19 ਸਾਲਾਂ ਦੇ ਮੁੰਡੇ ਦੀ ਕਨੇਡਾ ਚ ਏਦਾਂ ਹੋਈ ਮੌਤ
ਇਸ ਵੇਲੇ ਦੀ ਵੱਡੀ ਦੁਖਦਾਈ ਖਬਰ ਕਨੇਡਾ ਤੋਂ ਆ ਰਹੀ ਹੈ ਜਿਸ ਨਾਲ ਸੋਗ ਦੀ ਲਹਿਰ ਦੌੜ ਗਈ ਹੈ। ਮੌਤ ਕਿਹੜੀ ਉਮਰੇ ਆ ਸਕਦੀ ਕੁਝ ਨਹੀਂ ਕਿਹਾ ਜਾ ਸਕਦਾ। ਏਨੀ ਛੋਟੀ ਉਮਰੇ ਇਸ ਤਰਾਂ ਵੀ ਮੌਤ ਹੋ ਸਕਦੀ ਹੀ ਸਭ ਕੁਝ ਲੋਕੀ ਸੋਚ ਰਹੇ ਹਨ ਜਦੋਂ ਦਾ ਲੋਕਾਂ ਨੂੰ ਇਸ ਬਾਰੇ ਪਤਾ ਲਗਾ ਹੈ।
ਸ੍ਰੀ ਮੁਕਤਸਰ ਸਾਹਿਬ ਦੇ 19 ਸਾਲਾ ਨੌਜਵਾਨ ਦੀ ਕੈਨੇਡਾ ‘ਚ ਮੌਤ ਹੋ ਗਈ ਹੈ। ਪੁਨੀਤ ਰਾਜੌਰੀਆ ਦੀ ਮੌਤ ਬਲੱਡ ਕੈਂਸਰ ਨਾਲ ਹੋਈ ਹੈ। ਉਹ ਤਕਰੀਬਨ ਸਾਲ ਪਹਿਲਾਂ ਸਟੱਡੀ ਵੀਜ਼ਾ ‘ਤੇ ਕੈਨੇਡਾ ਗਿਆ ਸੀ। ਉੱਥੇ ਜਾ ਕੇ ਕੁਝ ਸਮੇਂ ਬਾਅਦ ਪੁਨੀਤ ਥੋੜ੍ਹਾ ਬਿਮਾਰ ਰਹਿਣ ਲੱਗਾ ਤਾਂ ਟੈਸਟ ਕਰਵਾਏ।
ਟੈਸਟ ਰਿਪੋਰਟ ‘ਚ ਖੁਲਾਸਾ ਹੋਇਆ ਕਿ ਉਸ ਨੂੰ ਬਲੱਡ ਕੈਂਸਰ ‘ਤੇ ਹੈ ਜੋ ਕਿ ਆਖ਼ਰੀ ਸਟੇਜ ‘ਤੇ ਹੈ। ਇਲਾਜ ਦੌਰਾਨ ਹੀ ਐਤਵਾਰ ਨੂੰ ਪੁਨੀਤ ਨੇ ਕੈਨੇਡਾ ‘ਚ ਦਮ ਤੋੜ ਦਿੱਤਾ। ਉਸ ਦੇ ਪਿਤਾ ਦਵਿੰਦਰ ਰਾਜੌਰੀਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਮੁਕਤਸਰ ਸਾਹਿਬ (ਲੜਕਿਆਂ) ਵਿਖੇ ਬਤੌਰ ਪ੍ਰਿੰਸੀਪਲ ਤਾਇਨਾਤ ਹਨ। ਪੁਨੀਤ ਉਨ੍ਹਾਂ ਦਾ ਇਕਲੌਤਾ ਪੁੱਤਰ ਸੀ।
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
Home ਤਾਜਾ ਜਾਣਕਾਰੀ ਇਸ ਤਰਾਂ ਏਦਾਂ ਵੀ ਭਰ ਜਵਾਨੀ ਚ ਮੌਤ ਮਿਲ ਸਕਦੀ – 19 ਸਾਲਾਂ ਦੇ ਮੁੰਡੇ ਦੀ ਕਨੇਡਾ ਚ ਏਦਾਂ ਹੋਈ ਮੌਤ

ਤਾਜਾ ਜਾਣਕਾਰੀ