=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਇਸ ਕਾਰਨ ਅਚਾਨਕ ਰੇਖਾ ਨੇ ਕੋਰੋਨਾ ਟੈਸਟ ਕਰਾਉਣ ਤੋਂ ਦਿੱਤਾ ਕੋਰਾ ਜਵਾਬ – ਟੀਮਾਂ ਮੋੜੀਆਂ ਘਰੋਂ ਖਾਲੀ

ਟੀਮਾਂ ਮੋੜੀਆਂ ਘਰੋਂ ਖਾਲੀ

ਕੋਰੋਨਾ ਵਾਇਰਸ ਦਾ ਅਸਰ ਘੱਟਦਾ ਦਿਖਾਈ ਨਹੀਂ ਦੇ ਰਿਹਾ । ਹੁਣ ਆਮ ਲੋਕਾਂ ਦੇ ਨਾਲ ਨਾਲ ਬਾਲੀਵੁੱਡ ਦੇ ਕਈ ਸਿਤਾਰੇ ਵੀ ਇਸ ਦੀ ਲਪੇਟ ਵਿੱਚ ਆ ਗਏ ਹਨ । ਇਸ ਸਭ ਦੇ ਚਲਦੇ ਰੇਖਾ ਦੇ ਬੰਗਲੇ ਦੇ 4 ਵਾਚਮੈਨ ਵੀ ਕੋਰੋਨਾ ਪਾਜਟਿਵ ਪਾਏ ਗਏ ਹਨ । ਇਸ ਤੋਂ ਬਾਅਦ ਉਹਨਾਂ ਨੂੰ ਇਕਾਂਤਵਾਸ ਵਿੱਚ ਭੇਜ ਦਿੱਤਾ ਗਿਆ ਹੈ । ਪਰ ਇਸ ਸਭ ਦੇ ਚਲਦੇ ਰੇਖਾ ਨੇ ਆਪਣਾ ਟੈਸਟ ਕਰਵਾਉਣ ਤੋਂ ਮਨਾ ਕਰ ਦਿੱਤਾ ਹੈ ।

ਇਸ ਤੋਂ ਪਹਿਲਾਂ ਬੀਐੱਮਸੀ ਨੇ ਉਹਨਾਂ ਦੇ ਬੰਗਲੇ ਨੂੰ ਸੀਲ ਕਰ ਦਿੱਤਾ ਸੀ ਤੇ ਉਹਨਾਂ ਦੇ ਘਰ ਨੂੰ ਕੰਟੇਨਮੈਂਟ ਜੋਨ ਕਰਾਰ ਦੇਣ ਵਾਲਾ ਬੋਰਡ ਵੀ ਲਗਾ ਦਿੱਤਾ ਗਿਆ ਸੀ । ਇਸ ਤੋਂ ਬਾਅਦ ਰੇਖਾ ਦੀ ਮੈਨੇਜਰ ਫਰਜ਼ਾਨਾ ਤੇ ਉਹਨਾਂ ਦੇ ਘਰ ਦੇ ਚਾਰ ਹੋਰ ਕਰਮਚਾਰੀਆਂ ਦਾ ਕੋਰੋਨਾ ਟੈਸਟ ਹੋਣਾ ਸੀ । ਪਰ ਜਦੋਂ ਟੀਮ ਟੈਸਟ ਕਰਨ ਪਹੁੰਚੀ ਤਾਂ ਕਿਸੇ ਨੇ ਦਰਵਾਜ਼ਾ ਨਹੀਂ ਖੋਲਿਆ । ਟੀਮ ਨੇ ਜਦੋਂ ਦਰਵਾਜ਼ਾ ਖੜਕਾਇਆ ਤਾਂ ਉਹਨਾਂ ਤੋਂ ਆਉਣ ਦੀ ਵਜ੍ਹਾ ਪੁੱਛੀ ਗਈ ।

ਟੀਮ ਨੇ ਦੱਸਿਆ ਕਿ ਉਹ ਟੈਸਟ ਕਰਨ ਲਈ ਆਏ ਹਨ ਤਾਂ ਫਰਜ਼ਾਨਾ ਨੇ ਉਹਨਾਂ ਨੂੰ ਫੋਨ ਤੇ ਗੱਲ ਕਰਨ ਲਈ ਕਿਹਾ । ਫਰਜ਼ਾਨਾ ਨੇ ਫੋਨ ਤੇ ਟੀਮ ਨੂੰ ਕਿਹਾ ਕਿ ਰੇਖਾ ਬਿਲਕੁਲ ਫਿੱਟ ਹੈ ਤੇ ਉਹ ਕਿਸੇ ਦੇ ਸੰਪਰਕ ਵਿੱਚ ਨਹੀਂ ਆਈ । ਇਸ ਲਈ ਉਹ ਟੈਸਟ ਨਹੀਂ ਕਰਵਾਉਣਾ ਚਾਹੁੰਦੀ । ਇਸ ਤੋਂ ਬਾਅਦ ਟੀਮ ਰੇਖਾ ਦੇ ਘਰ ਨੂੰ ਸੈਨੇਟਾਈਜ਼ ਕਰਨ ਲਈ ਪਹੁੰਚੀ ਤਾਂ ਫਿਰ ਵੀ ਦਰਵਾਜ਼ਾ ਨਹੀਂ ਖੋਲਿਆ ਗਿਆ । ਟੀਮ ਬੰਗਲੇ ਦੇ ਬਾਹਰੀ ਹਿੱਸੇ ਨੂੰ ਸੈਨੇਟਾਈਜ ਕਰਕੇ ਵਾਪਿਸ ਚਲੀ ਗਈ ।




error: Content is protected !!