ ਬਾਰੇ ਵਿੱਚ ਜਾਣਕਾਰੀ ਦਿੱਤੀ ਹੈ।ਉਨ੍ਹਾਂ ਨੇ ਇੰਸਟਾਗ੍ਰਾਮ ਤੇ ਆਪਣੀ ਤਸਵੀਰ ਸ਼ੇਅਰ ਕੀਤੀ ਅਤੇ ਲਿਖਿਆ ‘ ਮੈਂ ਕੋਰੋਨਾ ਪਾਜੀਟਿਵ ਹਾਂ ।ਬੀਐਮਸੀ ਨੂੰ ਇਸ ਬਾਰੇ ਵਿੱਚ ਦੱਸਿਆ ਗਿਆ ਹੈ ਅਤੇ ਇਸ ਸਮੇਂ ਮੈਂ ਹੌਮ ਕੁਆਰੰਟੀਨ ਵਿੱਚ ਹਾਂ।

ਮੈਨੂੰ ਹਲਕੇ ਲੱਛਣ ਮਿਲੇ ਹਨ ਅਤੇ ਮੈਂ ਉਨ੍ਹਾਂ ਸਾਰੇ ਲੋਕਾਂ ਨੂੰ ਕੋਰੋਨਾ ਟੈਸਟਿੰਗ ਦੀ ਸਲਾਹ ਦੇਣਾ ਚਾਹੁੰਦੀ ਹਾਂ ਜੋ ਪਿਛਲੇ ਕੁੱਝ ਦਿਨਾਂ ਵਿੱਚ ਮੈਨੂੰ ਮਿਲੇ ਹਨ। ਪਲੀਜ ਤੁਸੀਂ ਸਾਰੇ ਮੈਨੂੰ ਆਪਣੀ ਦੁਆਵਾਂ ਵਿੱਚ ਯਾਦ ਰੱਖਣਾ, ਸਾਰੇ ਲੋਕ ਪਲੀਜ ਧਿਆਨ ਰੱਖਣ।ਉਨ੍ਹਾਂ ਨੇ ਕਿਸੀ ਵੈੱਬਸਾਈਟ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੈਂ ਕੁੱਝ ਸਮਾਂ ਪਹਿਲਾਂ ਹੀ ਉੱਤਰ ਪ੍ਰਦੇਸ਼ ਤੋਂ ਵਾਪਿਸ ਪਰਤੀ ਹਾਂ ਜਿੱਥੇ ਮੇਰੇ ਪਤੀ ਮੌਜੂਦ ਹਨ। ਕੁੱਝ ਦਿਨਾਂ ਤੋਂ ਮੇਰੀ ਸੂੰਘਣ ਦੀ ਸ਼ਕਤੀ ਵੀ ਖਤਮ ਹੋ ਚੁੱਕੀ ਸੀ ਫਿਰ ਚਾਹੇ ਉਹ ਪਰਫਿਊਮ ਹੋਵੇ ਜਾਂ ਫਿਰ ਖਾਣਾ।

ਉਨ੍ਹਾਂ ਨੇ ਅੱਗੇ ਕਿਹਾ ਕਿ ਮੇਰੀ ਟੈਸਟ ਕਰਨ ਦੀ ਹਿੰਮਤ ਵੀ ਕਾਫੀ ਘੱਟ ਹੋ ਗਈ ਸੀ ਅਤੇ ਮੈਂ ਆਪਣੀ ਮਾਂ ਤੋਂ ਪੁੱਛਦੀ ਸੀ ਕਿ ਆਖਿਰ ਖਾਣਾ ਇੰਨਾ ਟੇਸਟਲੈੱਸ ਕਿਉਂ ਹੈ।ਮੈਨੂੰ ਕਫ ਅਤੇ ਕੋਲਡ ਵੀ ਸੀ ਇਸਲਈ ਮੈਨੂੰ ਲੱਗਿਆ ਕਿ ਮੈਨੂੰ ਟੈਸਟਿੰਗ ਕਰਨੀ ਚਾਹੀਦੀ ਹੈ। ਬੀਐਸੀ ਅਧਿਕਾਰੀਆਂ ਨੇ ਇਸ ਮਾਮਲੇ ਵਿੱਚ ਮੇਰੀ ਬਹੁਤ ਮਦਦ ਕੀਤੀ ਹੈ।

ਦੱਸ ਦੇਈਏ ਕਿ ਪਿਛਲੇ ਕੁੱਝ ਸਮੇਂ ਵਿੱਚ ਕੋਰੋਨਾ ਵਾਇਰਸ ਦੀ ਚਪੇਟ ਵਿੱਚ ਟੀਵੀ ਦੇ ਨਾਲ-ਨਾਲ ਬਾਲੀਵੁਡ ਦੇ ਸਿਤਾਰੇ ਵੀ ਆਏ ਸਨ।ਅਮਿਤਾਭ ਬੱਚਨ , ਅਭਿਸ਼ੇਕ ਬੱਚਨ, ਐਸ਼ਵਰਿਆ ਰਾਏ , ਆਰਾਧਿਆ ਬੱਚਨ ਪਿਛਲੇ ਮਹੀਨੇ ਕੋਰੋਨਾ ਪਾਜੀਟਿਵ ਪਾਏ ਗਏ ਸਨ। ਇਸ ਵਿੱਚ ਅਮਿਤਾਭ, ਐਸ਼ਵਰਿਆ ਅਤੇ ਆਰਾਧਿਆ ਕੋਰੋਨਾ ਨੈਗੇਟਿਵ ਹੋ ਚੁੱਕੇ ਹਨ।ਉੱਥੇ ਹੀ ਅਨੁਪਮ ਖੇਰ ਦੀ ਮਾਂ ਅਤੇ ਭਰਾ ਰਾਜੂ ਖੇਰ ਵੀ ਕੋਰੋਨਾ ਪਾਜੀਟਿਵ ਸੀ ਅਤੇ ਇਹ ਵੀ ਠੀਕ ਹੋ ਕੇ ਘਰ ਵਾਪਿਸ ਆ ਚੁੱਕੇ ਹਨ।ਇਸਦੇ ਇਲਾਵਾ ਕਸੌਟੀ ਜਿੰਦਗੀ ਕੀ ਦੇ ਫੇਮ ਅਦਾਕਾਰ ਪਾਰਥ ਸਮਾਥਾਨ ਵੀ ਕੋਰੋਨਾ ਪਾਜੀਟਿਵ ਸਨ, ਜਿਸ ਤੋਂ ਬਾਅਦ ਸੀਰੀਅਲ ਦੀ ਸ਼ੂਟਿੰਗ ਕੁੱਝ ਦਿਨਾਂ ਲਈ ਰੋਕ ਦਿੱਤੀ ਗਈ ਸੀ ਅਤੇ ਪਰ ਹੁਣ ਉਹ ਵੀ ਠੀਕ ਹੋ ਕੇ ਘਰ ਵਾਪਿਸ ਆ ਚੁੱਕੇ ਹਨ।




error: Content is protected !!