BREAKING NEWS
Search

ਇਸ ਘਰੇਲੂ ਨੁਸਖੇ ਨਾਲ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਖਾਂਸੀ ਜ਼ੁਕਾਮ ਜਿਹੀ ਹਰ ਸਮੱਸਿਆ ਹੋਵੇਗੀ 1 ਦਿਨ ਵਿਚ ਹੀ ਹੋਵੇਗੀ ਗਾਇਬ

ਮੌਸਮ ‘ਚ ਬਦਲਾਅ ਆਉਣ ਦੇ ਕਾਰਨ ਸਰਦੀ-ਖਾਂਸੀ ਵਰਗੀਆ ਬਿਮਾਰੀਆਂ ਸਾਨੂੰ ਜਕੜ ਲੈਦੀਆਂ ਹਨ। ਇਸ ਲਈ ਗਲੇ ‘ਚ ਸੁੱਕਾਪਨ, ਅੱਖਾਂ ਅਤੇ ਛਾਤੀ ‘ਚ ਦਰਦ ਵਰਗੇ ਲੱਛਣ ਸਾਹਮਣੇ ਆਉਦੇ ਹਨ। ਸੁੱਕੀ ਖਾਂਸੀ ਉਦੋਂ ਹੁੰਦੀ ਹੈ ਜਦੋ ਬਲਗਮ ਛਾਤੀ ਅਤੇ ਗਲੇ ‘ਚ ਸੁੱਕ ਜਾਂਦੀ ਹੈ। ਇਸਦੇ ਲਈ ਕਈ ਲੋਕ ਅੰਗਰੇਜ਼ੀ ਦਵਾਈ ਦੀ ਵਰਤੋ ਕਰਦੇ ਹਨ, ਤੁਸੀਂ ਇਸ ਦੀ ਵਜਾਏ ਕੁਝ ਘਰੇਲੂ ਉਪਾਅ ਦੀ ਵਰਤੋ ਕਰਕੇ ਇਸ ਤੋਂ ਛੁਟਕਾਰਾ ਪਾ ਸਕਦੇ ਹੋ।

ਵੈਸੇ ਤਾਂ ਜਿਆਦਾਤਰ ਆਮ ਹਾਲਾਤਾਂ ਵਿਚ ਖਾਂਸੀ ਇਕ ਆਮ ਰੋਗ ਹੀ ਮੰਨਿਆ ਜਾਂਦਾ ਹੈ, ਲੇਕਿਨ ਇਹ ਬਹੁਤ ਹੀ ਤਕਲੀਫਦਾਇਕ ਹੈ। ਵੈਸੇ ਤਾਂ ਇਸ ਦੀ ਰੋਕਥਾਮ ਲਈ ਬਹੁਤ ਸਾਰੀਆਂ ਦਵਾਈਆਂ ਉਪਲਬਧ ਹਨ, ਲੇਕਿਨ ਬਿਹਤਰ ਹੈ ਕਿ ਜੇਕਰ ਇਸਨੂੰ ਰੋਕਣ ਲਈ ਘਰੇਲੂ ਨੁਸਖਿਆਂ ਦੀ ਵਰਤੋਂ ਕੀਤੀ ਜਾਵੇ, ਕਿਉਂਕਿ ਘਰੇਲੂ ਉਪਚਾਰਾਂ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਹੋਰ ਸਮੱਸਿਆ ਪੈਦਾ ਨਹੀਂ ਹੁੰਦੀ ਜਿਵੇਂ ਕਿ ਕਈ ਵਾਰ ਐਲੋਪੈਥਿਕ ਦਵਾਈਆਂ ਨਾਲ ਕੁਝ ਲੋਕਾਂ ਨੂੰ ਛੋਟੀਆਂ ਮੋਟੀਆਂ ਹੋਰ ਪ੍ਰੇਸ਼ਾਨੀਆਂ ਵੀ ਹੋ ਜਾਂਦੀਆਂ ਹਨ।ਖਾਂਸੀ ਕਿਸੇ ਵੀ ਸਮੇਂ ਕਿਸੇ ਵੀ ਕਾਰਨ ਹੋ ਸਕਦੀ ਹੈ। ਜਿਵੇਂ ਕਿ ਸਰਦੀ ਨਾਲ ਹੋਣ ਵਾਲੀ ਖਾਂਸੀ, ਧੂੜ ਮਿੱਟੀ ਕਾਰਨ, ਮੌਸਮ ਦੀ ਤਬਦੀਲੀ ਕਾਰਨ, ਕਿਸੇ ਚੀਜ ਤੋਂ ਐਲਰਜੀ ਹੋਣ ਨਾਲ, ਠੰਡਾ ਜਾਂ ਗਰਮ ਖਾਣਾ ਖਾ ਲੈਣ ਨਾਲ, ਜੁਕਾਮ ਦੇ ਨਾਲ ਵੀ ਕੁਝ ਲੋਕਾਂ ਨੂੰ ਖਾਂਸੀ ਹੋ ਜਾਂਦੀ ਹੈ। ਖਾਂਸੀ, ਜੁਕਾਮ ਆਦਿ ਵਰਗੀਆਂ ਬਿਮਾਰੀਆਂ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅੰਗਰੇਜੀ ਦਵਾਈਆਂ ਦੀ ਵਰਤੋਂ ਘੱਟ ਕੀਤੀ ਜਾਵੇ ਅਤੇ ਘਰੇਲੂ ਉਪਚਾਰ ਨਾਲ ਹੀ ਇਸ ਸਮੱਸਿਆ ਨੂੰ ਖਤਮ ਕੀਤਾ ਜਾਵੇ।

ਪੁਰਾਣੀ ਤੋਂ ਪੁਰਾਣੀ ਖਾਂਸੀ ਨੂੰ ਜੜੋ ਖ਼ਤਮ ਕਰਨ ਲਈ ਬਹੁਤ ਹੀ ਸਸਤਾ ਤੇ ਅਸਾਨ ਦੇਸੀ ਨੁਸਖਾ – ਦੋਸਤੋ ਪੇਜ਼ ਤੇ ਤੁਹਾਡਾ ਸੁਆਗਤ ਹੈ |ਦੋਸਤੋ ਤੁਸੀਂ ਜਾਣਦੇ ਹੀ ਹੋ ਕੇ ਅਸੀਂ ਹਰ ਰੋਜ ਤੁਹਾਡੀ ਲਈ ਨਵੀ ਤੋਂ ਨਵੀ ਜਾਣਕਾਰੀ ਲੈ ਕੇ ਆਉਨੇ ਹਾਂ |ਸਾਡੀਆਂ ਸਾਰੀਆਂ ਪੋਸਟਾਂ ਵਿਚ ਸਿਰਫ ਉਹ ਹੀ ਜਾਣਕਾਰੀ ਦਸੀ ਜਾਂਦੀ ਹੈ ਜੋ ਤੁਹਾਡੇ ਕੰਮ ਦੀ ਹੁੰਦੀ ਹੈ |

ਦੋਸਤੋ ਅੱਜ ਅਸੀਂ ਤੁਹਾਨੂੰ ਬਹੁਤ ਜਰੂਰੀ ਜਾਣਕਾਰੀ ਤੇ ਕੰਮ ਦੀ ਜਾਣਕਾਰੀ ਦੇਣ ਜਾ ਰਹੇ ਹਾਂ। ਅੱਜ ਅਸੀਂ ਤੁਹਾਨੂੰ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਸਰਦੀ ਖਾਂਸੀ ਜ਼ੁਕਾਮ ਚਾਹੇ ਛਾਤੀ ਰੁਕੀ ਹੋਵੇ , ਬੁਖਾਰ ਤੋਂ ਸਿਰਫ 1 ਦਿਨ ਚ ਹੀ ਛੁਟਕਾਰਾ ਪਾਉਣ ਨੁਸਖਾ ਦੱਸਣ ਜਾ ਰਹੇ ਹਾਂ

ਬਨੇਤੀ ਹੈ ਕੇ ਇਸ ਵੀਡੀਓ ਨੂੰ ਚੰਗੀ ਤਰਾਂ ਦੇਖੋ ਅਤੇ ਸਭ ਨਾਲ ਸ਼ੇਅਰ ਜਰੂਰ ਕਰੋ ਇਸ ਵਡੀਓ ਵਿਚ ਇਸ ਨੁਸਖੇ ਨੂੰ ਇਸਤੇਮਾਲ ਕਰਨ ਦੀ ਸਾਰੀ ਜਾਣਕਾਰੀ ਦਿਤੀ ਗਈ ਹੈ ਇਸ ਲਈ ਇਸ ਵੀਡੀਓ ਨੂੰ ਅਖੀਰ ਤਕ ਜ਼ਰੂਰ ਦੇਖੋ ਅਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ।

ਇਸ ਲਈ ਸਾਰੇ ਵੀਰਾ ਭੈਣਾਂ ਨੂੰ ਬੇਨਤੀ ਹੈ ਕੇ ਸਾਡੀ ਸਾਰੀ ਜਾਣਕਾਰੀ ਨੂੰ ਸ਼ੇਅਰ ਕਰਿਆ ਕਰੋ ਕੰਮੈਂਟ ਕਰਿਆ ਕਰੋ।,,,ਅਸੀਂ ਉਮੀਦ ਕਰਦੇ ਹਾਂ ਕੇ ਤੁਸੀਂ ਸਾਡਾ ਪੂਰਾ ਸਹਿਜੋਗ ਦੇਵੋਗੇ ਤਾਂ ਜੋ ਅਸੀਂ ਰੋਜ ਰੋਜ ਤੁਹਾਡੇ ਲਾਇ ਨਵੀ ਤੋਂ ਨਵੀ ਜਾਣਕਾਰੀ ਲੈ ਕੇ ਆਉਂਦੇ ਰਵਾ ਗੇ ਸ਼ੇਅਰ ਜਰੂਰ ਕਰੋ ਜੀ ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ



error: Content is protected !!