BREAKING NEWS
Search

ਪੰਜਾਬ ਚ ਹੁਣੇ ਇਸ ਇਕੋ ਜਗ੍ਹਾ ਮਿਲੇ 28 ਪੋਜੀਟੀਵ ਮਚੀ ਹਾਹਾਕਾਰ

ਹੁਣੇ ਇਸ ਇਕੋ ਜਗ੍ਹਾ ਮਿਲੇ 28 ਪੋਜੀਟੀਵ

ਅੰਮ੍ਰਿਤਪਾਲ ਸਿੰਘ, ਅੰਮ੍ਰਿਤਸਰ : ਅੰਮ੍ਰਿਤਸਰ ਜ਼ਿਲ੍ਹੇ ‘ਚ ਸ਼ਾਮ ਨੂੰ 24 ਹੋਰ ਕੋਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਸਵੇਰੇ ਆਏ 4 ਮਾਮਲਿਆਂ ਸਮੇਤ ਅੱਜ ਜ਼ਿਲ੍ਹੇ ‘ਚ ਕੁੱਲ 28 ਪਾਜ਼ੇਟਿਵ ਮਾਮਲੇ ਆਏ ਹਨ। ਇਨ੍ਹਾਂ ਮਾਮਲਿਆਂ ਨਾਲ ਜ਼ਿਲ੍ਹੇ ‘ਚ ਕੁੱਲ ਮਰੀਜ਼ਾਂ ਦੀ ਗਿਣਤੀ 468 ਹੋ ਗਈ ਹੈ।

ਜਾਣਕਾਰੀ ਅਨੁਸਾਰ, 20 ਮਾਮਲੇ ਪਹਿਲਾਂ ਪਾਜ਼ੇਟਿਵ ਆਏ ਮਰੀਜ਼ਾਂ ਦੇ ਸੰਪਰਕ ‘ਚ ਆਉਣ ਕਾਰਨ ਆਏ ਹਨ। ਇਨ੍ਹਾਂ ‘ਚੋਂ 7 ਹਾਊਸਿੰਗ ਬੋਰਡ, 3 ਕੱਟੜਾ ਸ਼ੇਰ ਸਿੰਘ, ਇਕ ਫੈਜ਼ਪੁਰ ਰਣਜੀਤ ਐਵੀਨਿਊ, ਇਕ ਨੇੜੇ ਕੇਸਰ ਢਾਬਾ, ਇਕ ਈ ਬਲਾਕ ਰਣਜੀਤ ਐਵੀਨਿਊ, 2 ਆਰਬੀ ਅਸਟੇਟ, 2 ਰੋਜ਼ ਐਵੀਨਿਊਰ, 2 ਕੱਟੜਾ ਮੋਤੀ ਰਾਮ, ਇਕ ਚੌਕ ਫੁੱਲਾਂ ਵਾਲਾ ਸ਼ਾਮਲ ਹਨ।

ਇਸ ਤੋਂ ਇਲਾਵਾ ਇਕ ਛੇਹਰਟਾ, ਇਕ ਕੱਟੜਾ ਸੰਤ ਸਿੰਘ, ਇਕ ਟੁੰਡਾ ਤਲਾਬ, ਇਕ ਜੰਡਿਆਲਾ, ਇਕ ਬਾਜ਼ਾਰ ਜੱਟਾਂ ਵਾਲਾ, ਇਕ ਕੋਟ ਖ਼ਾਲਸਾ, ਇਕ ਕੱਟੜਾ ਚੜ੍ਹਤ ਸਿੰਘ ਅਤੇ ਇਕ ਸ਼ਾਸਤਰੀ ਮਾਰਕੀਟ ਦਾ ਮਰੀਜ਼ ਸ਼ਾਮਲ ਹਨ। ਹੁਣ ਤਕ 344 ਮਰੀਜ਼ ਠੀਕ ਹੋ ਕੇ ਘਰਾਂ ਨੂੰ ਜਾ ਚੁੱਕੇ ਹਨ। 116 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਹੁਣ ਤਕ ਜ਼ਿਲ੍ਹੇ ‘ਚ ਅੱਠ ਮੌਤਾਂ ਹੋ ਚੁੱਕੀਆਂ ਹਨ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |



error: Content is protected !!