ਆਈ ਤਾਜਾ ਵੱਡੀ ਖਬਰ

ਕੋਰੋਨਾ ਵਾਇਰਸ ਦੀ ਜੈਨਰਿਕ ਦ ਵਾ ਈ ਪੰਜ ਸੂਬਿਆਂ ਨੂੰ ਭੇਜ ਦਿੱਤੀ ਗਈ ਹੈ। ਹੈਦਰਾਬਾਦ ਸਥਿਤ ਕੰਪਨੀ ਹੇਟਰੋ ਨੇ ਰੈਮਡੇਸਿਵੀਰ ਦਾ ਜੈਨਰਿਕ ਵਰਜਨ ਕੋਵਿਫੋਰ ਦੇ ਨਾਮ ਤੋਂ ਬਣਾਇਆ ਹੈ। ਕੰਪਨੀ ਨੇ 20,000 ਵਾਇਲਾਂ (ਇੰਜੈਕਸ਼ਨਾਂ) ਦੀ ਪਹਿਲੀ ਖੇਪ ਦਿੱਲੀ, ਮਹਾਰਾਸ਼ਟਰ, ਗੁਜਰਾਤ ਅਤੇ ਤਾਮਿਲਨਾਡੂ ਵਰਗੇ ਸੂਬਿਆਂ ‘ਚ ਭੇਜੀ ਹੈ,

ਜੋ ਕੋਰੋਨਾ ਤੋਂ ਪ੍ਰਭਾਵਿਤ ਹਨ। ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ, ਜਿੱਥੇ ਇਹ ਕੰਪਨੀ ਹੈ, ਉੱਥੇ ਵੀ ਦਵਾਈ ਦੀ ਪਹਿਲੀ ਖੇਪ ਦਿੱਤੀ ਜਾਵੇਗੀ। ਹੇਟਰੋ ਮੁਤਾਬਕ ਕੋਵਿਫੋਰ ਦਾ 100 ਮਿਲੀਗ੍ਰਾਮ ਦਾ ਵਾਇਲ 5,400 ਰੁਪਏ ‘ਚ ਮਿਲੇਗਾ। ਕੰਪਨੀ ਨੇ ਅਗਲੇ ਤਿੰਨ-ਚਾਰ ਹਫਤਿਆਂ ‘ਚ 1 ਲੱਖ ਵਾਇਲ ਤਿਆਰ ਕਰਣ ਦਾ ਟਾਰਗੇਟ ਸੈਟ ਕੀਤਾ ਹੈ।

ਅਜੇ ਇਹ ਟੀਕਾ ਹੈਦਰਾਬਾਦ ‘ਚ ਕੰਪਨੀ ਦੀ ਫਾਰਮਿਉਲੇਸ਼ਨ ਫੈਸਿਲਿਟੀ ‘ਚ ਬਣ ਰਿਹਾ ਹੈ। ਦਵਾਈ ਦਾ ਐਕਟਿਵ ਫਾਰਮਾਸਿਊਟਿਕਲ ਇੰਗ੍ਰੀਡਿਐਂਟ ਵਿਸ਼ਾਖਾਪਟਨਮ ਦੀ ਯੂਨਿਟ ‘ਚ ਬਣਾਇਆ ਜਾ ਰਿਹਾ ਹੈ। ਦਵਾਈ ਦੀ ਅਗਲੀ ਖੇਪ ਭੋਪਾਲ, ਇੰਦੌਰ, ਕੋਲਕਾਤਾ, ਪਟਨਾ, ਲਖਨਊ, ਰਾਂਚੀ, ਭੁਵਨੇਸ਼ਵਰ, ਕੋਚੀ, ਵਿਜੇਵਾੜਾ, ਗੋਵਾ ਅਤੇ ਤ੍ਰਿਵੇਂਦਰਮ ਭੇਜੀ ਜਾਵੇਗੀ। ਫਿਲਹਾਲ ਇਹ ਦਵਾਈ ਸਿਰਫ ਹਸਪਤਾਲਾਂ ਅਤੇ ਸਰਕਾਰ ਦੇ ਜ਼ਰੀਏ ਮਿਲ ਰਹੀ ਹੈ, ਮੈਡੀਕਲ ਸਟੋਰਾਂ ‘ਤੇ ਨਹੀਂ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |


ਤਾਜਾ ਜਾਣਕਾਰੀ
ਖੁਸ਼ਖਬਰੀ – ਕੋਰੋਨਾ ਟੀਕੇ ਦੀ ਕੀਮਤ 5,400 ਰੁਪਏ , ਇਹਨਾਂ 5 ਸੂਬਿਆਂ ਨੂੰ ਭੇਜੀ ਗਈ ਪਹਿਲੀ ਖੇਪ
ByadminJune 25, 2020Comments Off on ਖੁਸ਼ਖਬਰੀ – ਕੋਰੋਨਾ ਟੀਕੇ ਦੀ ਕੀਮਤ 5,400 ਰੁਪਏ , ਇਹਨਾਂ 5 ਸੂਬਿਆਂ ਨੂੰ ਭੇਜੀ ਗਈ ਪਹਿਲੀ ਖੇਪ
Previous Postਦਵਾਈ ਦੇ ਚੱਕਰ ਚ ਕਸੂਤੇ ਫਸੇ ਰਾਮਦੇਵ ਬਾਰੇ ਆਈ ਵੱਡੀ ਮਾੜੀ ਖਬਰ
Next Postਪੰਜਾਬ ਚ ਅੱਜ ਹੋਈਆਂ ਏਨੀਆਂ ਜਿਆਦਾ ਮੌਤਾਂ ਅਤੇ ਮਿਲੇ 142 ਪੌਜੇਟਿਵ