ਆਈ ਤਾਜਾ ਵੱਡੀ ਖਬਰ
ਮਾਨਸੂਨ ਦੇ ਸਮੇਂ ਤੋਂ ਪਹਿਲਾਂ ਪੰਜਾਬ ਪੁੱਜਣ ਦੀ ਉਮੀਦ: – ਸਵੇਰੇ ਚੱਲਣ ਵਾਲੀਆਂ ਨਮ ਪੂਰਬੀ ਹਵਾਂਵਾਂ ਤੇ ਦੁਪਹਿਰ ਤੋਂ ਚੱਲਣ ਵਾਲੀਆਂ ਗਰਮ ਪੱਛਮੀ ਹਵਾਂਵਾਂ ਕਾਰਨ, ਸੂਬਾ ਵਾਸੀਆਂ ‘ਤੇ ਚਿਪਚਿਪੀ ਗਰਮੀ ਤੇ ਲੂ ਦੀ ਦੋਹਰੀ ਮਾਰ ਜਾਰੀ ਹੈ।ਆਗਾਮੀ ਦਿਨੀਂ ਸੂਬੇ ਚ ਤੇਜ਼ ਪੂਰਬੀ ਹਵਾਂਵਾਂ ਦਾ ਜ਼ੋਰ ਵਧਣ ਦੀ ਉਮੀਦ ਹੈ, ਸੋ ਹੁੰਮਸ ਦਾ ਹੋਰ ਵਧਣਾ ਸੁਭਾਵਿਕ ਹੈ।
ਪੀ੍_ਮਾਨਸੂਨ
18 ਜੂਨ ਤੋਂ ਬਾਅਦ ਪਹਾੜੀ ਰਾਜਾਂ ਚ ਬਰਸਾਤੀ ਗਤੀਵਿਧੀਆਂ ਸ਼ੁਰੂ ਹੋਣ ਦੀ ਉਮੀਦ ਹੈ, ਜਿਸਦੇ ਅਸਰ ਵਜੋਂ ਪੰਜਾਬ ਚ ਧੂੜ-ਹਨੇਰੀਆਂ ਨਾਲ਼ ਪੀ੍-ਮਾਨਸੂਨੀ ਕਾਰਵਾਈਆਂ ਸੰਭਵ ਹਨ। ਸੂਬੇ ਦੇ ਉੱਤਰੀ ਤੇ ਹਿਮਾਚਲ ਨਾਲ ਲਗਦੇ ਜਿਲਿਆਂ ਚ ਇਨ੍ਹਾਂ ਮੌਸਮੀ ਗਤੀਵਿਧੀਆਂ ਦੀ ਤੀਬਰਤਾ ਵੱਧ ਰਹੇਗੀ ਤੇ ਮਾਨਸੂਨ ਦੀ ਆਹਟ ਮਹਿਸੂਸ ਹੋਣ ਲੱਗ ਜਾਵੇਗੀ।
ਜਿਕਰਯੋਗ ਹੈ ਕਿ ਦੱਖਣੀ-ਪੱਛਮੀ ਮਾਨਸੂਨ ਨੇ ਸਮੇਂ ਤੋਂ ਲਗਪਗ ਹਫਤਾ ਪਹਿਲਾਂ ਪੂਰਬੀ ਉੱਤਰ ਪ੍ਰਦੇਸ਼ ਦੇ ਭਾਗਾਂ ਚ ਭਾਰੀ ਬਰਸਾਤਾਂ ਨਾਲ ਦਸਤਕ ਦੇ ਦਿੱਤੀ ਹੈ।
ਧੰਨਵਾਦ ਸਹਿਤ:ਪੰਜਾਬ_ਦਾ_ਮੌਸਮ
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

ਤਾਜਾ ਜਾਣਕਾਰੀ