ਦੇਖੋ ਇਸ ਵੇਲੇ ਦੀ ਵੱਡੀ ਖਬਰ
ਇਸ ਵੇਲੇ ਦੀ ਵੱਡੀ ਖਬਰ ਪੰਜਾਬ ਨਿਊਜ਼ ਤੋਂ ਆ ਰਹੀ ਹੈ – ਤਰਨ ਤਾਰਨ ਦੇ ਮੁੱਹਲਾ ਨੁਰਦੀ ਚੋੰਕ ਵਿੱਚ ਸਥਿਤ ਗੁਰਦਵਾਰਾ ਸਾਹਿਬ ਭਗਤ ਨਾਮਦੇਵ ਜੀ ਕੋਲ ਉਸ ਸਮੇ ਦਹਿਸ਼ਤ ਦਾ ਮਾਹੋਲ ਫੈਲ ਗਿਆ ਜਦ ਪ੍ਰਸ਼ਾਦ ਖਾਣ ਤੋ ਬਆਦ ਕੁੱਝ ਲੋਕ ਬੇਹੋਸ਼ ਹੋ ਕੇ ਡਿਗਣ ਲੱਗ ਪਏ ਜਿੰਨਾ ਨੂੰ ਇਲਾਜ ਲਈ ਸਿਵਲ ਹਸਪਤਾਲ ਤਰਨ ਤਾਰਨ ਤੇ ਨਿਜੀ ਹਸਪਤਾਲਾ ਦੇ ਵਿੱਚ ਭੇਜਿਆ ਗਿਆ।
ਇਸ ਮੋਕੇ ਜਾਣਕਾਰੀ ਦਿੰਦਿਆ ਗ੍ਰੰਥੀ ਬਲਬੀਰ ਸਿੰਘ ਨੇ ਦੱਸਿਆ ਕਿ ਉਹ ਅੱਜ ਨਜਦੀਕ ਕਿਸੇ ਦੇ ਘਰ ਵਿੱਚ ਪਾਠ ਤੋ ਬਆਦ ਭੋਗ ਪਾਇਆ ਸੀ।ਗੁਰੂ ਸਾਹਿਬ ਦੀ ਮਰਿਆਦਾ ਅਨੁਸਾਰ ਪ੍ਰਸ਼ਾਦ ਸੰਗਤਾ ਦੇ ਵਿੱਚ ਵੰਡਿਆ ਗਿਆ ਤਾ ਲੋਕ ਬੇਹੋਸ਼ੀ ਦੀ ਹਾਲਤ ਵਿੱਚ ਡਿੱਗਣ ਲੱਗ ਪਏ।ਜਦ ਕਿ ਇਸ ਘਟਨਾ ਤੋ ਬਆਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੋਲ ਫੈਲ ਗਿਆ ਜਦ ਕਿ ਦਸਿਆ ਜਾਦਾ ਹੈ ਕਿ ਇਸ ਹਾਦਸੇ ਵਿੱਚ ਤਕਰੀਬਨ 10 ਦੇ ਕਰੀਬ ਲੋਕ ਇਸ ਹਾਦਸੇ ਦਾ ਸ਼ਿਕਾਰ ਹੋ ਗਏ ਹਨ।ਜਿੰਨਾ ਦਾ ਇਲਾਜ ਨਿਜੀ ਹਸਪਤਾਲਾ ਦੇ ਵਿੱਚ ਜਾਰੀ ਹੈ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |
Home ਤਾਜਾ ਜਾਣਕਾਰੀ ਪੰਜਾਬ : ਗੁਰਦਵਾਰੇ ਚ ਪ੍ਰਸ਼ਾਦ ਖਾਣ ਨਾਲ ਕਈ ਲੋਕ ਹੋਏ ਬੇਹੋਸ਼ ,ਹਸਪਤਾਲ ਦਾਖਲ ਦੇਖੋ ਇਸ ਵੇਲੇ ਦੀ ਵੱਡੀ ਖਬਰ

ਤਾਜਾ ਜਾਣਕਾਰੀ