=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਪੰਜਾਬ ਚ ਅੱਧੀ ਰਾਤ ਇਥੇ ਅਣਪਛਾਤੇ 50-60 ਬੰਦਿਆਂ ਨੇ ਲੋਕਾਂ ਦੇ ਘਰਾਂ ਤੇ

ਤਾਜਾ ਵੱਡੀ ਖਬਰ

ਸ੍ਰੀ ਮੁਕਤਸਰ ਸਾਹਿਬ -ਸਥਾਨਕ ਵਾਰਡ ਨੰਬਰ 28 ‘ਚ ਪੈਂਦੇ ਕੋਟਲੀ ਰੋਡ ‘ਤੇ ਰਾਤ ਕਰੀਬ ਸਾਢੇ 12 ਵਜੇ ਅ ਣ ਪ ਛਾ ਤੇ ਬੰਦਿਆਂ ਨੇ ਹ ਥਿ ਆ ਰਾਂ। ਨਾਲ ਲੈਸ ਹੋ ਕੇ ਹਨੂੰਮਾਨ ਮੰਦਿਰ ਦੇ ਕੋਲ ਵਾਲੇ ਖੇਤਰ ‘ਚ ਰਹਿਣ ਵਾਲੇ ਲੋਕਾਂ ਦੇ ਘਰਾਂ ਵਿੱਚ ਪ ਥ ਰਾ ਅ ਕਰ ਦਿੱਤਾ। ਇਹੀ ਨਹੀਂ ਲੋਕਾਂ ਦੇ ਘਰਾਂ ਵਿੱਚ ਵੜਕੇ ਖੂਬ ਭੰ ਨ- ਤੋ ੜ ਵੀ ਕੀਤੀ ਗਈ।

ਦੱਸਿਆ ਜਾਂਦਾ ਹੈ ਕਿ ਇਹ ਕਰੀਬ 50-60 ਸਨ ਤੇ ਉਨ੍ਹਾਂ ਦੇ ਹੱਥਾਂ ਵਿੱਚ ਤਲਵਾਰਾਂ, ਕਾਪੇ, ਹੋਰ। ਹ ਥਿ-ਆਰ ਤੇ ਤੇਜ਼ਾਬ ਦੀਆਂ ਬੋਤਲਾਂ ਸਨ। ਘਟਨਾ ਤੋਂ ਬਾਅਦ ਮੁਹੱਲਾ ਵਾਸੀਆਂ ਵਿੱਚ ਚਿੰਤਾ ਛਾਅ ਗਈ ਅਤੇ ਘਟਨਾ ਦੇ ਬਾਅਦ ਮੁਹੱਲੇ ਦੇ ਲੋਕ ਰਾਤ ਭਰ ਸੌਂ ਨਹੀਂ ਸਕੇ।

ਜਾਣਕਾਰੀ ਅਨੁਸਾਰ ਬੁੱਧਵਾਰ ਤੇ ਵੀਰਵਾਰ ਦੀ ਅੱਧੀ ਰਾਤ ਕਰੀਬ ਸਾਢੇ 12 ਵਜੇ ਦੇ ਆਸ ਪਾਸ ਕੋਟਲੀ ਰੋਡ ਹਨੂੰਮਾਨ ਮੰਦਿਰ ਵਾਲੇ ਖੇਤਰ ਵਿੱਚ ਅਚਾਨਕ ਰੌਲਾ ਪੈਣ ਲੱਗਿਆ। ਕੁੱਝ ਦੇਰ ਬਾਅਦ ਲੋਕਾਂ ਨੂੰ ਘਰਾਂ ਵਿੱਚ ਬੋਤਲਾਂ ਤੇ ਪੱਥਰ ਡਿੱ ਗ ਣ ਦੀਆਂ ਅਵਾਜ਼ਾਂ ਆਈਆਂ, ਜਿਸ ਤੋਂ ਬਾਅਦ ਲੋਕਾਂ ਨੇ ਬਾਹਰ ਆ ਕੇ ਵੇਖਿਆ ਤਾਂ ਕਰੀਬ 50-60 ਲੋਕ ਹੱ ਲਾ ਮ ਚਾ ਰਹੇ ਸਨ ਤੇ ਲੋਕਾਂ ਦੇ ਘਰਾਂ ਦੀ ਤੋ ੜ ਫੋ ੜ ਕਰ ਰਹੇ ਸਨ।

ਵਾਰਡ ਦੇ ਸਾਬਕਾ ਕੌਂਸਲਰ ਓਮ ਪ੍ਰਕਾਸ਼ ਪੱਪੂ, ਰਾਜੇਸ਼ ਕੁਮਾਰ, ਸਤੀਸ਼ ਕੁਮਾਰ ਆਦਿ ਨੇ ਦੱਸਿਆ ਕਿ ਉਹਨਾਂ ਦੇ ਹੱਥਾਂ ਵਿੱਚ ਤੇਜ਼ਧਾਰ ਚੀਜਾਂ ਤੋਂ ਇਲਾਵਾ ਤੇਜ਼ਾਬ ਦੀਆਂ ਭਰੀਆਂ ਬੋਤਲਾਂ ਵੀ ਸਨ,

ਜਿੰਨ੍ਹਾਂ ਨੂੰ ਉਹ ਸੁੱ ਟ-ਸੁੱ ਟ ਕੇ ਮਾ ਰਨ ਲੱਗੇ ਤਾਂ ਲੋਕਾਂ ਨੇ ਡਰਦਿਆਂ ਘਰਾਂ ਵਿੱਚ ਵੜਕੇ ਆਪਣੀ ਜਾ ਨ ਬਚਾਈ ਪਰ ਨੇ ਘਰਾਂ ਦੇ ਅੰਦਰ ਤੱਕ ਜਾ ਕੇ ਭੰਨ-ਤੋੜ ਕੀਤੀ। ਇਹੀ ਨਹੀਂ ਸ੍ਰੀ ਗੁਰੂ ਰਵੀਦਾਸ ਧਰਮਸ਼ਾਲਾ ‘ਚ ਵੜ੍ਹਕੇ ਵੀ ਤੋ ੜ ਫੋ ੜ ਕੀਤੀ ਗਈ ਹੈ ਤੇ ਖਿੜਕੀਆਂ ਤੇ ਸ਼ੀਸ਼ੇ ਤੋ ੜੇ ਗਏ। ਮੁਹੱਲੇ ਦੇ ਦਰਜ਼ਨਾਂ ਘਰਾਂ ਵਿੱਚ ਵੀਰਵਾਰ ਸਵੇਰੇ ਖਿੜਕੀਆਂ ਦੇ ਸ਼ੀਸ਼ੇ, ਦਰਵਾਜ਼ੇ, ਸ਼ੈਡ ਤੇ ਹੋਰ ਸਮਾਨ ਟੁੱ ਟਿ ਆ ਮਿਲਿਆ, ਜਦੋਂਕਿ ਦਰਵਾਜ਼ਿਆਂ ‘ਤੇ ਤਲਵਾਰਾਂ ਦੇ ਨਿਸ਼ਾਨ ਵੀ ਦਿਖਾਈ ਦੇ ਰਹੇ ਸਨ।

ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਸਦੇ ਘਰ ਵਿੱਚ ਵੜ ਕੇ ਉਹਨਾਂ. ਨੇ ਸਮਾਨ ਤੋ ੜਿ ਆ, ਨਾਲ ਹੀ ਮੰਦਿਰ ਨੂੰ ਵੀ ਤੋ ੜ ਦਿੱਤਾ। ਘਟਨਾ ਦੇ ਬਾਅਦ ਮੁਹੱਲਾ ਵਾਸੀਆਂ ਨੇ ਰਾਤ ਭਰ ਚੈਨ ਨਹੀਂ ਲਿਆ। ਲੋਕਾਂ ‘ਚ ਡਰ ਦੇ ਨਾਲ-ਨਾਲ ਰੋਸ ਪਾਇਆ ਜਾ ਰਿਹਾ ਹੈ।




error: Content is protected !!