BREAKING NEWS
Search

ਪੰਜਾਬ : ਹੁਣ ਖਾਣ ਪੀਣ ਦੇ ਸ਼ੌਕੀਨਾਂ ਨੂੰ ਇਥੇ ਪਈਆਂ ਭਾਜੜਾਂ – ਤਾਜਾ ਵੱਡੀ ਖਬਰ

ਤਾਜਾ ਵੱਡੀ ਖਬਰ

ਕਰੋਨਾ ਦਾ ਪ੍ਰਕੋਪ ਹਰ ਦਿਨ ਵਧਦਾ ਹੀ ਜਾ ਰਿਹਾ ਹੈ। ਪਰ ਲੋਕੀ ਵੀ ਬਿਨਾ ਮਤਲਬ ਦੇ ਘਰਾਂ ਤੋਂ ਨਿਕਲਣੋ ਨਹੀਂ ਹਟ ਰਹੇ ਕੰਮ ਵਾਲਿਆਂ ਤੇ ਕੰਮ ਕਰਨੇ ਹਨ ਪਰ ਜਿਆਦਾਤਰ ਜਨਤਾ ਬਗੈਰ ਕਿਸੇ ਕੰਮ ਦੇ ਹੀ ਏਧਰ ਓਧਰ ਚੱਕਰ ਲਗਾ ਰਹੀ ਹੈ। ਜਦੋਂ ਪੰਜਾਬ ਵਿਚ ਕੋਰੋਨਾ ਕੇਸਾਂ ਦੀ ਗਿਣਤੀ 100 ਤੋਂ ਥਲੇ ਸੀ ਤਦ ਤਾਂ ਜਨਤਾ ਆਪਣੇ ਘਰਾਂ ਵਿਚ ਵੜੀ ਹੋਈ ਸੀ ਪਰ ਹੁਣ ਹਾਲਤ ਬਿਲਕੁਲ ਬਦਲ ਗਏ ਹਨ।

ਇਸ ਵੇਲੇ ਦੀ ਵੱਡੀ ਖਬਰ ਜਲੰਧਰ ਤੋਂ ਆ ਰਹੀ ਹੈ ਜਿਥੇ ਕੇ ਡੀਏਵੀ ਕਾਲਜ ਦੇ ਨੇੜੇ ਮਸ਼ਹੂਰ ਸਮੋਸਿਆ ਵਾਲੇ ਦੀ ਨੂੰਹ ਨੂੰ ਕੋਰੋਨਾ ਹੋ ਗਿਆ ਹੈ। ਇਹ ਕੇਸ ਆਉਣ ਨਾਲ ਉਸ ਦੁਕਾਨ ਤੋਂ ਸਮੋਸੇ ਖਾਣ ਵਾਲੇ ਲੋਕਾਂ ਵਿਚ ਹੜਕੰਪ ਮਚ ਗਿਆ ਹੈ ਕਿਉਂਕਿ ਲੋਕਾਂ ਵਿਚ ਡਰ ਹੈ ਕਿ ਉਹ ਇਕ ਘਰ ਵਿਚ ਹੀ ਰਹਿੰਦੇ ਹਨ। ਹੁਣ ਲੋਕ ਇਕ ਦੂਜੇ ਨੂੰ ਫੋਨ ਲਗਾ ਕੇ ਵੀ ਪੁੱਛ ਰਹੇ ਹਨ ਕੇ ਓਹਨਾ ਨੇ ਤਾਂ ਨਹੀ ਉਸ ਮਸ਼ਹੂਰ ਦੁਕਾਨ ਦੇ ਸਮੋਸੇ ਇਹਨਾਂ ਦਿਨਾਂ ਵਿਚ ਖਾਦੇ। ਇਸਦੇ ਨਾਲ ਹੀ ਜਲੰਧਰ ਵਿਚ ਕੋਰੋਨਾ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ 1100 ਤੋਂ ਟੱਪ ਗਈ ਹੈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |



error: Content is protected !!