ਦਹੀ ਦਾ ਸੇਵਨ ਕਰਦੇ ਸਮੇ ਰੱਖੋ ਇਹਨਾਂ ਗੱਲਾਂ ਦਾ ਧਿਆਨ :- ਦਹੀਂ ਸਾਡੇ ਲਈ ਬਹੁਤ ਲਾਭਦਾਇਕ ਹੁੰਦਾ ਹੈ ਨਿਯਮਤ ਉਪਯੋਗ ਲਗਭਗ ਹਰ ਘਰ ਵਿਚ ਹੁੰਦਾ ਹੈ ਦਹੀ ਸਾਡੇ ਖਾਣੇ ਦਾ ਸਵਾਦ ਤਾ ਵਧਾਉਂਦਾ ਹੀ ਹੈ ਦਹੀਂ ਵਿੱਚ ਵਿੱਚ ਪ੍ਰੋਟੀਨ ,ਕੈਲਸ਼ੀਅਮ ,ਰਾਈਬੋਫਲੇਵਿਨ,ਲੈਕਟੋਜ਼ ,ਆਇਰਨ ,ਫਾਸਫੋਰਸ ,ਵਿਟਾਮਿਨ B 6 ਅਤੇ ਵਿਟਾਮਿਨ B 12 ਆਦਿ ਪਾਏ ਜਾਂਦੇ ਹਨ
ਅਕਸਰ ਲੋਕਾਂ ਦੇ ਮਨ ਵਿੱਚ ਇਹ ਦੁਬਿਧਾ ਰਹਿੰਦੀ ਹੈ ਕਿ ਦਹੀ ਕਿਸ ਮੌਸਮ ਵਿੱਚ ਖਾਧਾ ਜਾਵੇ,ਕਦੋ ਖਾਇਆ ਅਤੇ ਕਿਸ ਰੋਗ ਵਿੱਚ ਨਾ ਖਾਵੇ। .ਆਯੂਰਵੇਦ ਦੀ ਚਕਰ ਸੰਹਿਤਾ ਵਿੱਚ ਦਹੀਂ ਦੇ ਲਈ ਦਧਿ ਕਲਪਰੂਪ ਲਿਖਿਆ ਗਿਆ ਹੈ ਮਤਲਬ ਦਹੀ ਖਾਣਾ ਕਲਪਟਰੂਪ ਦੇ ਸਮਾਨ ਹੈ ਜਿਸ ਨਾਲ ਸਰੀਰ ਦੇ ਰੋਗ ਨਸ਼ਟ ਹੋ ਜਾਂਦੇ ਹਨ ਦਹੀਂ ਖਾਂਦੇ ਸਮੇ ਇਹਨਾਂ ਗੱਲਾਂ ਦਾ ਧਿਆਨ ਰੱਖੋ।
ਦਹੀਂ ਕਦੋ ਬਣ ਜਾਂਦਾ ਹੈ ਜ਼ਹਿਰ :- ਬਾਸੀ ਜਾ ਖੱਟਾ ਦਹੀਂ ਨਹੀਂ ਖਾਣਾ ਚਾਹੀਦਾ ,ਮਾਸ,ਮੀਟ ਦੇ ਨਾਲ ਦਹੀਂ ਨਹੀਂ ਖਾਣਾ ਚਾਹੀਦਾ,ਕਬਜ਼ ਹੋਵੇ ਤਾ ਦਹੀ ਦੇ ਸਥਾਨ ਤੇ ਲੱਸੀ ਦਾ ਪ੍ਰਯੋਗ ਕਰਨਾ ਚਾਹੀਦਾ ,ਸਰਦੀ,ਜ਼ੁਕਾਮ,ਖੰਘ ,ਕਫ ਹੋਵੇ ਤਾ ਦਹੀ ਨਾ ਖਾਓ।
ਦਮਾ ਜਾ ਸਾਹ ਦੀ ਸਮੱਸਿਆ ਹੋਵੇ ਤਾ ਦਹੀ ਸਾਵਧਾਨੀ ਪੂਰਵਕ ਖਾਓ ,ਚਮੜੀ ਦੇ ਰੋਗ ਹੋਣ ਦੀ ਹਾਲਤ ਵਿਚ ਦਹੀ ਡਾਕਟਰ ਤੋਂ ਪੁੱਛ ਕੇ ਹੀ ਉਪਯੋਗ ਵਿਚ ਲਵੋ ,ਸਰੀਰ ਵਿਚ ਕਿਤੇ ਵੀ ਸੋਜ ਹੋਵੇ ਤਾ ਦਹੀ ਨਾ ਖਾਓ ਨਹੀਂ ਤਾ ਸੋਜ ਵੱਧ ਸਕਦੀ ਹੈ ,ਦਹੀ ਨੂੰ ਗਰਮ ਕਰਕੇ ਨਾ ਖਾਓ,ਬਸੰਤ ਰੁੱਤ ਵਿਚ ਦਹੀ ਦਾ ਸੇਵਨ ਨਹੀਂ ਕਰਨਾ ਚਾਹੀਦਾ
ਇਸ ਮੌਸਮ ਵਿਚ ਨਾ ਖਾਓ ਦਹੀ :- ਬਾਰਿਸ਼ ਦੇ ਮੌਸਮ ਵਿਚ ਦਹੀ ਨੂੰ ਨਹੀਂ ਖਾਣਾ ਕਿਹਾ ਗਿਆ ਹੈ ਅਤੇ ਗਰਮੀ ਵਿਚ ਇਸਦੀ ਵੱਧ ਤੋਂ ਵੱਧ ਵਰਤੋਂ ਕਰਨ ਦੇ ਬਾਰੇ ਵਿਚ ਕਿਹਾ ਗਿਆ ਹੈ। ਦਹੀ ਠੰਡਾ ਅਤੇ ਭਾਰੀ ਹੁੰਦਾ ਹੈ ਇਸ ਲਈ ਠੰਡ ਦੇ ਮੌਸਮ ਵਿਚ ਮਾਸਪੇਸ਼ੀਆਂ ਅਤੇ ਨਸਾ ਵਿਚ ਰੁਕਾਵਟ ਆ ਕੇ ਨਰਵਸ ਸਿਸਟਮ ਕਮਜ਼ੋਰ ਹੋਣ ਲੱਗਦਾ ਹੈ ਜਿਸ ਨਾਲ ਵਿਅਕਤੀ ਵਿਚ ਥਕਾਨ,ਅਨੀਦ੍ਰ ਅਤੇ ਆਲਸ ਵਰਗੇ ਲੱਛਣ ਹੋਣ ਲੱਗਦੇ ਹਨ
ਡਿੱਨਰ ਵਿਚ ਨਾ ਲਵੋ :- ਆਯੁਰਵੇਦ ਦੇ ਅਨੁਸਾਰ ਦਹੀ ਨੂੰ ਦੁਪਹਿਰ 2 ਤੋਂ 3 ਦੇ ਵਿਚ ਜਾ ਇਸਤੋਂ ਪਹਿਲਾ ਹੀ ਲਵੋ ਡਿੰਨਰ ਵਿਚ ਲੈਂਦੇ ਸਮੇ ਇਹ ਫੇਫੜਿਆਂ ਵਿਚ ਇਨਫੈਕਸ਼ਨ,ਖੰਘ ਜ਼ੁਕਾਮ ਦੇ ਬਿਨਾ ਜੋੜਾ ਦੀ ਤਕਲੀਫ ਵਧਾਉਂਦਾ ਹੈ।
ਇਹਨਾਂ ਰੋਗਾਂ ਵਿਚ ਹੈ ਲਾਭਕਾਰੀ :- ਇਸਨੂੰ ਖਾਲੀ ਪੇਟ ਸਵੇਰੇ ਖਾਣ ਨਾਲ ਐਸੀਡਿਟੀ,ਹੱਥਾਂ ਪੈਰਾਂ ਦਾ ਦਰਦ ,ਅੱਖਾਂ ਦੀ ਜਲਨ ਅੰਤੜੀਆਂ ਦੇ ਰੋਗ ਤੋਂ ਆਰਾਮ ਮਿਲਦਾ ਹੈ ਇਸ ਸਮੇ ਵਿਚ 250 ਗ੍ਰਾਮ ਦਹੀ ਖਾਦਾਂ ਜਾ ਸਕਦਾ ਹੈ। ਜਿੰਨਾ ਨੂੰ ਸਰੀਰ ਵਿਚ ਕਮਜ਼ੋਰੀ ,ਵਜਨ ਨਾ ਵਧਣ ,ਭੁੱਖ ਨਾ ਲੱਗਣ ਦੀ ਸਮੱਸਿਆ ਹੋਵੇ ਉਹਨਾਂ ਨੂੰ ਭੋਜਨ ਦੇ ਬਾਅਦ ਇੱਕ ਕੌਲੀ ਵਿਚ ਮਿੱਠਾ ਦਹੀ ਖਾਣਾ ਚਾਹੀਦਾ ਹੈ ਦਹੀ ਨੂੰ ਦੁੱਧ ਅਤੇ ਦੁੱਧ ਨੂੰ ਦਹੀ ਨਾਲ ਬਣੀਆਂ ਚੀਜਾਂ ਦੇ ਨਾਲ ਕਦੇ ਨਾ ਖਾਓ ਇਸ ਨਾਲ ਬਦਹਜਮੀ ਦੀ ਸਮੱਸਿਆ ਹੋ ਸਕਦੀ ਹੈ। ਦੋਸਤੋ ਸਾਡੇ ਨਾਲ ਪੇਜ਼ ਤੇ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਘਰੇਲੂ ਨੁਸ਼ਖੇ