ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਤੋਂ ਸਿੱਖ ਜਵਾਨਾਂ ਦੇ ਹੌਸਲੇ ਦਾ ਸਭ ਨੂੰ ਪਤਾ ਲਗ ਗਿਆ ਹੈ ਕੇ ਸਿੱਖ ਕੌਮ ਕਿੰਨੀ ਬਹਾਦਰ ਹੈ। ਇਸ ਖਬਰ 15 ਜੂਨ ਦੀ ਰਾਤ ਦੀ ਹੈ। ਜੋ ਕੇ ਇੰਡੀਆ ਚਾਈਨਾ ਬਾਡਰ ਤੇ ਵਾਪਰੀ ਹੈ।
ਗਲਵਾਨ ਘਾਟੀ ਵਿੱਚ ਚੀਨ ਅਤੇ ਭਾਰਤ ਦੀਆਂ ਫ਼ੌਜਾਂ ਵਿਚਕਾਰ ਹੋਈ ਝ-ੜ-ਪ ਦੌਰਾਨ ਭਾਰਤੀ ਜਵਾਨਾਂ ਨੇ ਕਿਵੇਂ ਜਾਂ-ਬਾ-ਜ਼ੀ ਦਿਖਾਈ ਸੀ, ਇਸ ਦੀ ਇੱਕ ਹੋਰ ਉਦਾਹਰਨ ਸਾਹਮਣੇ ਆਈ ਹੈ। ਹੁਣ ਇਹ ਖਬਰ ਹੈ ਕਿ ਇਸ ਭਿ-ਆ-ਨ-ਕ ਲੜਾਈ ‘ਚ ਬਹਾਦਰ ਸਿੱਖ ਫ਼ੌਜੀ ਚੀਨ ਦੇ ਇੱਕ ਅਫਸਰ ਨੂੰ ਚੁੱਕ ਕੇ ਲੈ ਆਏ ਸਨ। ਬਾਅਦ ਵਿੱਚ ਜਦੋਂ ਚੀਨੀ ਫ਼ੌਜ ਨੇ ਭਾਰਤ ਦੇ 10 ਜਵਾਨ ਛੱਡੇ ਤਾਂ ਇਸ ਅਫਸਰ ਨੂੰ ਛੱਡ ਦਿੱਤਾ ਗਿਆ ਸੀ।
ਝ-ੜ-ਪ ਵਿੱਚ ਦੋਵਾਂ ਪਾਸੇ ਦੇ ਫ਼ੌਜੀ ਹੇਠ ਨਦੀ ਵਿੱਚ ਡਿੱਗ ਗਏ ਅਤੇ ਚੀਨ ਦਾ ਇੱਕ ਕਮਾਂਡਿੰਗ ਅਫਸਰ ਸਣੇ ਕੁਝ ਫ਼ੌਜੀ ਵੀ ਭਾਰਤੀ ਫ਼ੌਜ ਦੇ ਕਬਜੇ ਵਿੱਚ ਸਨ, ਜਿਨ੍ਹਾਂ ਨੂੰ ਬਾਅਦ ਵਿੱਚ ਛੱਡਿਆਅਤੇ ਜਦੋਂ 10 ਭਾਰਤੀ ਫ਼ੌਜੀਆਂ ਦੀ ਸਹੀ ਸਲਾਮਤ ਵਾਪਸੀ ਹੋਈ।ਇਹ ਘਟਨਾ 15 ਜੂਨ ਦੀ ਰਾਤ ਦੀ ਹੈ। ਉਸ ਸਮੇਂ ਤੱਕ ਕਰਨਲ ਸੰਤੋਸ਼ ਬਾਬੂ ‘ਤੇ ਹੋਏ ਹ-ਮ-ਲੇ ਤੋਂ ਬਾਅਦ ਭਾਰਤੀ ਖੇਮਾ ਅੱਗ-ਬਬੂਲਾ ਹੋ ਚੁੱਕਾ ਸੀ।
ਬਦਲਾ ਲੈਣ ਲਈ ਬਿਹਾਰ ਰਜਮੈਂਟ ਦੇ ਨਾਲ-ਨਾਲ ਪੰਜਾਬ ਰਜਮੈਂਟ ਦੇ ਸਿੱਖ ਜਵਾਨ ਵੀ ਚੀਨੀ ਖੇਮੇ ਵਿੱਚ ਪਹੁੰਚ ਗਏ ਸਨ। ਜਾਣਕਾਰੀ ਮੁਤਾਬਕ ਉੱਥੇ ਪਹੁੰਚ ਕੇ ਸਿੱਖ ਜਵਾਨਾਂ ਨੇ ਚੀਨੀ ਫ਼ੌਜੀਆਂ ਨੂੰ ਜਮ ਕੇ ਮੋੜਵਾਂ ਜਵਾਬ ਦਿੱਤਾ ਅਤੇ ਫਿਰ ਇੱਕ ਚੀਨੀ ਅਫਸਰ ਨੂੰ ਚੁੱਕ ਕੇ ਲੈ ਆਏ। ਇਸ ਤੋਂ ਪਹਿਲਾਂ ਬਿਹਾਰ ਰਜਮੈਂਟ ਦੀ ਬਹਾਦਰੀ ਦੇ ਕਿੱਸੇ ਸੁਣਨ ਵਿੱਚ ਆਏ ਸਨ। ਇਹ ਸਭ ਕਮਾਂਡਿੰਗ ਅਫਸਰ ਸੰਤੋਸ਼ ਬਾਬੂ ‘ਤੇ ਹੋਏ ਹ-ਮ-ਲੇ ਤੋਂ ਬਾਅਦ ਹੋਇਆ ਸੀ।

ਤਾਜਾ ਜਾਣਕਾਰੀ