=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਇਸ ਔਰਤ ਦੇ ਪੇਟ ਵਿਚ ਹੈ ਸੱਪ ! ਕੀ ਹੈ ਸੱਚ ? ਜਾਨਣ ਲਈ ਦੇਖੋ ਵੀਡੀਓ

ਮੁਕਤਸਰ ਜਿਲੇ ਦੇ ਪਿੰਡ ਕੋਟਭਾਈ ਜਿੱਥੇ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ ਕਿ ਇੱਕ ਔਰਤ ਦੇ ਪੇਟ ਵਿੱਚ ਸੱਪ ਹੋਣ ਦੀ ਅਫਵਾਹ ਅੱਗ ਵਾਂਗ ਫੈਲੀ ਹੈ । ਔਰਤ ਨਾਲ ਜਦ ਇੱਕ ਚੈਨਲ ਦੀ ਟੀਮ ਨੇ ਗੱਲਬਾਤ ਕਰੀ ਤਾਂ ਪਤਾ ਲੱਗਾ ਸੱਚਾਈ ਕੀ ਹੈ । ਇਹ ਇੱਕ ਗਰੀਬ ਘਰ ਦੀ ਔਰਤ ਹੈ ਜਿਸ ਦੇ ਦੋ ਬੱਚੇ ਹਨ ਕਾਫੀ

ਡਾਕਟਰਾਂ ਤੋਂ ਇਲਾਜ ਕਰਵਾਉਣ ਦੇ ਬਾਵਜੂਦ ਕੁੱਝ ਸਹੀ ਜਾਣਕਾਰੀ ਨਹੀ ਮਿਲ ਰਹੀ ਕਿ ਕੀ ਚੀਜ ਹੈ । ਕੋਈ ਡਾਕਟਰ ਗੰਡ ਕਹਿ ਰਿਹਾ ਤੇ ਕੋਈ ਸੋਜ ਜਿਸ ਨਾਲ ਔਰਤ ਦਾ ਖੂਨ ਵੀ ਘੱਟ ਰਿਹਾ ਹੈ ਤੇ ਔਰਤ ਦਾ ਕਹਿਣਾ ਹੈ ਕਿ ਕੋਈ ਚੀਜ ਉਸਦੇ ਅੰਦਰ ਦੰਦੀਆਂ ਵੱਡਦੀ ਹੈ ਤੇ ਕੁੰਡਲੀ ਮਾਰਦੀ ਮਹਿਸੂਸ ਹੁੰਦੀ ਹੈ ਇਸ ਅਨੋਖੇ ਮਾਮਲੇ ਦੀ ਪੂਰੂ ਜਿਲੇ ਚ ਚਰਚਾ ਹੈ । ਪਿੰਡ ਦੇ ਲੋਕ ਇਸ ਗਰੀਬ ਪਰਿਵਾਰ ਦੀ ਪੈਸੇ ਨਾਲ ਮਦਦ ਕਰ ਰਹੇ ਹਨ ਤਾਂ ਨਿੱਕੇ ਨਿੱਕੇ ਜਵਾਕਾ ਦੀ ਮਾਂ ਠੀਕ ਹੋ ਸਕੇ ।

ਪਰ ਕਿਸੇ ਵੀ ਡਾਕਟਰ ਨੇ ਇਸ ਫੈਮਿਲੀ ਨੂੰ ਰਾਹ ਨਹੀਂ ਪਾਇਆ ਹੈ ਕਿ ਅਸਲ ਵਿੱਚ ਕੀ ਚੀਜ ਹੈ ਕੋਈ ਬਿਮਾਰੀ ਹੈ ਜਾਂ ਮਨ ਦਾ ਵਹਿਮ ਜਿਸ ਨਾਲ ਔਰਤ ਨੂੰ ਇਸ ਤਰ੍ਹਾਂ ਸੱਪ ਵਾਂਗ ਮਹਿਸੂਸ ਹੁੰਦਾ ਹੈ

ਮੈਡੀਕਲ ਰਿਪੋਰਟ ਦੇ ਵਿਚ ਵਿੱਚ ਵੀ ਕੁੱਝ ਸ਼ੋਅ ਨਹੀਂ ਹੋ ਰਿਹਾ ਪਰ ਔਰਤ ਲਗਾਤਾਰ ਇਹ ਕਹਿ ਰਹੀ ਹੈ ਕੇ ਉਸਦੇ ਪੇਟ ਵਿੱਚ ਕੋਈ ਜਾਨਵਰ ਹੈ। ਡਾਕਟਰ ਨੇ ਕਿਹਾ ਕੇ ਓਪਰੇਸ਼ਨ ਹੋਵੇਗਾ ਪਰ ਪਹਿਲਾ ਜੋ ਖੂਨ ਘੱਟ ਹੈ ਉਹ ਪੂਰਾ ਕਰਨਾ ਹੋਵੇਗਾ ਫੇਰ ਹੀ ਓਪਰੇਸ਼ਨ ਨੂੰ ਅੰਜਾਮ ਦਿੱਤਾ ਜਾ ਸਕੇਗਾ।

ਪੀੜਤਾ ਲਗਾਤਾਰ 24 ਘੰਟੇ ਦਰਦ ਨਾਲ ਦੁਖੀ ਰਹਿੰਦੀ ਏ ਇੰਜੇਕਸ਼ਨ ਲਵਾਏ ਤੋਂ ਹੀ ਦਰਦ ਨੂੰ ਆਰਾਮ ਮਿਲਦਾ ਹੈ ਨਹੀਂ ਤਾਂ ਕੋਈ ਗੋਲੀ ਵੀ ਅਸਰ ਨਹੀਂ ਕਰਦੀ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ




error: Content is protected !!