ਰੂਸੀ ਅਰਬਪਤੀਆਂ ਨੇ ਅਪ੍ਰੈਲ ’ਚ ਹੀ ਲਗਵਾ ਲਏ ਸਨ ਟੀਕੇ

ਮਾਸਕੋ – ਦੁਨੀਆ ’ਚ ਕੋਰੋਨਾ ਵਾਇਰਸ ਦੀ ਵੈਕਸੀਨ ਲਈ ਜੱਦੋਜ਼ਹਿਦ ਜਾਰੀ ਹੈ। ਹੁਣ ਤੱਕ 6 ਲੋਕਾਂ ਦੀ ਜਾਨ ਲੈ ਚੁੱਕੇ ਕੋਰੋਨਾ ਵਾਇਰਸ ਨਾਲ ਦੁਨੀਆ ਦੇ 196 ਦੇਸ਼ ਪ੍ਰੇਸਾਨ ਹਨ। ਇਸ ਦਰਮਿਆਨ (ਰਸੀਆ ਕੋਵਿਡ-19 ਵੈਕਸੀਨ) ਨੇ ਦਾਅਵਾ ਕੀਤਾ ਹੈ ਕਿ ਉਸਨੇ ਕੋਰੋਨਾ ਵਾਇਰਸ ਦੀ ਵੈਕਸੀਨ ਦਾ ਇਨਸਾਨਾਂ ’ਤੇ ਟ੍ਰਾਇਲ ਪੂਰੀ ਕਰ ਲਿਆ ਹੈ। ਰੂਸ ਦੀ ਇਸ ਵੈਕਸੀਨ ਸਬੰਧੀ ਹੁਣ ਇਕ ਵੱਡਾ ਖੁਲਾਸਾ ਹੋਇਆ ਹੈ। ਰੂਸ ਦੇ ਅਰਬਪਤੀਆਂ ਨੇ ਅਪ੍ਰੈਲ ਮਹੀਨੇ ’ਚ ਹੀ ਕੋਰੋਨਾ ਦੇ ਟੀਕੇ ਲਗਵਾ ਲਏ ਸਨ।

ਬਲੂਮਬਰਗ ਦੀ ਰਿਪੋਰਟ ਮੁਤਾਬਕ ਰੂਸ ਦੇ ਅਰਬਪਤੀਆਂ ਅਤੇ ਰਾਜਨੇਤਾਵਾਂ ਨੂੰ ਕੋਰੋਨਾ ਵਾਇਰਸ ਦੀ ਪ੍ਰਯੋਗਿਕ ਵੈਕਸੀਨ ਨੂੰ ਅਪ੍ਰੈਲ ’ਚ ਹੀ ਦੇ ਦਿੱਤਾ ਗਿਆ ਸੀ। ਇਸ ਪੂਰੇ ਮਾਮਲੇ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਜਿਨ੍ਹਾਂ ਅਮੀਰਾਂ ਨੂੰ ਇਹ ਵੈਕਸੀਨ ਦਿੱਤੀ ਗਈ ਹੈ, ਉਨ੍ਹਾਂ ਵਿਚ ਐਲਯੂਮੀਨੀਅਮ ਦੀ ਵਿਸ਼ਾਲ ਕੰਪਨੀ ਯੂਨਾਈਟਿਡ ਰਸੇਲ ਦੇ ਚੋਟੀ ਦੇ ਅਧਿਕਾਰੀ, ਅਰਬਪਤੀ ਅਤੇ ਸਰਕਾਰੀ ਅਧਿਕਾਰੀ ਸ਼ਾਮਲ ਹਨ।

ਇਸ ਵੈਕਸੀਨ ਨੂੰ ਮਾਸਕੋ ਸਥਿਤ ਰੂਸ ਦੀ ਸਰਕਾਰੀ ਕੰਪਨੀ ਗਮਲੇਯਾ ਇੰਸਟੀਚਿਊਟ ਨੇ ਅਪ੍ਰੈਲ ’ਚ ਤਿਆਰ ਕੀਤਾ ਸੀ। ਰੂਸੀ ਅਧਿਕਾਰੀਆਂ ਨੇ ਇਹ ਨਹੀਂ ਦੱਸਿਆ ਸੀ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਇਹ ਵੈਕਸੀਨ ਦਿੱਤੀ ਗਈ ਹੈ ਜਾਂ ਨਹੀਂ। ਰੂਸ ’ਚ ਕੋਰੋਨਾ ਵਾਇਰਸ ਦੇ 7,5000 ਮਾਮਲੇ ਸਾਹਮਣੇ ਆਏ ਹਨ। ਰੂਸ ਦੀ ਗਮਲੇਈ ਦੀ ਵੈਕਸੀਨ ਪੱਛਮੀ ਦੇਸ਼ਾਂ ਦੇ ਮੁਕਾਬਲੇ ਜ਼ਿਆਦਾ ਤੇਜ਼ੀ ਨਾਲ ਅੱਗੇ ਵਧ ਰਹੀ ਹੈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

Home ਤਾਜਾ ਜਾਣਕਾਰੀ ਕੋਰੋਨਾ ਵਾਇਰਸ ਵੈਕਸੀਨ : ਰੂਸ ਦੇ ਅਰਬਪਤੀਆਂ ਨੇ ਅਪ੍ਰੈਲ ਮਹੀਨੇ ’ਚ ਹੀ ਲਗਵਾ ਲਏ ਸਨ ਟੀਕੇ! ਕਿਓੰਕੇ

ਤਾਜਾ ਜਾਣਕਾਰੀ
ਕੋਰੋਨਾ ਵਾਇਰਸ ਵੈਕਸੀਨ : ਰੂਸ ਦੇ ਅਰਬਪਤੀਆਂ ਨੇ ਅਪ੍ਰੈਲ ਮਹੀਨੇ ’ਚ ਹੀ ਲਗਵਾ ਲਏ ਸਨ ਟੀਕੇ! ਕਿਓੰਕੇ
ByadminJuly 20, 2020Comments Off on ਕੋਰੋਨਾ ਵਾਇਰਸ ਵੈਕਸੀਨ : ਰੂਸ ਦੇ ਅਰਬਪਤੀਆਂ ਨੇ ਅਪ੍ਰੈਲ ਮਹੀਨੇ ’ਚ ਹੀ ਲਗਵਾ ਲਏ ਸਨ ਟੀਕੇ! ਕਿਓੰਕੇ
Previous Postਕਰੋਨਾ ਪੌਜੇਟਿਵ ਮਾਂ ਗਿਣ ਰਹੀ ਸੀ ਆਖਰੀ ਸਾਹ - ਪੁੱਤ ਰੋਜ ਖਿੜਕੀ ਤੇ ਚੜ ਕੇ ਦੇਖਦਾ ਰਿਹਾ ਅਤੇ ਫਿਰ
Next Postਸੁਸ਼ਾਂਤ ਰਾਜਪੂਤ ਮੌਤ ਦੇ ਮਾਮਲੇ ਚ ਹੋਇਆ ਵੱਡਾ ਖੁਲਾਸਾ - ਰੀਆ ਕਰ ਰਹੀ ਸੀ ਪਿਛਲੇ 11 ਮਹੀਨਿਆਂ ਤੋਂ ਇਹ ਕੰਮ ਪੈ ਗਈ ਪੁਲਸ ਦੀ ਨਜ਼ਰੇ