=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਖੁਸ਼ਖਬਰੀ ਰਾਮਦੇਵ ਨੇ ਲਾਂਚ ਕੀਤੀ ਕਰੋਨਾ ਦਵਾਈ ਏਨੀ ਹੈ ਕੀਮਤ , ਬੰਦਾ 7 ਦਿਨਾਂ ਚ ਠੀਕ

ਏਨੀ ਹੈ ਕੀਮਤ , ਬੰਦਾ 7 ਦਿਨਾਂ ਚ ਠੀਕ

ਨਵੀਂ ਦਿੱਲੀ : ਯੋਗ ਗੁਰੂ ਬਾਬਾ ਰਾਮਦੇਵ ਦੀ ਪਤੰਜਲੀ ਕੰਪਨੀ ਨੇ ਮੰਗਲਵਾਰ ਯਾਨੀ ਅੱਜ ਕੋਰੋਨਾ ਦੀ ਦਵਾਈ ਲਾਂਚ ਕੀਤੀ ਹੈ, ਜਿਸ ਦਾ ਨਾਂ ‘ਕੋਰੋਨਿਲ’ ਹੈ। ਯੋਗ ਗੁਰੂ ਰਾਮਦੇਵ ਨੇ ਕਿਹਾ ਕਿ 7 ਦਿਨਾਂ ਵਿਚ 100 ਪ੍ਰਤੀਸ਼ਤ ਲੋਕ ਠੀਕ ਹੋ ਗਏ। ਅਸੀਂ ਇਸ ਨੂੰ ਪੂਰੀ ਜਾਂਚ ਅਤੇ ਖੋਜ ਨਾਲ ਤਿਆਰ ਕੀਤਾ ਹੈ। ਰਾਮਦੇਵ ਨੇ ਕਿਹਾ ਕਿ ਭਾਵੇਂ ਲੋਕ ਇਸ ਦਾਅਵੇ ‘ਤੇ ਹੁਣ ਸਾਡੇ ਤੋਂ ਸਵਾਲ ਕਰਨ ਪਰ ਸਾਡੇ ਕੋਲ ਹਰ ਪ੍ਰਸ਼ਨ ਦਾ ਜਵਾਬ ਹੈ।

ਦਵਾਈ ਦੀ ਲਾਂਚਿੰਗ ਦੌਰਾਨ ਆਚਾਰਿਆ ਬਾਲਕ੍ਰਿਸ਼ਣ ਨੇ ਦੱਸਿਆ ਕਿ ਇਸ ਇਕ ਕੋਰੋਨਾ ਕਿੱਟ ਦੀ ਕੀਮਤ ਸਿਰਫ 545 ਰੁਪਏ ਹੋਵੇਗੀ ਅਤੇ ਇਹ ਕਿੱਟ 30 ਦਿਨਾਂ ਲਈ ਹੋਵੇਗੀ। ਇਸ ਦਵਾਈ ਨੂੰ ਦਿਨ ਵਿਚ 2 ਵਾਰ ਯਾਨੀ ਸਵੇਰੇ ਅਤੇ ਰਾਤ ਨੂੰ ਲਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਦਵਾਈ ਕੋਰੋਨਾ ਪੀ ੜ ਤਾਂ ਲਈ ਕਾਰਗਰ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਜਦੋਂ ਕੋਰੋਨਾ ਦੀ ਬੀਮਾਰੀ ਆਈ ਹੈ, ਉਦੋਂ ਤੋਂ ਅਸੀਂ ਇਸ ਦਵਾਈ ਨੂੰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸੀ, ਹੁਣ ਸਾਡੀ ਕੋਸ਼ਿਸ਼ ਸਫ਼ਲ ਹੋਈ ਹੈ। ਇਹ ਦਵਾਈ ਅਗਲੇ 7 ਦਿਨਾਂ ਵਿਚ ਪਤੰਜਲੀ ਦੇ ਸਾਰੇ ਸਟੋਰਾਂ ‘ਚ ਮਿਲਣ ਲੱਗ ਜਾਏਗੀ। ਇਸ ਤੋਂ ਇਲਾਵਾ ਸੋਮਵਾਰ ਨੂੰ ਇਕ ਐਪ ਲਾਂਚ ਕੀਤੀ ਜਾਏਗੀ ਜਿਸ ਦੀ ਸਹਾਇਤਾ ਨਾਲ ਇਹ ਦਵਾਈ ਘਰ-ਘਰ ਪਹੁੰਚਾਈ ਜਾਵੇਗੀ।

ਪ੍ਰੈਸ ਕਾਨਫਰੰਸ ਵਿਚ ਯੋਗਗੁਰੂ ਰਾਮਦੇਵ ਨੇ ਕਿਹਾ ਕਿ ਇਸ ਦਵਾਈ ਨੂੰ ਬਣਾਉਣ ਲਈ ਸਿਰਫ ਦੇਸੀ ਸਮਾਨ ਦੀ ਵਰਤੋਂ ਕੀਤੀ ਗਈ ਹੈ। ਇਸ ਵਿਚ ਮੁਲੱਠੀ-ਕਾੜਾ ਸਮੇਤ ਕਈ ਚੀਜ਼ਾਂ ਪਾਈਆਂ ਗਈਆਂ ਹਨ। ਇਸ ਦੇ ਨਾਲ ਹੀ ਗਿਲੋਏ, ਅਸ਼ਵਗੰਧਾ, ਤੁਲਸੀ, ਸ਼ਵਾਸਰ ਦੀ ਵੀ ਵਰਤੋਂ ਕੀਤੀ ਗਈ ਹੈ। ਦੱਸਣਯੋਗ ਹੈ ਕਿ ਇਹ ਖੋਜ ਪਤੰਜਲੀ ਰਿਸਰਚ ਇੰਸਟੀਚਿਊਟ( (ਪੀਆਰਆਈ), ਹਰਿਦੁਆਰ ਐਂਡ ਨੈਸ਼ਨਲ ਇੰਸਟੀਚਿਊਟ ਆਫ ਮੈਡੀਕਲ ਸਾਇੰਸ (ਨਿਮਜ਼) ਜੈਪੁਰ ਨੇ ਸਾਂਝੇ ਤੌਰ ‘ਤੇ ਕੀਤੀ ਹੈ। ਇਸ ਦਵਾਈ ਦਾ ਨਿਰਮਾਣ ਦਿਵਿਆ ਫਾਰਮੇਸੀ ਹਰਿਦੁਆਰ ਅਤੇ ਪਤੰਜਲੀ ਆਯੁਰਵੈਦ ਲਿਮਿਟਡ ਹਰਿਦੁਆਰ ਵੱਲੋਂ ਕੀਤਾ ਜਾ ਰਿਹਾ ਹੈ।




error: Content is protected !!